With Dr Surjeet Phtheja, Director Desh Bhagat University,
Avtar Singh Assistant dDrector media, Desh Bhagat University
ਇੰਝ ਹੀ ਨਹੀਂ ਵੱਗਦੀਆਂ ਹਵਾਵਾਂ,
ਵੱਗਦੀਆਂ ਨੇ ਕੁਝ ਸੋਚ ਕੇ।
ਨਾਲ ਆਪਣੇ ਲੈ ਆਉਂਦੀਆਂ ਬੱਦਲ,
ਨੱਚ ਪੈਂਦਾ ਮੋਰ ਉਹਨਾਂ ਨੂੰ ਵੇਖ ਕੇ।
8.06pm 21 June 2026
With Dr Surjeet Phtheja, Director Desh Bhagat University,
Avtar Singh Assistant dDrector media, Desh Bhagat University
ਇੰਝ ਹੀ ਨਹੀਂ ਵੱਗਦੀਆਂ ਹਵਾਵਾਂ,
ਵੱਗਦੀਆਂ ਨੇ ਕੁਝ ਸੋਚ ਕੇ।
ਨਾਲ ਆਪਣੇ ਲੈ ਆਉਂਦੀਆਂ ਬੱਦਲ,
ਨੱਚ ਪੈਂਦਾ ਮੋਰ ਉਹਨਾਂ ਨੂੰ ਵੇਖ ਕੇ।
8.06pm 21 June 2026
They move ahead with thoughts they know.
They bring the clouds wherever they go,
The peacock dances in joyful glow.
10.09pm 20 June 2026
ਜੋ ਮੇਰੀ ਨਹੀਂ, ਕਿਸੇ ਹੋਰ ਦੇ ਦਿਲ ਵਿੱਚ ਵੱਸਦੀ।
ਕਿੰਨੇ ਇਤਮਿਨਾਨ ਨਾਲ ਰੱਬ ਨੇ ਬਣਾਇਆ ਉਸਨੂੰ।
ਕਿ ਸਾਡੀ ਆਪਣੇ ਆਪ ਉੱਤੇ ਇੱਕ ਨਹੀਂ ਚਲਦੀ।
ਸਮਝਾਉਂਦੇ ਹਾਂ ਆਪਣੇ ਆਪ ਨੂੰ ਹਰ ਘੜੀ ਪਰ,
ਇਸ ਨੂੰ ਸਮਝਾਉਣ ਨਾਲ ਕੋਈ ਗੱਲ ਨਹੀਂ ਬਣਦੀ।
ਕੀ ਤੂੰ ਲਿਖੀ ਵੀ ਹੈ ਮੇਰੇ ਨਸੀਬ ਵਿੱਚ,
ਕਿਉਂ ਮੇਰੀ ਕਿਸਮਤ ਨਹੀਂ ਬਦਲਦੀ।
ਤੇਰਾ ਮੇਰਾ ਯਾਰਾਨਾ ਤਾਂ ਹੈ ਸਦੀਆਂ ਦਾ,
ਕਿਉਂ ਮੇਰੀ ਤੇਰੇ ਅੱਗੇ ਇੱਕ ਨਹੀਂ ਚਲਦੀ।
5.31pm 19 June 2026
Punjabi version 3508
Why do my eyes stay on you,
Though I know you are not mine too?
You live in someone else's heart,
Yet from my thoughts you never part.
God made you with such perfect art,
You rule my mind and steal my heart.
I tell myself a thousand times,
Still my heart ignores the signs.
Are you written in my destiny,
Why won't fate be kind to me?
You and I have been friends from ages old,
Yet before you, my heart won't hold.
4.04pm 18 June 2026
ਕੰਮ ਸਭ ਹੋ ਜਾਣਗੇ, ਧੀਰਜ ਵੀ ਹੋਣਾ ਚਾਹੀਦਾ ਹੈ।
ਖੁਦ ਉੱਤੇ ਰੱਖ ਜ਼ਰਾ, ਅਨੁਸ਼ਾਸਨ ਤੂੰ ਪੂਰਾ।
ਹੋ ਜਾਣਗੇ ਕੰਮ ਤੇਰੇ, ਕੁਝ ਨਾ ਰਹੇਗਾ ਅਧੂਰਾ।
ਹੋਰਾਂ ਨੂੰ ਵੇਖ ਕੇ, ਖੁਦ ਨੂੰ ਨਾ ਤੂੰ ਤੜਫ਼ਾ।
ਕਰ ਭਲਾ ਸਭ ਦਾ, ਹੋਵੇਗਾ ਤੇਰਾ ਵੀ ਭਲਾ।
ਅੱਖ ਮਿਚੌਲੀ ਜ਼ਿੰਦਗੀ ਵਿੱਚ, ਚੱਲਦੀ ਰਹਿੰਦੀ ਸਦਾ।
ਖੁਦ ਨੂੰ ਤੂੰ ਸੰਭਾਲ ਰੱਖੀਂ, ਭਾਵੇਂ ਹੋਵੇ ਕਿਹੋ ਜਿਹੀ ਹਵਾ।
ਅੱਖ ਕੰਨ ਨੂੰ ਸਾਧ ਕੇ, ਮਨ ਨੂੰ ਕਰ ਤੂੰ ਸਥਿਰ ।
ਕੰਮ ਵਿੱਚ ਹੀ ਧਿਆਨ ਲਾ, ਫਲ ਮਿਲੇਗਾ ਸਮੇ ਸਿਰ।
5.04pm 17 June 2026
Let your actions shine.
All year work will be done.
With patience, battles are worn
Keep discipline on you.
Your work will all get through.
Saying others do not cry.
Do not ask yourself why.
Do good in every way.
Good will come here way
Life place hide and seek each day.
Keep yourself strong All The Way
Control your eyes and ears.
Calm your mind and fears.
Focus on your work each day.
The reward will come here way.
5.40pm 1 June 2026
ਕੰਮ ਕਰੀਂ ਧੀਰਜ ਨਾਲ, ਧੀਰਜ ਕਦੇ ਖੋਣਾ ਨਹੀਂ।
ਔਖਾਈਆਂ ਆਉਣਗੀਆਂ ਜਦ ਤੂੰ ਰਾਹ ਤੇ ਤੁਰੇਂਗਾ।
ਰਾਹ ਵਿੱਚ ਫੁੱਲ ਬੀਜੀਂ, ਕੰਡੇ ਕਦੇ ਬੋਣਾ ਨਹੀਂ।
ਜਾਗਦਾ ਹੈ ਸੋ ਪਾਂਦਾ ਹੈ, ਸੁੱਤਾ ਨੂੰ ਖੋਣਾ ਪੈਂਦਾ ਹੈ।
ਜਾਗਦਾ ਰਹੀਂ ਹਮੇਸ਼ਾ, ਕਦੇ ਵੀ ਸੋਣਾ ਨਹੀਂ।
ਮੰਜ਼ਿਲਾਂ ਆਪ ਹੀ ਆ ਜਾਣਗੀਆਂ ਸਾਹਮਣੇ।
ਹੱਸ ਕੇ ਕਦਮ ਵਧਾਈਂ, ਕਦੇ ਰੋਣਾ ਨਹੀਂ।
ਜੇ ਤੇਰੇ ਹੌਸਲੇ ਰਹਿਣਗੇ ਸਦਾ ਬੁਲੰਦ।
ਤੂੰ ਜਿੱਤ ਨਹੀਂ ਸਕਦਾ ਇਹ ਸੋਚਣਾ ਨਹੀਂ।
ਤੂੰ ਤੁਰਦਾ ਜਾ ਆਪਣੀ ਹੀ ਰਾਹ ਉੱਤੇ।
ਭੁੱਲ ਕੇ ਵੀ ਕਦੇ ਕਿਸੇ ਨੂੰ ਧੋਖਾ ਦੇਣਾ ਨਹੀਂ।
2.12pm 15 June 2026
Hindi version 2529
Problems may come, don't lose your smile.
Work with patience all the while.
Hard roads may test you mile by mile.
Sow only flowers in your style.
The waking one will reach the height.
The sleeping one may lose the sight.
Stay awake always, keep hope bright.
Never sleep through the silent night.
Your goal will come to you one day.
Keep moving forward on your way.
Even the impossible may come your way.
Walk on with truth, don't betray your way.
At. Gairty theatre Shimla
ਕਿਸੇ ਨਾਲ ਕਰ ਲਈ ਬਾਤ ਦਿਲ ਦੀ।
ਖੋਲ ਕੇ ਰੱਖ ਦਿੱਤੀ ਕਿਤਾਬ ਦਿਲ ਦੀ।
ਹੌਲਾ ਹੋ ਗਿਆ ਇੱਕ ਵਾਰ ਦਿਲ ਤਾਂ।
ਜਦੋਂ ਖੋਲ ਦਿੱਤੀ ਜ਼ਬਾਨ ਦਿਲ ਦੀ।
ਵਹਿਣ ਲੱਗ ਪਏ ਜਜ਼ਬਾਤ ਦਿਲ ਦੇ।
ਛੱਡ ਜੱਦ ਆਏ ਉਹਨਾਂ ਨੂੰ ਮਿਲ ਕੇ।
ਆਪਣੇ ਆਪ ਨੂੰ ਸੰਭਾਲਣਾ ਹੋ ਗਿਆ ਔਖਾ।
ਐਸੇ ਬਣੇ ਹਾਲਾਤ ਦਿਲ ਦੇ।
ਹੁਣ ਨਾ ਪੁੱਛੋ ਹਾਲ ਦਿਲ ਦਾ।
ਕਹਿਣਾ ਹੈ ਮਲਾਲ ਦਿਲ ਦਾ।
ਕਿਵੇਂ ਰੱਖਾਂ ਮੈਂ ਖ਼ਿਆਲ ਇਸ ਦਾ।
ਜੀਣਾ ਹੋਇਆ ਮੁਹਾਲ ਦਿਲ ਦਾ।
8.13pm 13 June 2026
I spoke to someone from my heart's side,
Opened the book I kept deep inside.
My heart felt light for a little while,
When my tongue spoke with an honest smile.
Feelings started to flow like a stream,
After meeting them, I lived a dream.
Nothing was quite the way it would seem,
My thoughts kept sailing in that dream.
Do not ask now how my heart does feel,
It carries a sorrow that won't heal.
How can I guard it with such zeal,
Life has become a spinning wheel.
5.42pm 12 Jun 2026
Hindi version 2527
English version 3499
ਪਹਿਲਾਂ ਜਦੋਂ ਵੀ ਆਉਂਦਾ ਸੀ ਡਾਕੀਆ।
ਚਿੱਠੀ ਆਪਣੇ ਨਾਲ ਲਿਆਉਂਦਾ ਸੀ ਡਾਕੀਆ।
ਕਿੰਨਾ ਰਹਿੰਦਾ ਸੀ ਇੰਤਜ਼ਾਰ ਉਹਦਾ।
ਭਾਵੇਂ ਦੋ ਵਾਰੀ ਆਉਂਦਾ ਸੀ ਡਾਕੀਆ।
ਦੇ ਜਾਂਦਾ ਚਿੱਠੀ ਤਾਂ ਗੱਲ ਸੀ ਚੰਗੀ।
ਨਹੀਂ ਤਾਂ ਡਾਂਟ ਵੀ ਖਾਂਦਾ ਸੀ ਡਾਕੀਆ।
ਵੱਡੀ ਅਹਿਮੀਅਤ ਸੀ ਉਹਦੀ ਓਦੋਂ।
ਚਿੱਠੀ ਦੇ ਕੇ ਸਕੂਨ ਦੇ ਜਾਂਦਾ ਸੀ ਡਾਕੀਆ।
ਦਿਲ ਵਾਲਿਆਂ ਦੀਆਂ ਧੜਕਣਾਂ ਰੁਕ ਜਾਂਦੀਆਂ ਸਨ।
ਜਦੋਂ ਨਜ਼ਰ ਆਉਂਦਾ ਸੀ ਡਾਕੀਆ।
ਆ ਗਿਆ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ।
ਹੁਣ ਕਿੱਥੇ ਨਜ਼ਰ ਆਉਂਦਾ ਹੈ ਡਾਕੀਆ।
ਚਿੱਠੀਆਂ ਦਾ ਦੌਰ ਹੁਣ ਮੁੱਕ ਗਿਆ ਏ।
ਹੁਣ ਬਸ ਪਾਰਸਲ ਹੀ ਲਿਆਉਂਦਾ ਹੈ ਡਾਕੀਆ।
ਮੈਸੇਜ ਤੇ ਈਮੇਲ ਨੇ ਲੈ ਲਈ ਥਾਂ ਉਹਦੀ।
ਹੁਣ ਕਿੱਥੇ ਧੜਕਣ ਵਧਾਉਂਦਾ ਹੈ ਡਾਕੀਆ।
1.02pm 11 June 2026
He brought letters in many ways.
We waited for him with hopeful eyes,
He came twice daily, to our surprise.
If he gave a letter, all was right,
Else he got scolded, day or night.
He had great value in every heart,
His letters gave comfort from the start.
Lovers' heartbeats used to stop,
When the postman came to their stop.
Now has come the social media age,
The postman has left the stage.
The time of letters has gone away,
Now he brings parcels every day.
Messages and emails took his place,
He no longer makes hearts race.
7.21pm 10 Jun 2026
Hindi version 2526
English version 3497
ਰਹਿ ਗਏ ਨੇ ਹੁਣ ਦਿਨ ਕਿੰਨੇ।
ਕਰ ਲਏ ਨੇ ਕੰਮ ਸੀ ਜਿੰਨੇ।
ਹੁਣ ਤਾਂ ਤਿਆਰੀ ਪੂਰੀ ਏ।
ਬੈਠੇ ਹਾਂ ਦਿਨ ਗਿਣਨੇ।
ਭੱਜ ਦੌੜ ਲੱਗੀ ਸੀ ਹੁਣ ਤੱਕ।
ਪੂਰੀ ਨਾ ਹੋਈ ਸੀ ਤਿਆਰੀ ਜਦ ਤੱਕ।
ਫਿਰ ਵੀ ਕੁਝ ਨਾ ਕੁਝ ਰਹਿ ਜਾਂਦਾ।
ਆਉਂਦਾ ਨਹੀਂ ਸੀ ਉਹ ਦਿਨ ਜਦ ਤੱਕ।
ਚੱਲੋ ਸਭ ਉੱਪਰ ਵਾਲੇ ਤੇ ਛੱਡੀਏ।
ਇਧਰ-ਉਧਰ ਨਾ ਵਿਅਰਥ ਦੌੜੀਏ।
ਆਪੇ ਹੀ ਬਣ ਜਾਣਗੇ ਸਾਰੇ ਕੰਮ।
ਉਸ ਨਾਲ ਹੀ ਆਪਣਾ ਨਾਤਾ ਜੋੜੀਏ।
Pravesh Jassal 'Bashar' poet from shimla
Hindi version 2526
Punjabi version 3498
Days that remain are very few,
The work I could, I tried to do.
Now all the planning stands complete,
I sit and count the days so sweet.
Life was a race from dawn till night,
Till every task came into sight.
Yet something always stayed undone,
Till the waiting day had come.
Come, let us leave it all above,
In God's great care and endless love.
Every work will be done one day,
Just keep faith and follow His way.
6.54pm 8 June 2026
ਇਸ ਜਮਾਨੇ ਦੇ ਨਾ ਜਾਣੇ, ਕਿਹੋ ਜਿਹੇ ਨੇ ਬੱਚੇ।
ਗੱਲ ਗੱਲ ਤੇ ਅੱਖਾਂ ਵਿਖਾਉਂਦੇ ਨੇ ਬੱਚੇ।
ਚੁੱਪ ਚਾਪ ਮੰਨ ਲਵੋ ਜੋ ਆਖਣ, ਤਾਂ ਸਭ ਠੀਕ ਹੈ।
ਨਹੀਂ ਤਾਂ ਨਾ ਜਾਣੇ ਕੀ ਕੀ ਸੁਣਾਉਂਦੇ ਨੇ ਬੱਚੇ।
ਪੂਰੀਆਂ ਕਰਦੇ ਰਹੇ ਅਸੀਂ ਹਰ ਇਕ ਰੀਝ ਉਹਨਾਂ ਦੀ।
ਇਹ ਗੱਲ ਕਿੱਥੇ ਸਮਝ ਪਾਉਂਦੇ ਨੇ ਬੱਚੇ।
ਮਾਂ ਪਿਉ ਨੇ ਆਪਣਾ ਹਰ ਫਰਜ਼ ਨਿਭਾ ਦਿੱਤਾ ਮਗਰ।
ਕੁਝ ਨਾ ਕੀਤਾ ਤੁਸੀਂ ਕਦੇ, ਸੁਣਾਉਂਦੇ ਨੇ ਬੱਚੇ।
ਸਮਝ ਆਵੇਗੀ ਇਹ ਗੱਲ ਉਹਨਾਂ ਨੂੰ ਉਸ ਦਿਨ।
ਜਦ ਆਪਣੇ ਸਾਹਮਣੇ ਉਹਨਾਂ ਦੇ ਆਉਣਗੇ ਬੱਚੇ।
ਚੱਲਦੇ ਰਹਿਣਗੇ ਸਿਲਸਿਲੇ ਇੰਝ ਹੀ ਇਸ ਜਹਾਨ ਵਿੱਚ।
ਫਿਰ ਵੀ ਆਪਣਾ ਫਰਜ਼ ਤਾਂ ਨਿਭਾਉਣਗੇ ਬੱਚੇ।
4.47pm 7 June 2026
Mangal Naseem,Eminent Shayar from Delhi
Hindi version 2525
Punjabi version 3496
Who knows what children are today,
They argue over things each day.
If you agree with all they say,
Then peace remains along the way.
But if you differ in some way,
They have so much more to say.
We gave them love and care each day,
Yet they miss this truth along the way.
Parents fulfilled each duty well,
Still children have complaints to tell.
They will understand one future day,
When their own children come their way.
Such circles of life will always stay,
'Gieet' still children will do their duty one day.
8.18pm 6 June 2026
ਬਣ ਜਾਣਗੇ ਕੰਮ ਕਰਦੇ ਕਰਦੇ।
ਆਏ ਨੇ ਗ਼ਮ ਜ਼ਿੰਦਗੀ ਵਿੱਚ ਤਾਂ ਕੀ।
ਲੰਘ ਜਾਵੇਗੀ ਰਾਤ ਲੰਘਦੇ ਲੰਘਦੇ।
ਜੀਵਨ 'ਚ ਛਾਈ ਧੁੰਦ ਘਣੀ ਤਾਂ ਕੀ।
ਛੱਟ ਜਾਵੇਗੀ ਧੁੰਦ ਛੱਟਦੇ ਛੱਟਦੇ।
ਕਰਦਾ ਜਾ ਕੰਮ ਤੂੰ ਆਪਣੀ ਧੁਨ ਵਿੱਚ।
ਮਿਲ ਜਾਵੇਗੀ ਮੰਜ਼ਿਲ ਹੱਸਦੇ ਹੱਸਦੇ।
ਰੁੱਸੇ ਨੇ ਉਹ, ਦੂਰ ਰਹਿੰਦੇ ਤਾਂ ਕੀ।
ਲੱਗ ਜਾਵੇਗੀ ਪ੍ਰੀਤ ਲੱਗਦੇ ਲੱਗਦੇ।
ਜਪਦਾ ਰਹਿ ਉਸਨੂੰ ਤੂੰ ਆਪਣੀ ਧੁਨ ਵਿੱਚ।
ਮਿਲ ਜਾਣਗੇ ਰਾਮ ਜਪਦੇ ਜਪਦੇ।
5.11pm 5 June 2026
Hindi version 2524
Punjabi version 3494
Work will be done while moving ahead,
Success will bloom where hard work is spread.
If life has given sorrow and pain,
The happy morning will come again.
If deep fog has hidden the path from your eyes,
The sun will appear and the mist will rise.
Keep doing your duty with courage and grace,
You will surely earn your rightful place.
If someone is upset and stays far apart,
Love will return and enter the heart.
Keep chanting His name with devotion and calm,
One day you will surely find dear Ram.
8.39am 4 June 2026
ਬਾਹਾਂ ਵਿੱਚ ਆਪਣੀਆਂ ਖੋ ਜਾਣ ਦੇ।
ਦਰਮਿਆਨ ਤੇਰੇ ਮੇਰੇ ਨਾ ਆਵੇ ਕੋਈ,
ਨੇੜੇ ਆਪਣੇ ਐਨਾ ਆ ਜਾਣ ਦੇ।
ਸਾਰੀ ਰਾਤ ਯਾਦਾਂ ਵਿੱਚ ਜਾਗਦਾ ਰਿਹਾ,
ਸੁਪਨਿਆਂ ਦੇ ਨਾਲ ਮੈਨੂੰ ਸੋ ਜਾਣ ਦੇ।
ਚੰਨ ਤਾਰੇ ਵੇਖ ਮੈਨੂੰ ਹੱਸਣ ਲੱਗ ਪਏ,
ਮੇਰੀ ਰਾਤ ਦੀ ਹੁਣ ਸਵੇਰ ਹੋ ਜਾਣ ਦੇ।
ਮੇਰੇ ਸਫਰ ਵਿੱਚ ਆ ਤੂੰ ਨਾਲ ਮੇਰੇ,
ਸੰਗ "ਗੀਤ" ਦੇ ਚੱਲ, ਦੁਨੀਆ ਨੂੰ ਜਾਣ ਦੇ।
5.28pm 3 June 2026
Hindi version 2523
Punjabi version 3492
Let something beautiful happen today,
In your loving arms let me stay.
Let no one stand between us two,
Come so near, like I want you to.
All night long in your thoughts I stayed,
With dreams beside me, let me fade.
The moon and stars smiled at me bright,
Let my dark night turn into light.
Come with me on life's long way,
Walk with "Geet", let the world say.
1.31pm 2 June 2026
ਤੁਹਾਨੂੰ ਪਹਿਲਾਂ ਤਾਂ ਅਸੀਂ ਜਾਣਦੇ ਵੀ ਨਹੀਂ ਸੀ,
ਤੁਹਾਨੂੰ ਪਾ ਕੇ ਐਨੀ ਖੁਸ਼ੀ ਹੋਵੇਗੀ, ਇਹ ਸੋਚਿਆ ਵੀ ਨਹੀ ਸੀ।
ਪਲ ਭਰ ਲਈ ਸਾਥ ਰਿਹਾ ਸਾਡਾ, ਹੁਣ ਤੁਰ ਚੱਲੇ ਓ,
ਜੇ ਇੰਝ ਹੀ ਜਾਣਾ ਸੀ, ਫਿਰ ਆਏ ਹੀ ਕਿਉਂ ਸੀ?
ਤੁਹਾਨੂੰ ਮਿਲਣ ਦੀ ਤਾਂ ਤਮੰਨਾ ਸੀ ਮੇਰੇ ਦਿਲ ਵਿੱਚ,
ਪਰ ਇੰਝ ਮਿਲਾਪ ਹੋਵੇਗਾ, ਇਹ ਸੋਚਿਆ ਵੀ ਨਹੀਂ ਸੀ।
ਆਏ ਹੋ ਤਾਂ ਕੁਝ ਪਲ ਹੋਰ ਠਹਿਰ ਜਾਓ,
ਕੀ ਸਾਨੂੰ ਉਹੋ ਜਿਹਾ ਨਾ ਰਹਿਣ ਦੇਵੇਂਗਾ, ਜਿਵੇਂ ਸੀ?
ਪਲ ਭਰ ਦੀ ਮੁਲਾਕਾਤ ਨੇ ਜ਼ਿੰਦਗੀ ਬਦਲ ਦਿੱਤੀ,
ਹੁਣ ਜਾ ਰਹੇ ਹੋ, ਜੇ ਜਾਣਾ ਹੀ ਸੀ ਫਿਰ ਆਏ ਕਿਉਂ ਸੀ?
"ਫਿਰ ਮਿਲਾਂਗੇ" ਆਖ ਕੇ ਤੁਰ ਚੱਲੇ ਓ,
ਅਸੀਂ ਓਥੇ ਹੀ ਖੜੇ ਹਾਂ, ਜਿੱਥੇ ਪਹਿਲਾਂ ਖੜੇ ਸੀ।
4.15pm 1 June 2026