Followers

Wednesday, 31 December 2025

3339 ਗ਼ਜ਼ਲ ਮਤਲਬੀ ਯਾਰ


 
Hindi version 3337
English version 3338
122 122 122 122

ਕਾਫ਼ਿਆ ਏ

ਰਦੀਫ਼: ਮਤਲਬੀ ਯਾਰ

ਪੰਜਾਬੀ ਗ਼ਜ਼ਲ

ਜਿੱਥੇ ਵੇਖਿਆ,  ਨੇ ਮਿਲੇ ਮਤਲਬੀ ਯਾਰ।

ਹੈ ਜਿਸਨੂੰ ਵੀ ਚਾਹਿਆ, ਬਣੇ ਮਤਲਬੀ ਯਾਰ।


ਬਣਾਵੇ ਕਿਸੇ ਨੂੰ ਕਿਵੇਂ ਕੋਈ ਆਪਣਾ,

ਜਿੱਥੇ ਮਾਰੀ ਝਾਤੀ, ਦਿਸੇ ਮਤਲਬੀ ਯਾਰ।


ਦੁਖੇਗਾ ਏ ਦਿਲ ਭਾਵੇਂ ਸਮਝਾਵੋ ਕਿੰਨਾ,

ਖੜ੍ਹੇ ਹੋਣ ਜਦ ਸਾਹਮਣੇ ਮਤਲਬੀ ਯਾਰ।


ਫਸੇ ਉਲਝਣਾਂ ਵਿੱਚ, ਦਿਸੇ ਹਲ ਨਾ ਕੋਈ ,

ਕੀ ਕਰੀਏ ਜਦੋਂ ਫਿਰ ਹਸੇ ਮਤਲਬੀ ਯਾਰ।



ਦਿਖਾ ਪਿਆਰ ਬਣ ਜਾਣ ਆਪਣੇ ਹੀ ਵਰਗੇ,

ਕੀ ਕਰੀਏ ਜੇ ਧੋਖਾ ਦਵੇ ਮਤਲਬੀ ਯਾਰ।


ਵੱਡੀ ਮੁਸ਼ਕਲਾਂ ਪਾਰ ਕਰਣੀ ਏ ਪੈਂਦੀ,

ਜਦੋਂ ਨਾਲ ਆਪਣੇ ਚਲੇ ਮਤਲਬੀ ਯਾਰ।


ਪਤਾ ਯਾਰ ਹੈ ਮਤਲਬੀ ਫਿਰ ਭਰੋਸਾ,

ਕਿਵੇਂ ਕਰੀਏ ਜਦ ਕੁਝ ਕਹੇ ਮਤਲਬੀ ਯਾਰ।


ਪਤਾ ਲੱਗਿਆ ਜਦ ‘ਗੀਤ’ ਸਭ ਜਾਣਦੀ ਏ,

ਸਹੀ ਫਿਰ ਸੀ ਮੰਨਣ ਲੱਗੇ ਮਤਲਬੀ ਯਾਰ।

6.29pm 31 Dec 2025

Tuesday, 30 December 2025

3338 Selfish friend (English poetry)


 Hindi version 3337
Punjabi version 3339
Wherever I looked, I found a selfish friend.

Whom I loved the most, became a selfish friend.

How can anyone make someone their own,

Look into the heart, you’ll see a selfish friend.

This heart will ache, no matter how much you explain,

When standing before you is a selfish friend.

Caught in troubles, no solution is found,

What can one do when laughs a selfish friend?

They show you love, pretending to be your own,

What can one do when betrays a selfish friend?

Many hard paths you must cross alone,

If walking beside you is a selfish friend.

When you learn the truth your friend is selfish,

How can trust remain, says a selfish friend?

When Geet learned they knew it all along,

Still Geet believed in a selfish friend.

8.12pm 30 Dec 2025

Monday, 29 December 2025

3337 ग़ज़ल मतलबी यार


English version 3338

Punjabi version 3339

 122 122 122 122

क़ाफ़िया ए

रदीफ़ मतलबी यार


जहाँ पे भी देखा मिले मतलबी यार। 

यहांँ जिसको चाहा बने मतलबी यार।

बनाये किसी को कोई कैसे अपना। 

ज़रा दिल में झांँको, दिखे मतलबी यार।

दुखेगा ये दिल चाहे समझओ कितना।

तुम्हारे हो जब सामने मतलबी यार।

फँसे उलझनों में दिखे हल न कोई।

करें क्या कोई जब हँसे मतलबी यार।

दिखाये तुम्हें प्यार, बन के वो अपना।

करें क्या, जो धोखा करे मतलबी यार।

बड़ी मुश्किलें पार करनी पड़ेंगी।

जो बन साथ अपने चले मतलबी यार।

पता जब चले यार है मतलबी तो।

हो विश्वास कैसे, कहे मतलबी यार।

पता जब लगा 'गीत' सब जानती है। 

लगे 'गीत' को मानने मतलबी यार।

9.32am 29 Dec 2025

Sunday, 28 December 2025

3360 चिट्ठी



Lukhnow: यहिया गंज गुरुद्वारा, Yahiyaganj gurudwara
Punjabi version 2278
English version 3336

धधकता है ये सीना जैसे हो भट्ठी।

तुझे माँ लिख रहा हूँ एक चिट्ठी।

देश के लिए मिट्टी हो जाऊँ,

केसरिया बाना पहन के जाऊँ।

कहता हूँ भर मुट्ठी में मिट्टी।

धधकता है ये सीना जैसे हो भट्ठी।

तुझे माँ लिख रहा हूँ एक चिट्ठी।


दुश्मन सरहद पर गए हैं आ,

हमने भी डेरे लिए हैं सजा।

अब तो चला खुद होने मिट्टी।

धधकता है ये सीना जैसे हो भट्ठी।

तुझे माँ लिख रहा हूँ एक चिट्ठी।


तिरंगा सीमा पर मैं लहराऊँगा,

या फिर उसमें लिपट के आऊँगा।

माँ, बात तुझसे कहता नहीं झूठी।

धधकता है ये सीना जैसे हो भट्ठी।

तुझे माँ लिख रहा हूँ एक चिट्ठी।


तुझे भी माँ मुझपे फिर फख़्र होगा ,

बापू का सीना भी फूल उठेगा।

ज़िंदा रहा तो आऊँगा छुट्टी।

धधकता है ये सीना जैसे हो भट्ठी।

तुझे माँ लिख रहा हूँ एक चिट्ठी।

8.01pm 28 Dec 2025

Saturday, 27 December 2025

3336 Letter (English poetry)


Punjabi version 2278

Hindi version 3360

My heart beats hot like a blazing fire,

Mother, I am writing you this letter.


For my country, I am ready to become dust,

Draped in saffron robes of honor and trust.

I say this holding soil in fist.

My heart beats hot like a blazing fire,

Mother, I am writing you this letter.


The enemy has crossed our borders today,

So we too have pitched our camps to stay.

Now I march ahead, to merge with the soil,

My heart beats hot like a blazing fire,.

Mother, I am writing you this letter.


I will raise the tricolour on the frontier high,

Or return wrapped in it, if I must die.

Mother, I speak no false or hollow word

My heart beats hot like a blazing fire,

Mother, I am writing you this letter.


You too will feel proud once more,

Father’s chest will swell like never before.

If I live, I’ll come home on leave someday.


My heart beats hot like a blazing fire,

Mother, I am writing you this letter.

7.07pm 27 Dec 2025


Friday, 26 December 2025

3335 ਜ਼ਿੰਦਗੀ ਦਾ ਲੈ ਮਜ਼ਾ (ਪੰਜਾਬੀ ਕਵਿਤਾ)

Hindi version 2279
English version 3334
 
ਜਾਮ ਭਰ ਭਰ ਕੇ ਲੈ ਲੈ ਮਜ਼ਾ,

ਜ਼ਿੰਦਗੀ ਕਿੰਨੀ ਪਈ ਏ, ਕੀ ਪਤਾ।

ਅੱਜ ਹੈ, ਕੱਲ੍ਹ ਹੋਵੇ ਨਾ ਹੋਵੇ,

ਕਿਸ ਪਾਸੇ ਵੱਗੇ ਹਵਾ, ਕਿਸੇ ਨੂੰ ਕੀ ਪਤਾ।

ਮੁਸ਼ਕਲਾਂ ਤਾਂ ਚੱਲਦੀਆਂ ਹੀ ਰਹਿਣ ਗੀਆਂ,

ਅੱਜ ਦੇ ਪਲ ਦਾ ਤੂੰ ਜਸ਼ਨ ਮਨਾ।

ਤੇਰਾ ਮੇਰਾ ਛੱਡ ਕੇ ਤੂੰ,

ਹਰ ਇਕ ਨੂੰ ਇੱਥੇ ਆਪਣਾ ਬਣਾ।

ਅੱਜ ਜੋ ਲੱਗੇ ਬੜੀ ਖੁਸ਼ਗਵਾਰ,

ਕੱਲ੍ਹ ਉਹੀ ਬਣ ਜਾਵੇ ਸਜ਼ਾ।

12.55pm 26 Dec 2025

Thursday, 25 December 2025

3334 Enjoy this day (English poetry)


English version 2279
Punjabi version 3335
Fill the cup again, enjoy this day.

Who knows what life may choose to say.

It’s here right now, tomorrow may away.

No one can tell where winds will play.

Hardships will come and choose their way.

Still, celebrate this moment gay.

Drop “yours” and “mine” from words you say.

Make everyone your own this day.

What feels so pleasant, warm, and gay.

May turn to regret on some far day.

3.00pm 25 Dec 2025

Wednesday, 24 December 2025

3333 The Smile That Bloomed My World


Hindi version 466
You came in my life, an empty corner filled with cheer.
Your tiny smile spread colours, and brought sweet moments near.
Your sweet talks and laughter made every moment spring.
Your little feet touched my home, and flowers began to sing.
May your life stay full of joy, with colours bright and clear.
May your words ring like shehnai, bringing music to every ear.
May happiness stay in your life, and dreams grow year by year.
Today I request everyone, keep every daughter dear.
Save every daughter, teach her well, and help her rise sincere.
Keep your garden full of love, and blooming every year.

4.41pm 24 Dec 2025

Tuesday, 23 December 2025

3332 ਰੁੱਖ (ਪੰਜਾਬੀ ਕਵਿਤਾ)


Hindi version 2880
English version 3331
ਜਿਨ੍ਹਾਂ ਰੁੱਖਾਂ ਦੀ ਬਦੌਲਤ ਸਾਹ ਲੈਂਦੇ ਹਾਂ ਅਸੀਂ,

ਅੱਜ ਉਹੀ ਰੁੱਖ ਲੋਕਾਂ ਨੂੰ ਡਰਾਉਣ ਲੱਗੇ ਹਨ।

ਆਪਣਾ ਡਰ ਭਜਾਉਣ ਲਈ ਲੋਕੀ,

ਰੁੱਖਾਂ ਨੂੰ ਹੀ ਹੁਣ ਕਟਵਾਉਣ ਲੱਗੇ ਹਨ।

ਲੋਕ ਗਲਤੀਆਂ ਆਪਣੀਆਂ ਨਜ਼ਰਅੰਦਾਜ਼ ਕਰ ,

ਹਜ਼ਾਰਾਂ ਸਾਲ ਜੀਉਣ ਵਾਲੇ ਰੁੱਖ,

ਆਪਣਾ ਅਸਤਿਤਵ ਗੁਆਉਣ ਲੱਗੇ ਹਨ।

ਸਮਝਦੇ ਕਿਉਂ ਨਹੀਂ ਲੋਕੀ ਆਪਣੀਆਂ ਨਾਦਾਨੀਆਂ ਨੂੰ,

ਕਿਉਂ ਆਪਣੀਆਂ ਗਲਤੀਆਂ ਤੋਂ ਅੱਖਾਂ ਚੁਰਾਉਣ ਲੱਗੇ ਹਨ।

ਹਾਲੇ ਵੀ ਹੈ ਸਮਾਂ , ਇਕ ਵਾਰੀ ਤਾਂ ਨਜ਼ਰ ਮਾਰੋ,

ਕੀ ਕਰਨਾ ਹੈ ਤੇ ਕੀ ਨਹੀਂ, ਇਹ ਸੋਚੋ ਵਿਚਾਰੋ।

ਨਿੱਕੀ ਜਿਹੀ ਗੱਲ ’ਤੇ ਕਿਉਂ ਲੋਕੀ ਛੱਟਪਟਾਉਣ ਲੱਗੇ ਹਨ।

ਕਿੱਥੋਂ ਤੱਕ, ਤੇ ਕਦੋਂ ਤੱਕ ਰੁੱਖਾਂ ਨੂੰ ਕੱਟਦੇ ਰਹੋਗੇ ਦਸ?

ਸਮਝ ਆਵੇਗੀ ਉਦੋਂ ਜਦ ਦੇਖੋਗੇ,

ਰੁੱਖ ਘੱਟ ਹੋਣ ਕਾਰਨ ਲੋਕੀ ਜਾਨਾਂ ਨੂੰ ਗੁਆਉਣ ਲੱਗੇ ਹਨ।

ਉਹ ਗਿਣਤੀ ਇਕ ਦੋ ਨਹੀਂ ਰਹੇਗੀ ਇਸ ਜ਼ਮਾਨੇ ਵਿੱਚ,

ਸਮਝ ਫਿਰ ਕੁਝ ਨਾ ਆਵੇਗਾ,

ਕਿਉਂ ਇੱਕੋ ਵਾਰੀ ਹਜ਼ਾਰਾਂ ਲੋਕ ਜਾਨਾਂ ਨੂੰ ਗੁਆਉਣ ਲੱਗੇ ਹਨ।

9.09pm 23 Dec 2025

Monday, 22 December 2025

3331 Tree (English poetry)

 


Hindi version 2880

Punjabi version 3332

We breathe each day because of trees,

Now those same trees bring fear and unease.

To chase away the fear they feel,

People cut the trees that help them heal.

They ignore the wrongs they daily make,

Ancient trees begin to break.

Why don’t they see their foolish way?

Why hide their faults from day to day?

Still there is time to stop and see,

What should be done, what should not be.

Why panic over matters small?

How long, how far will forests fall?

You’ll understand when truth stands tall,

When countless lives begin to fall.

When trees grow few, and deaths increase,

The world will lose its hope and peace.

Then you will sadly understand,

Why thousands die across the land.

7.28pm 22 Dec 2025

Sunday, 21 December 2025

3330 ਜੀਵਨ



Hindi version 3328
English version 3329

 ਧੋਂਦਾ ਸਰੀਰ ਮਲ ਮਲ ਕੇ, ਮਨ ਦਾ ਕਰੇ ਨਾ ਧਿਆਨ।

ਧੋ ਲੈ ਪਹਿਲਾਂ ਆਤਮਾ , ਫਿਰ ਕਰ ਗੰਗਾ ਸਨਾਨ।


ਸੂਲ ਜਈ ਬਾਣੀ ਤੇਰੀ , ਕਰਦੀ ਘੋਰ ਪ੍ਰਹਾਰ।

ਵਾਂਗ ਫੁੱਲ ਬਣਾ ਇਸ ਨੂੰ, ਫੇਰ ਕਰੀਂ ਵਿਆਹਾਰ।


ਜਿਸਨੂੰ ਕਰਦਾ ਸਾਫ਼ ਤੂੰ, ਓ ਇੱਥੇ ਸੜ ਜਾਇ (ਜਾਣਾ)।

ਹੋ ਸਕੇ ਤਾਂ ਸਾਫ਼ ਕਰ, ਜਲ ਨਈ ਜੋ ਪਾਇ (ਪਾਣਾ)।


ਮਨ ਵਿਚ ਰੱਖੇਂ ਵੈਰ ਤੂੰ, ਭੇਸ ਭਗਤ ਦਾ ਬਣਾਇ।

ਧੋ ਲੈ ਮਨ ਦੀ ਮੈਲ ਤੂੰ, ਸੁਰਗ ਆਪ ਮਿਲ ਜਾਇ।


ਰਾਮ ਨਾਮ ਹਰ ਪਲ ਜਪੇਂ, ਚੁਗਲੀ ਕਰੇਂ ਅਪਾਰ।

ਦੱਸ ਤੂੰ ਏਦਾਂ ਫੇਰ ਕਿਵੇਂ, ਹੋਵੇ ਬੇੜਾ ਪਾਰ।

8.29am 20 Dec 2025

Saturday, 20 December 2025

3329 Life (English poetry)

 

Hindi version 3328
Punjabi version 3330

You scrub your body again and again,

but give no care to the mind.

Clean the soul first within,

then take a dip in the Ganga’s tide.


Your words are sharp like thorns,

they strike with painful force.

Make them gentle like flowers first,

then let your speech take course.


What you try to cleanse with water

burns away in this very place.

If you truly wish to purify,

clean what never burns or fades.


You hide hatred deep inside,

wearing a devotee’s disguise.

Wash the dirt from your own heart,

and heaven will be yours to prize.


You chant the name of Ram all day,

yet spread gossip without care.

Tell me then, how can you hope

your boat will cross life’s snare?

6.32pm 20 Dec 2025

Friday, 19 December 2025

3328 दोहे (जीवन)


 Punjabi version 3330
English version 3329
धोवे शरीर मल मल के, मन का करे न ध्यान।

धोले पहले आत्मा, फिर कर गंगा स्नान।


बाणी तेरी शूल सी, घोर करे आघात।

कर ले इसको फूल सी, फिर करना तू बात।


करता जिसको साफ तू, वह यहीं जल जाय।

कर सकता तो साफ कर, जल न जो कभी पाय।


मन में रखता द्वेष तू, भगतन भेस बनाय।

मन का मैला धोय ले, स्वर्ग खुदी मिल जाय।


राम नाम हर पल जपे, चुगली करे अपार। 

ऐसे कैसे तू बता, होगा बेड़ा पार।

10.45am 16 Dec 2025

Thursday, 18 December 2025

3327 Life itself what is (English poetry)


 

 

Without love, tell me, man what is?

Without you, tell me, life what is?

Why don’t you give your love to me?

Tell me truly, my fault what is?

Now darkness pleases me so much,

I’ve forgotten what light is.

If you also love me inside,

Then you know helplessness what is.

If you accept my love today,

Then I will know happiness what is.

By loving, you will someday know,

How painful this coldness is.

Love once and then tell me too,

What love is and suicide what is.

Love and then know dark night what is,

O ‘Geet’, in eyes what this wetness is.

3.44pm 18 Dec 2025

Wednesday, 17 December 2025

3326‌ ਪੰਜਾਬੀ ਗ਼ਜ਼ਲ:ਕਮੀ ਕੀ


 2122 1212 22

ਕਾਫ਼ਿਆ ਈ

ਰਦੀਫ਼ ਕੀ ਹੈ


ਬੋਲ ਬਿਨ ਪਿਆਰ ਆਦਮੀ ਕੀ ਹੈ।

ਬਿਨ ਤੇਰੇ ਮੇਰੀ ਜ਼ਿੰਦਗੀ ਕੀ ਹੈ।


ਕਿਉਂ ਨਹੀਂ ਦਿੰਦਾ ਪਿਆਰ ਤੂੰ ਮੈਨੂੰ,

ਪਿਆਰ ਵਿੱਚ ਦੱਸ, ਮੇਰੇ ਕਮੀ ਕੀ ਹੈ।


ਰਾਸ ਮੈਨੂੰ ਹਨੇਰੇ ਆਏ ਨੇ,

ਭੁੱਲ ਬੈਠਾ ਹਾਂ ਰੌਸ਼ਨੀ ਕੀ ਹੈ।


ਪਿਆਰ ਤੈਨੂੰ ਹੈ ਨਾਲ ਮੇਰੇ ਜੇ,

ਦੱਸ ਦੇ ਫਿਰ ਤੈਨੂੰ ਬੇਬਸੀ ਕੀ ਹੈ।


ਪਿਆਰ ਮੇਰਾ ਕਬੂਲ ਕਰ ਲੈ ਜੇ,

ਜਾਣ ਲੈਵਾਂ ਮੈਂ ਵੀ ਖੁਸ਼ੀ ਕੀ ਹੈ।


ਪਿਆਰ ਕਰ ਕੇ ਤੂੰ ਜਾਣ ਲੈਂਵੇਂਗਾ,

ਦਰਦ ਦੇਂਦੀ ਏਹ ਬੇਰੁਖ਼ੀ ਕੀ ਹੈ।


ਪਿਆਰ ਕਰ ਕੇ ਫ਼ਰਕ ਏ ਦੱਸੀਂ ਤੂੰ,

ਪਿਆਰ ਕੀ ਹੈ ਤੇ ਖ਼ੁਦਕੁਸ਼ੀ ਕੀ ਹੈ।


ਪਿਆਰ ਕੀਤਾ ਤਾਂ ਪਤਾ ਲੱਗਿਆ।

ਪਿਆਰ ਵਿੱਚ ਹੁੰਦੀ ਤੀਰਗੀ ਕੀ ਹੈ।


ਯਾਰ ਵਿਛੜਣ ਤੇ ਇਹ ਪਤਾ ਲੱਗਿਆ।

‘ਗੀਤ’ ਅੱਖਾਂ ਦੀ ਹੁਣ ਨਮੀ ਕੀ ਹੈ।

10.28am 17 Dec 2025

Tuesday, 16 December 2025

3325 ग़ज़ल ये बता दे कि बेबसी क्या है


 2122 1212 22

क़ाफ़िया ई

रदीफ़ क्या है 

बोल बिन प्यार आदमी क्या है।

बिन तेरे मेरी जिंदगी क्या है। 

क्यों नहीं देता प्यार तू मुझको। 

ये बता मुझ में तू कमी क्या है। 

रास आए मुझे अंँधेरे ये।

भूल बैठा हूंँ रोशनी क्या है।

है अगर प्यार तुझको भी मुझसे।

ये बता दे कि बेबसी क्या है।

प्यार मेरा कबूल जो कर लो। (हो जाए)

जान लूँ मैं भी फिर खुशी क्या है। 

प्यार करके तू जान जाएगा। 

दर्द देती यह बेरुखी क्या है। 

प्यार करके बताना फर्क मुझे।

प्यार क्या और खुदकुशी क्या है।

प्यार कर जाना तीरगी क्या है।

'गीत' आंँखों में और नमी क्या है।

9.41pm 15 Dec 2025

 


*साहिबे-मिसरा*-- *जनाब नफ़ीस अहमद पाशा साहब मुरादाबादी*

Monday, 15 December 2025

3324 ਪੰਜਾਬੀ ਗ਼ਜ਼ਲ ਸਰਕਾਰ ਦੇ ਪਿੱਛੇ

 


ਬਹਰ: 1222 1222 1222 1222

ਕ਼ਾਫ਼ੀਆ: ਆਰ, 

 ਦੇ ਪਿੱਛੇ, 


ਨਹੀਂ ਮੈਂ ਜਾਣ ਪਾਇਆ ਕੀ ਵਜ੍ਹਾ ਸੀ ਪਿਆਰ ਦੇ ਪਿੱਛੇ।

ਰਹੀ ਤੇ ਕੀ ਵਜ੍ਹਾ ਮੇਰੇ ਤੇ ਤੇਰੇ ਵਾਰ ਦੇ ਪਿੱਛੇ।


ਪਲਾਂ ਵਿੱਚ ਹੀ ਬਦਲ ਜਾਂਦਾ, ਕਰਾਂ ਕਿੱਦਾਂ ਭਰੋਸਾ ਮੈਂ।

ਤੂੰ ਚਾਹੁੰਦਾ ਕੀ ਏਂ ਦੱਸ, ਚਾਹਤ ਤੇਰੀ ਦਰਕਾਰ ਦੇ ਪਿੱਛੇ।


ਨਹੀਂ ਇਨਸਾਨ ਤੂੰ ਐਸਾ, ਜੋ ਐਨਾ ਸੌਖੇ ਮੰਨ ਜਾਵੇਂ।

ਕਿਤੇ ਹੈ ਚਾਲ ਕੋਈ ਤਾਂ ਨਹੀਂ ਇਕਰਾਰ ਦੇ ਪਿੱਛੇ।


ਕੋਈ ਗਲਤੀ ਨਹੀਂ ਕੀਤੀ, ਕਿਵੇਂ ਫਿਰ ਹਾਰਿਆ ਸੀ ਓਹ।

ਪਤਾ ਲੱਭ ਕੇ ਤਾਂ ਵੇਖੋ, ਕੌਣ ਹੈ ਇਸ ਹਾਰ ਦੇ ਪਿੱਛੇ।


ਤੂੰ ਪੜ੍ਹੀਆਂ ਨੇ ਉਹੀ ਖ਼ਬਰਾਂ, ਜੋ ਨੇ ਬਸ ਸਾਹਮਣੇ ਤੇਰੇ ।

ਜ਼ਰਾ ਉਹ ਵੀ ਤੂੰ ਪੜ੍ਹ ਲੈਵੀਂ, ਜੋ ਨੇ ਅਖ਼ਬਾਰ ਦੇ ਪਿੱਛੇ।


ਬਿਆਨ ਮੈਂ ਹੁਸਨ ਉਸਦਾ ਕੀ ਕਰਾਂ ਲੋਕੋ, ਜਰਾ ਵੇਖੋ।

 ਕਤਾਰਾਂ ਕਿੰਨੀਆਂ ਲੱਗੀਆਂ ਮੇਰੀ ਸਰਕਾਰ ਦੇ ਪਿੱਛੇ।


ਨਹੀਂ ਤੂੰ ਜਾਣਦਾ ਕਿੰਨੀ ਤੜਪ ਹੁੰਦੀ ਏ ਸੀਨੇ ਵਿੱਚ।

 ਮੈਂ ਆਇਆ ਦੌੜਦਾ ਇੱਥੇ ਤੇਰੇ ਦੀਦਾਰ ਦੇ ਪਿੱਛੇ।


ਕਿੱਥੋਂ ਤੱਕ ਭੱਜੇਂਗਾ, ਰੁਕ ਜਾ, ਜ਼ਰਾ ਮੁੜ ਵੇਖ ਪਿੱਛੇ ਵੀ।

ਬਹੁਤ ਤੂੰ ਥੱਕ ਗਿਆ ਏਂ ਹੁਣ, ਨਾ ਭੱਜ ਸੰਸਾਰ ਦੇ ਪਿੱਛੇ।


ਪਿਆ ਪਿੱਛੇ ਜ਼ਮਾਨਾ ਏ, ਖੁਸ਼ੀ ਲੱਭਦਾ ਫਿਰੇ ਹਰਸੂ।

ਨੇ ਕਿੰਨੇ ਦੁੱਖ ਜਮਾਨੇ ਦੇ, ਇਸ ਇਕ ਝੰਕਾਰ ਦੇ ਪਿੱਛੇ।


ਕੀ ਲੱਗਦਾ ਵੇਖ ਕੇ ਚਿਹਰੇ ਨੂੰ ਉਸਦੇ, ਦੱਸੋ ਇਹ ਲੋਕੋ।

ਕਿ ਕਿੰਨੇ ਦੁੱਖ ਜਮਾਨੇ ਦੇ ਨੇ ਇਸ ਝੰਕਾਰ ਦੇ ਪਿੱਛੇ।

 

 

ਜੀ ਭਰ ਕੇ ਪਿਆਰ ਆਪਾਂ ਇੱਕ ਦੁਏ ਦੇ ਨਾਲ ਕਰ ਲਈਏ।

 ਹੈ ਰੱਖਿਆ ‘ਗੀਤ’ ਕੀ ਦੁਨੀਆ 'ਚ ਇਸ ਤਕਰਾਰ ਦੇ ਪਿੱਛੇ।

9.18am 15 Dec 2025

Sunday, 14 December 2025

3323 How can I describe her beauty (English poetry)


  


How can I describe her beauty, people, just look and see.

So many lines are standing, waiting behind my queen like me.


You do not know the burning pain that lives inside my chest.

I came running all the way, just for one holy sight, no rest.


How long will you keep running? Stop, turn back and see.

You are tired now, chasing this world endlessly.


The whole world runs after joy, searching everywhere.

Yet how many hidden sorrows ring behind that single sound so fair.


Can’t you see it on her face, if you look a little deep?

So many pains of this world behind that smiling sweep.


Why should we not love each other fully, O people, say?

What has ‘Geet’ really gained from all this fight anyway.

1.30pm 14 Dec 2025

Saturday, 13 December 2025

3322 What reason stood behind your love (English poetry)

Dean ,Hindi Department GNDU, Amritsar 
 

I never understood what reason stood behind your love.
What else was there behind this wound you gave me, my love?

You change within a moment, how can I trust you still?
What do you truly want, what desire hides behind your will?

You are not someone who agrees so easily or fast.
Is there some hidden trick behind this promise you have passed?

He made no mistake at all, yet still he lost the game.
Go and find the truth of who is hiding behind this shame.

(You read the news placed clearly right before your eyes.
Read also what is written where the newspaper quietly lies.

6.13pm 13 December 2025

Friday, 12 December 2025

3321 ग़ज़ल सरकार के पीछे


 1222 1222 1222 1222

क़ाफ़िया आर

रदीफ़ के पीछे 

नहीं मैं जान पाया क्या वजह थी प्यार के पीछे।

रही और क्या वजह मुझपे तेरे इस वार के पीछे।


बदल जाता है पल में तू, करुँ विश्वास कैसे मैं।

 तू क्या है चाहता ,चाहत है क्या दरकार के पीछे।



नहीं इंसान तू आसानी से जो मान जाएगा।

कहीं ये चाल कोई तो नहीं‌ इक़रार के पीछे।


कोई गलती नहीं की उसने फिर भी कैसे हारा वो।

पता जाकर लगाओ कौन है इस हार के पीछे।


(पढ़ी हैं तुमने वो खबरें तुम्हारे सामने हैं जो।

ज़रा उनको भी तो पढ़ लो, जो हैं अखबार के पीछे।)


ब्यां हम हुस्न उसका क्या करें लोगो, जरा देखो।

लगी कितनी कतारें हैं मेरी सरकार के पीछे।


नहीं तुम जानते कैसी तड़प होती है सीने में। 

चला आया यहांँ मैं दौड़ता दीदार के पीछे।

 

कहांँ तक भागेगा रुक जा, जरा पीछे भी मुड़ कर देख।

 बहुत तू थक गया अब भागकर संसार के पीछे।


पड़ा पीछे जमाना यह खुशी है ढूंढता हरसू।

है कितने दुख जमाने के, इस एक झंकार के पीछे।


(तुम्हें क्या देखकर लगता नहीं है उसके चेहरे को।

कि कितने दुख जमाने के हैं इस झंकार के पीछे।)


करें हम क्यों न इक दूजे से जी भर प्यार ऐ लोगो।

रखा है 'गीत' क्या दुनिया में इस तकरार के पीछे। 

22.32pm 11 Dec 2025

Thursday, 11 December 2025

3320 ਆ ਬੈਠੀਏ ਕੁਝ ਗੱਲਾਂ ਕਰੀਏ (ਪੰਜਾਬੀ ਕਵਿਤਾ) 6 liner


English version 3319
Hindi version 2233
ਜੋ ਤੂੰ ਕਹਿੰਦਾ ਉਹੀ ਤਾਂ ਮੈਂ ਕਹਿੰਦਾ ਹਾਂ।

ਫਿਰ ਤੈਨੂੰ ਮੇਰੀ ਗੱਲ ਸਮਝ ਕਿਉਂ ਨਹੀਂ ਆਉਂਦੀ।

ਜੋ ਤੂੰ ਲਿਖਦਾ ਉਹੀ ਤਾਂ ਮੈਂ ਲਿਖਦਾ ਹਾਂ।

ਫਿਰ ਮੇਰਾ ਲਿਖਿਆ ਤੈਨੂੰ ਕਿਉਂ ਨਹੀਂ ਭਾਉਂਦਾ।

ਆ ਬੈਠੀਏ ਕੁਝ ਗੱਲਾਂ ਕਰੀਏ ਤੇ ਸਮਝ ਲਈਏ।

ਕਿੱਥੇ, ਕਿਵੇਂ, ਕਿਉਂ ਅਸੀਂ ਇਕੋ ਚੀਜ਼ ਨੂੰ ਵੱਖਰਾ ਸਮਝ ਲੈਂਦੇ ਹਾਂ।

4.11pm 11 Dec 2025

Wednesday, 10 December 2025

3319 Let's talk for a little while (English poetry) 6 liner


Hindi version 2233

Punjabi version 3320


What you say is the same as what I say,

Then why don’t you get it in the same way?


What you write is the same as what I write,

Then why does my writing not feel right?


Come, sit with me and talk for a little while,

Why do we see one thing in a different style?

6.50pm 10 Dec 2025

Tuesday, 9 December 2025

3318 Honour grew because of the Gita (English version)

Hindi version 3316
Punjabi version 3317
 

India got a new great name through the Gita,

The world gave India more fame through the Gita.


Those holy words came from Krishna that day,

Arjun won the war with aim through the Gita.


People may say whatever they wish,

We know its true deep flame through the Gita.


We are the people of India proud,

We got our honour and name through the Gita.


Dhritrastra who thought Krishna is only a man,

Knew His godly light and flame through the Gita.


Read lakhs of books for worldly knowledge,

But never stay unknown to the Gita.


You may read many books in life,

Yet all look small beside the Gita.


So much wisdom lives in this small book,

Even beasts became human through the Gita.


If someone loses the path in life,

Then 'Geet' give them true wise gain through the Gita.

4.20pm 9 Dec 2026






Monday, 8 December 2025

3317 ਗ਼ਜ਼ਲ ਵਧੀ ਫਿਰ ਸ਼ਾਨ ਗੀਤਾ ਤੋਂ


Hindi version 3316
English version 3318

 ਬਹਿਰ: 1222 1222 1222 1222

ਕ਼ਾਫ਼ੀਆ: ਆਣਾ

ਰਦੀਫ਼: ਗੀਤਾ ਤੋਂ


ਮਿਲੀ ਦੁਨਿਆ 'ਚ ਭਾਰਤ ਨੂੰ ਨਵੀਂ ਪਹਿਚਾਨ ਗੀਤਾ ਤੋਂ।

ਲਿਆ ਜੱਦ ਜਾਣ ਦੁਨੀਆਂ ਨੇ ਵਧੀ ਫਿਰ ਸ਼ਾਨ ਗੀਤਾ ਤੋਂ।


ਮਹਾਭਾਰਤ 'ਚ ਨਿਕਲੀ ਸੀ ਕ੍ਰਿਸ਼ਨ ਦੀ ਬਾਣੀ ਜੋ ਉਸ ਦਿਨ,

ਲੜੀ ਸੀ ਜੰਗ ਅਰਜੁਨ ਨੇ ਸੀ ਮਿਲਿਆ ਗਿਆਨ ਗੀਤਾ ਤੋਂ।


ਕੋਈ ਕੁਝ ਵੀ ਕਹੇ ਇੱਥੇ, ਸਮਝਦੇ ਭੇਤ ਗੀਤਾ ਦਾ,

ਅਸੀਂ ਭਾਰਤ ਦੇ ਵਾਸੀ ਹਾਂ, ਹੈ ਮਿਲਿਆ ਮਾਨ ਗੀਤਾ ਤੋਂ।


ਸਮਝ ਬੈਠਾ ਸੀ ਜਿਸ ਨੂੰ ਮੰਨ ਕੇ ਇਕ ਤੁਛ ਮਾਨਵ ਜੋ।  

ਸੀ ਮੰਨਿਆ ਕ੍ਰਿਸ਼ਨ ਨੂੰ ਧ੍ਰਿਤਰਾਸ਼ਟਰ ਨੇ ਭਗਵਾਨ ਗੀਤਾ ਤੋਂ।


ਤੁਸੀਂ ਲੱਖਾਂ ਕਿਤਾਬਾਂ ਨੂੰ ਪੜੋ ਜੱਦ ਗਿਆਨ ਦੀ ਖਾਤਰ ,

ਨਾ ਰਹਿਣਾ ਪਰ ਕਦੇ ਜੀਵਨ 'ਚ ਇਸ ਅਨਜਾਨ ਗੀਤਾ ਤੋਂ।


ਪੜ੍ਹੇ੍ ਭਾਵੇਂ ਤੁਸੀਂ ਕਿੰਨੇ ਵੀ ਨੇ ਦੀਵਾਨ ਜੀਵਨ ਵਿਚ,

ਜੋ ਤੋਲੋ ਘੱਟ ਨੇ ਸਾਰੇ ਹੀ ਉਹ ਦੀਵਾਨ ਗੀਤਾ ਤੋਂ।

 

ਸਮਾਇਆ ਗਿਆਨ ਇਸ ਛੋਟੇ ਜਿਹੇ ਇਕ ਗ੍ਰੰਥ ਵਿੱਚ ਏਨਾ,

ਬਣੇ ਹੈਵਾਨ ਮਿਲਦਾ ਗਿਆਨ ਤਾਂ ਇਨਸਾਨ ਗੀਤ ਤੋਂ।

 

ਫਸੀ ਹੋਵੇ ਕੋਈ ਉਲਝਣ, ਮਿਲੇ ਨਾ ਰਾਹ ਜਦ ਕੋਈ,

ਤੂੰ ਦੇਵੀ 'ਗੀਤ' ਉਸਨੂੰ ਗਿਆਨ ਕਰ ਗੁਣ ਗਾਨ ਗੀਤਾ ਤੋਂ।

 1.54pm 8 Dec 2025

Sunday, 7 December 2025

3316 ग़ज़ल बढ़ी फिर शान गीता से

Punjabi version 3317
English version 3318

 1222 1222 1222 1222

क़ाफ़िया आना

रदीफ़ गीता से

मिली दुनिया में भारत को, नयी पहचान गीता से।

जो जाना इसको दुनिया ने , बढ़ी फिर शान गीता से।


महाभारत में निकली थी ,कृष्ण के मुख से जो उस दिन।

लड़ा था युद्ध अर्जुन ने मिला जब ज्ञान गीता से।


कोई कुछ भी कहे हम जानते हैं मर्म गीता का।

हैं हम भारत के वासी और हमारा मान गीता से।


समझता तुच्छ था जो कृष्ण को मानव समझकर ही।

वही धृतराष्ट्र जाना कृष्ण हैं भगवान गीता से।


पढ़ो तुम पुस्तकें लाखों ही चाहे ज्ञान की खातिर।

मगर रहना न जीवन में,  कभी अनजान गीता से।


पढ़े तुमने हो चाहे कितने भी दीवान जीवन में।

पता होगा हैं कमतर वो, सभी दीवान गीता से।


समाया ज्ञान इस छोटे से ही इक ग्रंथ में इतना।

बने हैवान पाया ज्ञान तो इंसान गीता से।


फँसा हो कोई उलझन में, दिखाई दे न और मंजिल।

तो देना ज्ञान करके 'गीत' तुम गुणगान गीता से ।

2.42pm

7 Dec 2026

Saturday, 6 December 2025

3315 Dr. Bhimrao Ambedkar : A Tribute (English poetry)


 Dr. Kuldeep Chand Agnihotri
 (Vice president)
 Haryana sahitya and Sanskrit Academy,  Panchkula

 Hindi version 2325
““Bhimrao Ambedkar,” known as Doctor Babasaheb Ambedkar’s name,
Across the world, he earned respect, honour, and lasting fame.

Baba Ji was a scholar, a jurist, wise and bright,
An economist, politician, social reformer of light.

Father of the Constitution, maker of the Republic’s way,
A noble soul who fought for freedom every day.

Throughout his life, he fought against untouchability’s pain,
And wrote Waiting for a Visa from memories full of strain.

To give reservation to Dalits, he worked with honest aim,
And formed the “Bahishkrit Hitkarini Sabha” in justice’s name.

His wish to end the caste system remained firm and strong,
Though many political parties said his thoughts were wrong.

Ambedkar Ji held many high positions with pride,
And books were his true companions always by his side.

In Mumbai, he built a house called “Rajgriha” with care,
And stored fifty thousand books in his library there.

It was the world’s biggest private library at that time,
A treasure house of knowledge, precious and sublime.

In 1936, he published Annihilation of Caste so clear,
Criticising casteism and religious leaders without fear.

He left Hinduism and embraced Buddhism’s way,
And gave India its Constitution for a brighter day.

He was the first Indian to earn a doctorate in Economics with fame,
And wrote many important books that strengthened his learned name.

Administration and Finance of the East India Company,
Evaluation of Provincial Finance in British India,

The Problem of the Rupee: Its Origin and Its Solution,
His ideas also helped in RBI’s formation and evolution.

The thoughts he gave to the Hilton Young Commission stayed bright,
And helped shape India’s banking system with wisdom and insight.

His last book, The Buddha and His Dhamma, was completed with care,
Just three days before leaving this worldly affair.

Then on 6 December 1956, he went into eternal rest,
Leaving behind a noble legacy, forever the best.

6 24pm 6 Dec 2025.

Friday, 5 December 2025

3314 ਗ਼ਜ਼ਲ ਹਰ ਦਿਲ ਦਾ ਹਰ ਹਿਸਾਬ ਓਹ ਸਾਡੀ ਗ਼ਜ਼ਲ 'ਚ ਹੈ


 
Hindi version 3312
English version 3313
 221 2121 1221 212, 

ਕਾਫ਼ਿਆ ਆਬ

ਰਦੀਫ਼ ਓਹ ਸਾਡੀ ਗ਼ਜ਼ਲ 'ਚ ਹੈ


ਹਰ ਦਿਲ ਦਾ ਹਰ ਹਿਸਾਬ ਓਹ ਸਾਡੀ ਗ਼ਜ਼ਲ 'ਚ ਹੈ।

ਪੂਰੀ ਹੀ ਇਕ ਕਿਤਾਬ ਓਹ ਸਾਡੀ ਗ਼ਜ਼ਲ 'ਚ ਹੈ।


ਮੇਰੀ ਗਜ਼ਲ 'ਚ ਹੀਰ ਦਾ ਸੋਹਣੀ ਦਾ ਬਾਂਕਪਨ,

ਜੇਹਲਮ ਵੀ ਤੇ ਚਨਾਬ ਓਹ ਸਾਡੀ ਗ਼ਜ਼ਲ 'ਚ ਹੈ।

 

ਦੋਵਾਂ ਨੇ ਮਿਲ ਕੇ ਵੇਖਿਆ ਸੀ ਨਾਲ ਨਾਲ ਜੋ,

ਉਹ ਇੱਕ ਹਸੀਨ ਖ਼ਵਾਬ ਓਹ ਸਾਡੀ ਗ਼ਜ਼ਲ 'ਚ ਹੈ।


ਕਰ ਸਕਿਆ ਨਾ ਬਿਆਨ ਜੋ ਲਫ਼ਜ਼ਾਂ 'ਚ ਆਪਣੇ,

ਮਾਸ਼ੂਕ ਦਾ ਸ਼ਬਾਬ ਓਹ ਸਾਡੀ ਗ਼ਜ਼ਲ 'ਚ ਹੈ।


ਨੇੜੇ ਜੋ ਤੇਰੇ ਬੈਠ ਕੇ ਸਿਹਰਨ ਸੀ ਉਠ ਰਹੀ,

ਏਹਸਾਸ ਦਾ ਗੁਲਾਬ ਓਹ ਸਾਡੀ ਗ਼ਜ਼ਲ 'ਚ ਹੈ।


ਦਿੱਤਾ ਸੀ ਕਿਸ ਨੇ ਪਿਆਰ, ਤੇ ਕਿਸ ਨੇ ਸੀ ਦਿੱਤੇ ਗਮ,

ਹਰ ਸ਼ਖ਼ਸ ਦਾ ਹਿਸਾਬ ਓਹ ਸਾਡੀ ਗ਼ਜ਼ਲ 'ਚ ਹੈ।


ਵੱਖਰੇ ਸੀ ਹੋਏ ਜੱਦ ਉਦੋਂ, ਵਰਿਆ ਸੀ ਮੀਂਂਹ ਵੀ ਤਾਂ।

ਜ਼ਖ਼ਮੀ ਦਿਲਾਂ ਦਾ ਆਬ ਓਹ ਸਾਡੀ ਗ਼ਜ਼ਲ 'ਚ ਹੈ।

 

ਜੇ ਜਾਣਨਾ ਹੋ ਚਾਹੁੰਦੇ, ਪੜ੍ਹੋ "ਗੀਤ" ਨੂੰ ਤੁਸੀਂ,

ਚਾਹੋ ਜੋ ਵੀ ਜਵਾਬ ਓਹ ਸਾਡੀ ਗ਼ਜ਼ਲ 'ਚ ਹੈ।

6.47pm 5 Dec 2025

Milti hai zindagi mein Mohabbat kabhi kabhi 

Thursday, 4 December 2025

3313 Ghazal of mine (English Ghazal)



Hindi version 3312

Punjabi version 3314

Every heart’s story stays preserved in my ghazal’s lines,

A complete open book of life rests in this ghazal of mine.


My ghazal carries Heer’s passion, Sohni’s beauty divine,

Even Jhelum and Chenab flow softly through this ghazal of mine.


The dream that both of us once saw together as a sign,

That lovely shared vision still breathes in this ghazal of mine.


What I could never speak aloud, though feelings chose to shine,

My beloved’s glowing charm lives on in this ghazal of mine.


The shiver that touched my heart when you sat close beside mine,

That delicate rose of feeling blooms in this ghazal of mine.


Who gave me love, and who gave sorrow across the sands of time,

Every person’s account is written in this ghazal of mine.


The rain that fell the moment we parted, by painful design,

The tears of wounded hearts are flowing in this ghazal of mine.


If you wish to know the truth, read ‘Geet’ with a steady mind,

Every hidden answer you seek lies in this ghazal of mine.

5.09pm 4 Dec 2025

Wednesday, 3 December 2025

Aa+;3312 ग़ज़ल हमारी ग़ज़ल


🎈
English version 3313
Punjabi version 3314

 221 2121 1221 212

क़ाफ़िया अब

रदीफ़ हमारी ग़ज़ल में है

हर दिल का हर हिसाब हमारी ग़ज़ल में है।

पूरी ही इक किताब हमारी ग़ज़ल में है।


मेरी ग़ज़ल है हीर का सोहणी का बांकपन।

जेहलम भी और चिनाब हमारी ग़ज़ल में है।


देखा था मिलके साथ जो दोनों ने एक ही।

अपना हसीन ख़्वाब हमारी ग़ज़ल में है।


जो कर सका ब्यां न था मैं बोलकर कभी।

माशूक का शबाब हमारी ग़ज़ल में है।


सिहरन जो उठ रही है तेरे पास बैठकर।

एहसास का गुलाब हमारी ग़ज़ल में है। 


किसने दिया है प्यार, दिए किसने ग़म हमें।

हर शख़्स का हिसाब हमारी ग़ज़ल में है।


बरसात तब हुई थी जुदा तुमसे जब हुए।

ज़ख्मी दिलों का आब हमारी ग़ज़ल में है। 


गर जानना जो चाहो, पढ़ो 'गीत' गौर से।

हर बात का जवाब हमारी ग़ज़ल में है। 

5.17pm 3 Dec 2025

Milti hai zindagi mein Mohabbat kabhi kabhi 

Tuesday, 2 December 2025

3311 ਗ਼ਜ਼ਲ ਜਦ ਸ਼ਾਮ ਢਲਦੀ ਹੈ


 Hindi version 3309
English version 3310
ਬਹਿਰ: 1222 1222 1222 1222

ਕਾਫ਼ੀਆ: ਆਉਂਦੀ 

ਰਦੀਫ਼:ਏ ਜਦ ਸ਼ਾਮ ਢਲਦੀ ਹੈ


ਤੈਨੂੰ ਕੀ ਯਾਦ ਮੇਰੀ ਆਉਂਦੀ ਏ ਜਦ ਸ਼ਾਮ ਢਲਦੀ ਹੈ।

ਕਸਕ ਤੜਪਾ ਕੇ ਦਿਲ ਨੂੰ ਜਾਂਉਂਦੀ ਏ ਜਦ ਸ਼ਾਮ ਢਲਦੀ ਹੈ।


ਇਕੱਲੇ ਸ਼ਾਮ ਨੂੰ ਜਦ ਯਾਦ ਤੇਰੀ ਘੇਰ ਲੈਂਦੀ ਏ,

ਜਲਨ ਦਿਲ ਦੀ ਮੇਰੇ ਵਧ ਜਾਉਂਦੀ ਏ ਜਦ ਸ਼ਾਮ ਢਲਦੀ ਹੈ।

 


ਸਫ਼ਰ ਇਹ ਮੁਸ਼ਕਲਾਂ ਦੇ ਨਾਲ ਭਰਿਆ ਪਾਰ ਕਰ ਲੈਣਾ।

ਸਿਤਮ ਇਹ ਜਿੰਦ ਚਾਹੇ ਢਾਉਂਦੀ ਏ ਜਦ ਸ਼ਾਮ ਢਲਦੀ ਏ।


ਕਿਸੇ ਨੇ ਤੋੜ ਦਿੱਤਾ ਦਿਲ ਕਦੇ ਗੱਲਾਂ 'ਚ ਮੇਰਾ ਏ,

 ਉਹ ਇੱਕ ਇੱਕ ਗੱਲ ਮੈਨੂੰ ਖਾਉਂਦੀ ਏ ਜਦ ਸ਼ਾਮ ਢਲਦੀ ਹੈ।


ਤੇਰੇ ਏ ਮਖਮਲੀ ਗੈਸੂ ਜਦੋਂ ਉੱਡਦੇ ਹਵਾ ਦੇ ਨਾਲ,

ਲਗੇ ਇੱਦਾਂ ਚੁਨਰ ਲਹਿਰਾਉਂਦੀ ਏ ਜਦ ਸ਼ਾਮ ਢਲਦੀ ਹੈ।


ਜਦੋਂ ਤੂੰ ਦੂਰ ਹੋਇਆ ਪਿਆਰ ਵਿੱਚ ਇਹ ਯਾਦ ਏ ਤਨਹਾਈ।

ਕੀ ਤੈਨੂੰ ਹੈ ਪਤਾ ਤੜਪਾਉਂਦੀ ਏ ਜਦ ਸ਼ਾਮ ਢਲਦੀ ਹੈ।


ਕਦੇ ਜਦ ਯਾਦ ਆਵੇ ਵੇਲੇ ਦੀ ਜਦ ਸੀ ਮਿਲੇ ਆਪਾਂ।

 ਉਹ ਦਿਨ ਦੀ ਯਾਦ ਮੈਨੂੰ ਭਾਉਂਦੀ ਏ ਜਦ ਸ਼ਾਮ ਢਲਦੀ ਹੈ।

 

ਉਹ ਯਾਦਾਂ ਰੇਸ਼ਮੀ ਸਿਰਹਾਣੇ ਰੱਖ ਕੇ ਸੌਂ ਮੈਂ ਜਾਂਦਾ ਹਾਂ,

ਕੋਈ ਫਿਰ 'ਗੀਤ' ਕੋਇਲ ਗਾਉਂਦੀ ਏ ਜਦ ਸ਼ਾਮ ਢਲਦੀ ਹੈ।

2.27pm 2 Dec 2025

Monday, 1 December 2025

3310 when evening falls (English poetry)




Hindi version 3309
Punjabi version 3311

Do you ever think of me at all when evening falls?

A sharp pain stirs my silent soul when evening falls.

Alone at dusk, your thoughts return, I feel your call,

The wick within my heart still burns when evening falls.


Though filled with storms, my path is hard, yet I stand tall,

No matter how deeply the world may hurt when evening falls.


Someone once broke my tender heart with bitter calls,

Each word they said still cuts me deep when evening falls.


Your velvet hair that softly flows as night wind crawls,

Like some bright scarf that floats in air when evening falls.


Since you are far, your memory fills these empty walls,

This aching loneliness grips my heart when evening falls.


I sometimes think of when we met within those halls,

My little heart-bud blooms again when evening falls.


Those silky memories I keep close, like gentle shawls,

And then some cuckoo sings for Geet when evening falls.

3.17pm 01 Dec 2025


 .