Followers

Wednesday, 13 August 2025

3197 Reach your Goal


If you must live, then set a true aim,

Work hard to reach it, and win life’s game.

Let your thoughts inspire yourself and all,
Guide your powers to answer the call.

Count yourself not with the unlucky crowd,
But with the blessed who stand tall and proud.

Break every limit that holds you tight,
Sharpen your memory, make your mind bright.

Grow in your courage, your wisdom, your grace,
And step determined toward your place.

Test your character, your dreams, your will,
Climb each mountain, keep rising still.

Once your aim is found, the path is clear,
The fruit of your labour will soon appear.

7.54pm 13 Aug 2025

Tuesday, 12 August 2025

3196 Stay Away , My Love

 




Stay away from the poison (drugs), my love,
It can steal all the dreams you’re dreaming of.
All your earnings will slip through your hands,
And tear apart what your heart had planned.

Your friends will cry, your hope will fade,
Luck will leave, and peace will trade.
The home you built will fall apart,
Leaving scars upon your heart.


Ten minutes of joy, but a lifetime of tears,
A prison of pain for all your years.
Nothing to win, just losing more,
Closing the lock on your own life’s door.
Choose the light, let your spirit rise,
Let’s end the addiction and cut all ties.


Your parents’ eyes are wet each day,
Praying you’ll find a better way.
They taught you truth, they taught you care,
But the addiction pulls you everywhere.

To gain in life, you must work hard,
Every day deals a different card.
Strength is yours if you stand tall,
You can break the chains and leave it all.


Ten minutes of joy, but a lifetime of tears,
A prison of pain for all your years.
Nothing to win, just losing more,
Closing the lock on your own life’s door.
Choose the light, let your spirit rise,
Let’s end the drugs and cut all ties.


Make up your mind, be strong inside,
No more shadows where dreams can hide.
We’ll fight together, side by side,
Let every dark temptation die.


Ten minutes of joy, but a lifetime of tears,
A prison of pain for all your years.
Nothing to win, just losing more,
Closing the lock on your own life’s door.
Choose the light, let your spirit rise,
Let’s end the alcohalism and cut all ties.

6.58pm 12 Aug 2025

Monday, 11 August 2025

3195 नशों पर गीत


 नशों से बचकर तू रह ले ओ साजना,

नशों से बचकर तू रह

कर देंगे वो पूरे कुल का खात्मा।


सारी कमाई डूब जाएगी,

हाथ में कुछ भी न आएगी।

मिलके बैठ रोएंगे सारे,

किस्मत तेरी रूठ जाएगी।

उजड़ जाएगा बसा हुआ आशियाना।


टीका लगाके कुछ नहीं होना।

10 मिनट की खुशी की खातिर,

उम्र भर का पड़ेगा रोना।

मिलना तो कुछ भी नहीं, 

बस पड़ता है सब इसमें खोना।

खुशहाल जीवन की कर तू कामना।


माँ-बाप तेरे हैं रोते रहते,

संस्कार तेरे ये ही कहते,

कुछ पाने को मेहनत, करनी पड़ती,

सारे दिन एक जैसा नहीं रहते।

कर ले तू पक्का सोच के मन अपना,

कर दें हम सारे नशों का खात्मा।

7.30pm 11 Aug 2025

Sunday, 10 August 2025

3194 ਨਸ਼ਿਆਂ ਤੇ ਗੀਤ (ਪੰਜਾਬੀ ਗੀਤ)


 2212 2212 2212

ਨਸ਼ਿਆਂ ਤੋਂ ਬਚ ਕੇ ਤੂੰ ਰਹੀਂ ਵੇ ਸਾਜਣਾ।

ਕਰ ਦੇਣਗੇ ਸਾਰੇ ਕੁਲਾਂ ਦਾ ਖਾਤਮਾ।

2212 2212 2

ਸਾਰੀ ਕਮਾਈ, ਡੁੱਬ ਜਾਊਗੀ।

ਹੱਥ ਤੇਰੇ ਨਾ, ਕੁਝ  ਆਊਗੀ।

ਮਿਲ ਬੈਠ ਰੋਣਗੇ, ਤੈਨੂੰ ਸਾਰੇ।

ਕਿਸਮਤ ਕੋਲੋਂ, ਰੁਸ ਜਾਊਗੀ।

ਜਾਊ ਉਜੜ ਤੇਰਾ ਵਸਿਆ ਆਲਣਾ।



ਟੀਕਾ ਲਾ ਕੇ, ਕੁਝ ਵੀ ਨੀ ਹੋਣਾ। 

10 ਮਿੰਟ ਖੁਸ਼ ਹੋਣ ਦੀ ਖਾਤਰ। 

ਉਮਰਾਂ ਦਾ ਪੈ ਜਾਂਦਾ ਏ ਰੋਣਾ।

ਮਿਲਣਾ ਤਾਂ ਕੁਝ ਨੀਂ, ਪੈਂਦਾ ਏ ਖੋਣਾ।

ਖੁਸ਼ਹਾਲ ਜਿੰਦ ਵਲ ਜਰਾ ਪਾਉ ਚਾਨਣਾ।



ਮਾਂ ਬਾਪ ਤੇਰੇ ਨੇ ਰੋਂਦੇ ਰਹਿੰਦੇ।

ਸੰਸਕਾਰ ਤੇਰੇ ਇਹੋ ਨੇ ਕਹਿੰਦੇ।

ਕੁਝ ਪਾਣ ਲਈ ਕੰਮ ਕਰਨੇ ਪੈਂਦੇ।

ਦਿਨ ਸਾਰੇ ਇੱਕ ਵਰਗੇ ਨਹੀਂ ਰਹਿੰਦੇ

ਕਰ ਲੈ ਤੂੰ ਪੱਕਾ ਸੋਚ ਕੇ ਮਨ ਆਪਣਾ ।

ਕਰ ਦਈਏ ਸਾਰੇ ਨਸ਼ਿਆਂ ਦਾ ਖਾਤਮਾ।

8.56am 10 Aug 2025


Saturday, 9 August 2025

3194 Raksha Bandhan (English poetry)


 

Raksha Bandhan is a joyful day,

Binding brother and sister in love’s sweet way.

No matter how far they live apart,

This thread of love pulls heart to heart.


On this day, love’s seed will grow,

Even if quarrels came and go.

A vow to protect, the brother swears,

Yet will he not come when love still cares?


We fought and argued as we grew,

But in pain, I trust you’ll see me through.

Raksha Bandhan is a festive delight,

Tying hearts with threads so bright.

2.12pm 9 Aug 2025


Friday, 8 August 2025

3193 ਲਕਸ਼ (ਪੰਜਾਬੀ ਕਵਿਤਾ)


 Hindi version 00205
ਜੀਣਾ ਹੈ ਤਾਂ ਸੁਪਨਿਆਂ ਨੂੰ ਹਕੀਕਤ ਬਣਾ,

ਜੀਵਨ ਦੀ ਮੰਜ਼ਿਲ ਨੂੰ ਆਪਣੇ ਦਿਲ ਵਿੱਚ ਵਸਾ।

ਮੇਹਨਤ ਦੀ ਮਿੱਟੀ ਨਾਲ ਸੁਪਨਿਆਂ ਦੇ ਬੀਜ ਬੀਜ,

ਉਮੀਦਾਂ ਦੇ ਪਾਣੀ ਨਾਲ ਹਰ ਰੋਜ਼ ਉਹਨਾਂ ਨੂੰ ਸੀਜ।


ਵਿਚਾਰਾਂ ਦੀ ਖੁਸ਼ਬੂ ਨੂੰ ਦੁਨੀਆਂ ਤੱਕ ਪਹੁੰਚਾ,

ਹਰ ਦਿਲ ਵਿੱਚ ਚਾਨਣ ਦਾ ਇੱਕ ਦੀਵਾ ਜਗਾ।

ਕਰਮ-ਸ਼ਕਤੀਆਂ ਨੂੰ ਸਹੀ ਦਿਸ਼ਾ ਵਿੱਚ ਮੋੜ,

ਰੁਕਾਵਟਾਂ ਦੇ ਪੱਥਰਾਂ ਨੂੰ ਰਾਹਾਂ ਵਿੱਚ ਜੋੜ।


ਅਭਾਗਿਆਂ ਵਿੱਚ ਨਹੀਂ, ਕਿਸਮਤ ਵਾਲਿਆਂ ਵਿੱਚ ਨਾਮ ਲਿਖਾ,

ਹੌਸਲੇ ਦੀ ਧੁਨ ਨਾਲ ਜਿੱਤ ਦੇ ਗੀਤ ਗਾ।

ਪਾਬੰਦੀਆਂ ਦੇ ਜਾਲ ਨੂੰ ਤੋੜ ਕੇ ਉੱਡਾਣ ਭਰ,

ਆਪਣੇ ਵਿਸ਼ਵਾਸ ਨੂੰ ਆਸਮਾਨ ਤੱਕ ਕਰ।


ਆਪਣੀ ਯਾਦਸ਼ਕਤੀ ਦੀ ਤਾਕਤ ਨੂੰ ਵਧਾ,

ਉਤਸ਼ਾਹ, ਸੰਤੁਲਨ ਤੇ ਸਮਝਦਾਰੀ ਵਿਖਾ।

ਕਦਮ ਮੰਜ਼ਿਲ ਵੱਲ ਪੱਕੇ ਹੌਸਲਿਆਂ ਨਾਲ ਵਧਾ,

ਚਰਿੱਤਰ ਦੀ ਪਰੀਖਿਆ ਵਿੱਚ ਆਪਣਾ ਨਾਮ ਲਿਖਾ।


ਜਦ ਲਕਸ਼ ਮਿਲ ਜਾਵੇ, ਹਰ ਰਾਹ ਹੋ ਜਾਵੇ ਰੋਸ਼ਨ,

ਮੇਹਨਤ ਦਾ ਫਲ ਮਿਲੇ, ਸੁਪਨਿਆਂ ਦੇ ਗੁਲਾਬ ਖਿੜਨ।

ਜੀਵਨ ਦੀ ਕਹਾਣੀ ਵਿੱਚ ਸੋਨੇ ਦੇ ਅੱਖਰ ਜੁੜ ਜਾਣ,

ਤੇਰੇ ਨਾਮ ਦੇ 'ਗੀਤ' ਦੁਨੀਆਂ ਭਰ ਵਿੱਚ ਗਾਏ ਜਾਣ।

 9.24am 8 Aug 2025

Thursday, 7 August 2025

3192 ਮਹਾਨ ਕਾਰਜ (ਪੰਜਾਬੀ ਕਵਿਤਾ)




ਸੰਘਰਸ਼ ਕਰੋ ਤਾਂ ਵੱਡਾ ਕੰਮ ਆਪ ਹੀ ਹੋ ਜਾਏ,

ਕਦਮ ਅੱਗੇ ਵਧਾਓ ਤਾਂ ਰਾਹ ਆਪ ਹੀ ਬਣ ਜਾਏ।


ਮਿਹਨਤ ਕਰੋ ਤਾਂ ਮੁਸ਼ਕਲ ਕੰਮ ਵੀ ਆਸਾਨ ਹੋ ਜਾਏ,

ਜ਼ਮਾਨੇ ਦਾ ਹਰ ਵੱਡਾ ਕੰਮ ਤੂੰ ਸੁਖ ਨਾਲ ਕਰ ਜਾਏ।


ਕਦਮ ਕਦਮ ਅੱਗੇ ਵਧੋ ਤਾਂ ਰਾਹ ਆਪ ਹੀ ਬਣ ਜਾਏ,

ਪਾ ਕੇ ਹੋਰ ਪਾਉਣ ਦੀ ਤਾਂਘ ਦਿਲ ਵਿੱਚ ਜੇਕਰ ਜਗਾਏ।


ਮਨ ਦੀ ਸੋਚ ਨਿਰਣਿਆਤਮਕ ਬਣਾਏ, 

ਤਾਂ ਕੁਝ ਵੀ ਪਾਉਣ ਤੋਂ ਨਾ ਰਹਿ ਜਾਏ।


ਲਗਨ ਤੇ ਮਿਹਨਤ ਨਾਲ ਹਰ ਸੁਪਨਾ ਤੂੰ ਪਾ ਜਾਏ,

ਜਿਧਰ ਹੱਥ ਵਧਾਏਂਗਾ ਉਧਰ ਮੰਜ਼ਿਲ ਤੂੰ ਪਾ ਜਾਏ।


9.13am 7 Aug 2025

Wednesday, 6 August 2025

K5 3191 ਮਹੱਤਵਾਕਾਂਖਾਂ (ਪੰਜਾਬੀ ਕਵਿਤਾ)


Hindi version 203
 ਹਰ ਮਨ ਵਿੱਚ ਮਹੱਤਵਾਕਾਂਖਾਂ ਜਨਮ ਲੈਂਦੀਆਂ ਹਨ,

ਹੌਸਲਾ ਗਵਾ ਬੈਠੋ ਤਾਂ ਥਮ ਜਾਂਦੀਆਂ ਹਨ।

ਵੱਡੀ ਤਾਂਘ ਜੇ ਛੋਟੀ ਆਰਜੂ ਨਾਲ ਟਕਰਾਏਗੀ,

ਉਹ ਮਹੱਤਵਾਕਾਂਖਾ ਫਿਰ ਕਮਜ਼ੋਰ ਹੋ ਜਾਏਗੀ।


ਮਹੱਤਵਾਕਾਂਖਾ ਜੇ ਅਸਰ ਗਵਾ ਬੈਠੇ, ਤਾਂ ਕੁਝ ਨਾ ਪਾਵੋਗੇ,

ਖੁਦ ਤੇ ਭਰੋਸਾ ਹੋਵੇ ਤਾਂ ਝਟ ਹੀ ਪਾ ਜਾਵੋਗੇ।

ਜੇ ਮਨ ਸਫ਼ਲਤਾ ਦੇ ਭਾਵਾਂ ਨਾਲ ਭਰਿਆ ਹੋਵੇਗਾ,

ਤੇਰਾ ਰਾਹ ਫੁੱਲਾਂ ਨਾਲ ਫੇਰ ਸਜਿਆ ਹੋਵੇਗਾ।


ਨਕਾਰਾਤਮਕ ਵਿਚਾਰ ਕਦੇ ਨਾ ਸੋਚੀਂ,

ਜੋ ਵੀ ਸੋਚੀਂ, ਹਮੇਸ਼ਾ ਸਕਾਰਾਤਮਕ ਸੋਚੀਂ।

ਮਿਹਨਤ ਕਰ, ਸੋਚ ਕੇ ਚਲ, ਅੱਗੇ ਵਧ,

ਮੰਜ਼ਿਲ ਨੂੰ ਛੂਹ ਲੈ, ਭੁੱਲ ਕੇ ਹਾਰ ਦੀ ਗੱਲ।


ਤੂੰ ਜ਼ਰੂਰ ਪਾ ਲਵੇਂਗਾ ਉਹ,

ਮਨ ਤੋਂ ਪਾਣਾ ਚਾਹੁੰਦਾ ਹੈ ਜੋ।

2.33pm 6 Aug 2025

Tuesday, 5 August 2025

K5 3190 ਅਰਮਾਨਾਂ ਦੀ ਉਡਾਣ (ਪੰਜਾਬੀ ਕਵਿਤਾ)

 

Hindi version 00201

ਹਰ ਮਨ ਵਿੱਚ ਅਰਮਾਨ ਪਲਦੇ ਨੇ,

ਸੁਪਨੇ ਸੋਹਣੇ ਦਿਲ ਵਿੱਚ ਜੱਗਦੇ ਨੇ।

ਹਰ ਖ਼ਾਹਿਸ਼ ਪੂਰੀ ਉਹ ਕਰ ਸਕਦਾ ਹੈ,

ਜੇ ਆਪਣੇ ਤੇ ਭਰੋਸਾ ਰੱਖ ਸਕਦਾ ਹੈ।


ਸੁਪਨੇ ਸਜਾ ਆਪਣੇ ਪੱਕੇ ਇਰਾਦੇ ਨਾਲ,

ਮੰਜ਼ਿਲ ਮਿਲਦੀ ਮਿਹਨਤ ਦੇ ਕਰਨ ਨਾਲ।

ਦੇ ਨਿਸ਼ਚੈ ਕਰ ਲਵੇ ਤੇ ਚੱਲੇ ਹਿੰਮਤ ਨਾਲ ਤੂੰ,

ਫਿਰ ਦੁਨੀਆ ਹੋਵੇਗੀ ਤੇਰੇ ਨਾਲ, ਜਿੱਧਰ ਚੱਲੇਂਗਾ ਤੂੰ।


ਕੰਮ ਟਾਲਣ ਦਾ ਰਾਹ ਨਾ ਪਕੜੀਂ,

ਆਪਣੇ ਆਪ ਨੂੰ ਹਾਰਿਆ ਨਾ ਸਮਝੀਂ।

ਮਿਹਨਤ ਕਰ, ਤੇ ਬਿਨਾ ਰੁਕੇ ਕਰ,

ਫਿਰ ਜਿੱਤ ਹੋਵੇਗੀ ਤੇਰੇ ਹੀ ਦਰ।


ਤੇਰੀ ਮਿਹਨਤ ਚਮਤਕਾਰ ਦਿਖਾਏਗੀ,

ਹਰ ਖ਼ਾਹਿਸ਼ ਹਕੀਕਤ ਬਣ ਜਾਵੇਗੀ।

ਨਿਰਾਸ਼ਾ ਨੂੰ ਦਿਲੋਂ ਦੂਰ ਕਰੀਂ,

ਸੁਪਨੇ ਸੋਹਣੇ ਅੰਦਰ ਭਰ ਲਵੀਂ।


ਕੰਮ ਨਾਲ ਕਰੀਂ ਤੂੰ ਸੱਚਾ ਪਿਆਰ,

ਫਿਰ ਜਿੱਤ ਬਣ ਜਾਵੇਗੀ, ਤੇਰੀ ਹਰ ਵਾਰ।

ਉਲਝਣਾਂ ਸਾਰੀਆਂ ਮੁੱਕ ਜਾਣਗੀਆਂ,

ਖੁਸ਼ੀਆਂ ਦੇ ਰੰਗਾਂ ਵਿੱਚ ਰੰਗ ਜਾਣਗੀਆਂ।


ਸਮਝਦਾਰੀ ਤੇ ਸਾਵਧਾਨੀ ਨਾਲ ਚੱਲ,

ਫੇਰ ਮਿਲੇਗੀ ਸਫ਼ਲਤਾ ਹਰੇਕ ਪਲ।

ਜੋ ਮਿਹਨਤ ਤੇ ਸੱਚ ਦਾ ਸਾਥੀ ਬਣਦਾ,

ਉਹ ਹਰ ਪਾਸੇ ਜਿੱਤਦਾ ਅਤੇ ਅੱਗੇ ਵਧਦਾ।


9.30am 5 Aug 2025

Monday, 4 August 2025

K5 3189 ਸੁਪਨੇ ਪੂਰੇ ਕਰ (ਪੰਜਾਬੀ ਕਵਿਤਾ)

 

Hindi version 00202

ਸੁਪਨੇ ਤੂੰ ਵੇਖ ਉੱਚੇ, ਕਾਮਯਾਬੀ ਵੱਲ ਚੱਲ,

ਸੁਪਨਿਆਂ ਨੂੰ ਸੱਚ ਕਰਨ ਲਈ, ਕਰ ਮੇਹਨਤ ਹਰ ਪਲ,

ਮੱਨ ਦੇ ਪੁੱਠੇ ਵਿਚਾਰਾਂ ਨਾਲ, ਲੜਨ ਦਾ ਹੌਸਲਾ ਰੱਖ ,

ਜੇ ਪੂਰੇ ਕਰਨੇ ਨੇ ਸੁਪਨੇ, ਤਾ ਕਰਮ ਤੇ ਕਰ ਬੇਮਿਸਾਲ ਅਮਲ।


ਪੂਰੇ ਕਰਨ ਲਈ ਸੁਪਨੇ, ਕਰ ਕਰਮ ਬੇਅੰਤ,

ਸੁਪਨੇ ਦੇਣਗੇ ਜੋਸ਼, ਪਰ ਲੈਣਗੇ ਮੇਹਨਤ ਦਾ ਸੰਤ।

ਆਪਣੇ ਆਦਰਸ਼ਾਂ ਨੂੰ ਪੱਕਾ ਕਰ, ਅੱਗੇ ਮੰਜਿਲ ਰੱਖ ,

ਆਤਮ ਵਿਸ਼ਵਾਸ ਜਗਾ, ਸੁਪਨਿਆਂ ਨੂੰ ਕਰ ਸੱਚ।


ਆਪਣੀ ਯੋਗਤਾ ਤੇ ਭਰੋਸਾ ਕਰੀਂ ਪੂਰਾ,

ਕਦਮਾਂ ਨੂੰ ਵਧਾਈ ਕੰਮ ਨਾ ਰੱਖੀ ਅਧੂਰਾ।

"ਤੂੰ ਨਹੀਂ ਕਰ ਸਕਦਾ" ਇਹ ਸੋਚ ਕਦੇ ਨਾ ਬਣਾਵੀਂ,

ਹਿੰਮਤ ਨਾਲ ਨਵੀਂ ਰਾਹ ਖੋਜ, ਮੰਜਿਲ ਆਪਣੀ ਪਾਵੀਂ।


ਆਸ ਦੇ ਮਹਿਲ ਵਿੱਚ ਬੁੱਧੀ ਨੂੰ ਲਾ ਦੇ,

ਹਰ ਸੁਪਨਾ ਸੱਚ ਕਰਕੇ ਦੁਨੀਆ ਨੂੰ ਵਿਖਾ ਦੇ।

ਜੀਵਨ ਚਾਹੇ ਹੋਵੇ ਇੱਕ ਸੰਗਰਸ਼ ਕੜਾ,

ਕਰਕੇ ਉਸ ਸੰਘਰਸ਼ ਨੂੰ, ਭਰ ਕਾਮਯਾਬੀ ਦਾ ਘੜਾ।

1.30pm 4 Aug 2025

Sunday, 3 August 2025

3188 ਮੌਕੇ ਦਾ ਫਾਇਦਾ ਚੱਕ (Motivational poem) ਪੰਜਾਬੀ ਕਵਿਤਾ


Hindi version 00199

ਸਮੇਂ ਦੀ ਰਫ਼ਤਾਰ ਬਹੁਤ ਤੇਜ਼ ਹੈ।

ਅੱਗੇ ਨੇ ਇਸ ਦੇ ਵਾਲ, ਪਿੱਛੋਂ ਗੰਜਾ ਤੇ ਸਫ਼ੈਦ ਹੈ।

ਜੇ ਫੜ ਸਕੋ ਤਾਂ ਅੱਗੋਂ ਫੜ ਲਵੋ।

ਲਗਨ ਹੈ ਤਾਂ ਆਉਂਦਿਆਂ ਹੀ ਜਕੜ ਲਵੋ।


ਇੱਕ ਵਾਰੀ ਜੇ ਹੱਥੋਂ ਨਿਕਲ ਗਿਆ,

ਲੱਖ ਕੋਸ਼ਿਸ਼ ਕਰ, ਤੂੰ ਫੜ ਨਾ ਪਾਏਂਗਾ।

ਜੇ ਅੱਗੋਂ ਨਾ ਫੜਿਆ,

ਤਾਂ ਪਿੱਛੋਂ ਪਛਤਾਵੇਗਾ।


ਇਸ ਲਈ ਕਹਿੰਦਾ ਹਾਂ ਮੌਕੇ ਦਾ ਲਾਭ ਉਠਾ ਲੈ।

ਜੋ ਮਿਲ ਸਕਦਾ ਹੈ ਜ਼ਿੰਦਗੀ ਵਿੱਚ, ਉਹ ਪਾ ਲੈ।

ਮੌਕੇ ਨੂੰ ਸੰਭਾਲ ਤੇ ਉਸ ਨਾਲ ਜ਼ਿੰਦਗੀ ਬਦਲ।

ਜੋ ਲੋਕ ਤਿਆਰ ਰਹਿੰਦੇ ਨੇ,

 ਉਹ ਬਦਲ ਲੈਂਦੇ ਨੇ ਆਪਣਾ ਕੱਲ।


ਪਹਿਲਾਂ ਤੋਂ ਆਉਣ ਵਾਲੇ ਮੌਕੇ ਲਈ, ਖੁਦ ਨੂੰ ਤਿਆਰ ਰੱਖ।

ਜੇ ਗਵਾਇਆ ਮੌਕਾ, ਕੁਝ ਹੱਥ ਨਹੀਂ ਆਉਣਾ ਫਿਰ ਜੋ ਵੀ ਕਰ।

ਸ਼ਕਤੀ ਨੂੰ ਆਪਣੀ ਹੋਰ ਵਧਾ,

ਆਉਣ ਵਾਲੇ ਮੌਕੇ ਲਈ ਮਨ ਤੋਂ ਤਿਆਰ ਹੋ ਜਾ।


ਜੋ ਲਾਭ ਉਠਾ ਲਿਆ ਤਾਂ ਬਾਜ਼ੀ ਹੋਵੇਗੀ ਤੇਰੀ,

ਜੇ ਗਵਾ ਬੈਠਾ, ਤਾਂ ਨਾ ਕਹੀਂ, ਇਹੀ ਕਿਸਮਤ ਨਹੀਂ ਸੀ ਮੇਰੀ।

4.08pm 3 Aug 2025

Saturday, 2 August 2025

3187 ਗ਼ਜ਼ਲ ਗੱਲ ਨਹੀਂ ਪੁੱਛ ਰਿਹਾ ਹਾਂ


 221 1221 1221 122

ਕਾਫ਼ੀਆ ਆਤ

ਰਦੀਫ਼ ਨਹੀਂ ਪੁੱਛ ਰਿਹਾ ਹਾਂ

ਪੰਜਾਬੀ ਗ਼ਜ਼ਲ


ਉਸ ਦਿਨ ਹੋਈ ਕੀ ਗੱਲ ਨਹੀਂ ਪੁੱਛ ਰਿਹਾ ਹਾਂ।

ਕੀ ਸੀ ਹੋਇਆ ਉਸ ਰਾਤ ਨਹੀਂ ਪੁੱਛ ਰਿਹਾ ਹਾਂ।


ਕੁਝ ਤਾਂ ਹੋਇਆ ਸੀ ਤੈਨੂੰ ਵੀ ਮਿਲ ਕੇ ਮੇਰੇ ਨਾਲ।

ਫਿਰ ਵੀ ਤੇਰੇ ਜਜ਼ਬਾਤ ਨਹੀਂ ਪੁੱਛ ਰਿਹਾ ਹਾਂ।


ਸੱਚ ਜੋ ਵੀ ਏ ਦੱਸ ਮੈਨੂੰ, ਉਹੀ ਜਾਣਨਾ ਚਾਹਾਂ।

ਇਸ ਬਾਰੇ ਖਿਆਲਾਤ ਨਹੀਂ ਪੁੱਛ ਰਿਹਾ ਹਾਂ।


ਕੀ ਬਾਅਦ ਮੁਲਾਕਾਤ, ਤੇਰਾ ਮਨ ਵੀ ਸੀ ਵਗਿਆ।

ਉਸ ਦਿਨ ਹੋਈ ਬਰਸਾਤ ਨਹੀਂ ਪੁੱਛ ਰਿਹਾ ਹਾਂ।


ਖਾਧੀ ਹੈ ਕਦੇ ਚੋਟ, ਲਗਾ ਦਿਲ ਕਿਸੇ ਦੇ ਨਾਲ।

ਕੀਤਾ ਕਿਸੇ ਸੀ ਘਾਤ ਨਹੀਂ ਪੁੱਛ ਰਿਹਾ ਹਾਂ।


ਜਦ ਇਸ਼ਕ ਕਰੇ ਕੋਈ, ਕਿਥੇ ਵੇਖੇ ਹੈ ਮਜ਼ਹਬ ।

ਮੈਂ ਵੀ ਤਾਂ ਕੋਈ ਜਾਤ ਨਹੀਂ ਪੁੱਛ ਰਿਹਾ ਹਾਂ।


ਦਿੱਤਾ ਸੀ ਕੀ ਉਸ ‘ਗੀਤ’ ਨੂੰ, ਦਿਲ ਦੇ ਕੇ ਸੀ ਬਦਲੇ।

ਦਿੱਤੀ ਕੀ ਸੀ ਸੌਗਾਤ ਨਹੀਂ ਪੁੱਛ ਰਿਹਾ ਹਾਂ।

8.27pm 2 Aug 2025

Friday, 1 August 2025

3186 ग़ज़ल बात नहीं पूछ रहा हूंँ


 221 1221 1221 122

क़ाफ़िया आत 

रदीफ़ नहीं पूछ रहा हूंँ

उस दिन हुई क्या बात नहीं पूछ रहा हूंँ।

क्या था हुआ उस रात नहीं पूछ रहा हूंँ।

कुछ तो हुआ था बाद तुझे मिलने पे मुझसे।

फिर भी तेरे जज़्बात नहीं पूछ रहा हूँ।

सच जो भी बता मुझको, वही जानना चाहूँ। 

इस बारे ख्यालात नहीं पूछ रहा हूंँ।

क्या बाद मुलाकात, तेरा मन भी था भीगा।

उस दिन हुई बरसात नहीं पूछ रहा हूँ।

खाई है कभी चोट लगा दिल को किसी से।

किसने दिया आघात नहीं पूछ रहा हूँ।

जब इश्क करे कोई कहांँ देखे हैं मज़हब।

मैं भी तो कोई ज़ात नहीं पूछ रहा हूँ।

क्यों मुझको बताता है मुलाकात की बातें।

मैं तेरे तो हालात त नहीं पूछ रहा हूँ।

क्या दिल भी दिया 'गीत' तुझे, दिल के है बदले।

क्या उसने दी सौगात, नहीं पूछ रहा हूँ।

1.27pm 1 Aug 2025