Tuesday, 24 June 2025

K5 3148 ਪੰਜਾਬੀ (4liner) ਇਸ ਤਰ੍ਹਾਂ ਅੱਖਾਂ ਕਿਉਂ ਭਿੱਗਾਉਂਦੇ ਹੋ


Hindi version 2384
English version 3149
ਇਸ ਤਰ੍ਹਾਂ ਅੱਖਾਂ ਕਿਉਂ ਭਿੱਗਾਉਂਦੇ ਹੋ,

ਆਪ ਨੂੰ ਕਿਉਂ ਅਥਰੂਆਂ ਵਿੱਚ ਡੁੱਬੋਂਦੇ ਹੋ।

ਕਟ ਕੇ ਉਹੀ ਫ਼ਸਲ ਆਵੇਗੀ ਸਾਹਮਣੇ,

ਜੋ ਆਪਣੇ ਹੱਥੀਂ ਤੁਸੀਂ ਬੋਂਦੇ ਹੋ।

3.23pm 24 June 2025

No comments:

Post a Comment