English version 3334
ਜਾਮ ਭਰ ਭਰ ਕੇ ਲੈ ਲੈ ਮਜ਼ਾ,
ਜ਼ਿੰਦਗੀ ਕਿੰਨੀ ਪਈ ਏ, ਕੀ ਪਤਾ।
ਅੱਜ ਹੈ, ਕੱਲ੍ਹ ਹੋਵੇ ਨਾ ਹੋਵੇ,
ਕਿਸ ਪਾਸੇ ਵੱਗੇ ਹਵਾ, ਕਿਸੇ ਨੂੰ ਕੀ ਪਤਾ।
ਮੁਸ਼ਕਲਾਂ ਤਾਂ ਚੱਲਦੀਆਂ ਹੀ ਰਹਿਣ ਗਿਆਂ,
ਅੱਜ ਦੇ ਪਲ ਦਾ ਤੂੰ ਜਸ਼ਨ ਮਨਾ।
ਤੇਰਾ ਮੇਰਾ ਛੱਡ ਕੇ ਤੂੰ,
ਹਰ ਇਕ ਨੂੰ ਇੱਥੇ ਆਪਣਾ ਬਣਾ।
ਅੱਜ ਜੋ ਲੱਗੇ ਬੜੀ ਖੁਸ਼ਗਵਾਰ,
ਕੱਲ੍ਹ ਉਹੀ ਬਣ ਜਾਵੇ ਸਜ਼ਾ।
12.55pm 26 Dec 2025

No comments:
Post a Comment