ਮਾਂ ਦੀ ਮੈਂ ਗੱਲ ਕੀ ਦੱਸਾਂ ।
ਮਾਂ ਤਾਂ ਮਾਂ ਹੁੰਦੀ ਹੈ ।
ਜੁਆਕਾਂ ਲਈ ਦਿਨ ਰਾਤ ਮਰਦੀ।
ਉਨ੍ਹਾਂ ਦੀ ਖ਼ਾਤਿਰ ਹੀ ਜੀੰਉਦੀ ਹੈ।
ਉਹਦਾ ਦਰਜਾ ਕੋਈ ਪਾ ਨੀ ਸਕਦਾ ।
ਉਹ ਤਾਂ ਠੰਡੜੀ ਛਾਂ ਹੁੰਦੀ ਹੈ।
ਪਹਿਲੀ ਗੁਰੂ ਉਹ ਹਰ ਬਾਲ਼ ਦੀ।
ਉਹ ਤਾਂ ਬਾਲ਼ ਲਈ ਰੱਬ ਹੁੰਦੀ ਹੈ।
ਰੱਬ ਦੀ ਮੈਂ ਗੱਲ ਕੀ ਦੱਸਾਂ।
ਰੱਬ ਦੀ ਵੀ ਤਾਂ ਮਾਂ ਹੁੰਦੀ ਹੈ।
7.14 pm 17 Dec 2022
Mā dī main gal kī dasān.
Mā tān mā hundī hai.
Ju'ākān la'ī din raāt mardī.
Unhān dī ḵẖātir hī jī'undī hai.
Uhdā darjā kō'ī pā nī sakdā.
Uh tān ṭhaḍaṛī chān hundī hai.
Pehilī gurū uh har bāḻ dī.
Uh tān bāḻ la'ī rabb hundī hai.
Rab dī maiṁ gal kī dasān.
Rabb dī vī tān mā hundī hai.
(English meaning)
What should I say about mother?
A mother is a mother.
For the children, die day and night .
She lives for their sake.
No one can match her rank.
She is a cool shade.
She is the first teacher of every child.
She is God for children.
What can I say about God?
God also has a mother.
2 comments:
Good luck
Thanks ji
Post a Comment