Followers

Tuesday, 23 June 2026

K6 3512 ਕੰਮ (ਪੰਜਾਬੀ ਕਵਿਤਾ)


Hindi version 2533

English version 3511

 ਕਰ ਰਹੇ ਨੇ ਕੰਮ ਸਾਰੇ।

ਹੋ ਰਹੇ ਨੇ ਕੰਮ ਸਾਰੇ।

ਕੰਮ ਨਾਲ ਹੀ ਜ਼ਿੰਦਗੀ।

ਕਰਦੇ ਰਹੋ ਕੰਮ ਸਾਰੇ।

ਕੰਮ ਹੋਣ ਭਾਵੇਂ ਕਿੰਨੇ ਸਾਰੇ।

ਕੰਮ ਕਰ ਲੈ ਸਾਰੇ ਦੇ ਸਾਰੇ।

ਕੰਮ ਨਾਲ ਜੀਵਨ ਚੱਲਦਾ ਹੈ।

ਕੰਮ ਨਾਲ ਹੋਣ ਵਾਰੇ ਨਿਆਰੇ।

5.05pm 23 June 2026