ਸੋਚ ਲਿਆ ਕਰੋ ਕੁਝ ਬੋਲਣ ਤੋਂ ਪਹਿਲਾਂ।
ਇਕ ਵਾਰੀ ਮੂੰਹ ਤੋਂ ਨਿਕਲਿਆ ਬੋਲ ਕਦੇ ਪਰਤੇ ਨਾ।
ਘਾਉ ਭਰ ਜਾਂਦੇ ਨੇ ਕਿਸੇ ਖ਼ੰਜਰ ਦੇ ਭਾਵੇਂ।
ਬੋਲਾਂ ਦੇ ਘਾਉ ਕਦੇ ਭਰੇ ਜਾਂਦੇ ਨਾ।
ਚੁੱਪ ਰਹਿ ਜਾਈਏ ਜਦੋਂ ਕੋਈ ਮਾੜੇ ਬੋਲ ਬੋਲੇ।
ਪਰ ਮੰਦਾ ਕਿਸੇ ਨੂੰ ਆਖੀਏ ਨਾ।
ਬਣਾ ਲਈਏ ਜੀਵਨ ਦਾ ਦਸਤੂਰ ਇਹੋ ਜਿਹਾ।
ਕੋਈ ਪਿੱਛੋਂ ਤੁਹਾਡੀ ਕਦੇ ਬੁਰਾਈ ਕਰੇ ਨਾ।
9.09 pm 18 Dec 2022
Sōch li'ā krō kujh bōlaṇ ton pahilān.
Ik vārī mūhon nikali'ā bōl kadē partē nā.
Ghā'w bhr jāndē nē kisē ḵẖnjar dē bhāvēn.
Bōlān dē ghā'u kadē bharē jāndē nān.
Chup reh jā'ī'e jadōn kō'ī māṛē bōl bōlē.
Par madā kisē nū ākhī'ē nā.
Baṇā la'ī'ē jīvan dā dastūr ihō jihā.
Kō'ī pichōn tuhāḍī kadē burā'ī karē nā.
(English meaning)
Think before you speak.
Once the words come out of the mouth, never go back.
The wound heals even if it is of a dagger.
Wounds of words never heal.
Be silent when someone speaks bad words.
But don't say bad things to anyone.
Let's make life like this.
No one should ever harm you later.
No comments:
Post a Comment