Followers

Saturday, 28 February 2026

3407 Smoke and poison fill the way

 


Stars are fewer in the sky,

Even the moon hides up high.

What has happened to this earth today,

Smoke and poison fill the way.

Moon and stars are lost from sight,

Covered by the dusty night.

Just like this,

Some people have turned this way,

From their lips hard words only stray.

No gentle word to make hearts smile,

Only bitter tones all the while.

What to say, the times have changed,

Simple feelings stand estranged.

What is moving in hearts inside,

Silent secrets try to hide.

5.18pm 28 Feb 2026

Friday, 27 February 2026

3406 ਗ਼ਜ਼ਲ ਮਜ਼ਾ ਆ ਰਿਹਾ ਹੈ

 122 122 122 122


Hindi version 2305
English version 3405

।ਕਾਫਲਿਆਂ ਆ

 ਰਦੀਫ਼ ਰਿਹਾ ਹੈ

ਸਫ਼ਰ ਜ਼ਿੰਦਗੀ ਦਾ ਕਟੀ ਜਾ ਰਿਹਾ ਹੈ।

ਮਗਰ ਜ਼ਿੰਦਗੀ ਦਾ ਮਜ਼ਾ ਆ ਰਿਹਾ ਹੈ

ਜ਼ਮਾਨੇ ਨੇ ਦਿੱਤੀਆਂ ਕਈ ਉਲਝਣਾਂ ਨੇ,

ਨਾ ਸਾਨੂੰ ਕੋਈ ਰੋਕ ਪਰ ਪਾ ਰਿਹਾ ਹੈ।

ਜੋ ਹੈ ਭੁੱਖ ਦਾ ਮਾਰਿਆ ਉਸਨੂੰ ਤਾਂ,

ਨਜ਼ਰ ਸਿਰਫ਼ ਆਉਂਦਾ ਕੋਈ ਖਾ ਰਿਹਾ ਹੈ।

ਜ਼ਰਾ ਮੁੜ ਕੇ ਵੀ ਵੇਖ ਲੈ ਜ਼ਿੰਦਗੀ ਨੂੰ,

ਤੂੰ ਕੀ ਦੌੜ ਵਿੱਚ ਛੱਡਦਾ ਜਾ ਰਿਹਾ ਹੈ।

 ਜਮਾਨਾ ਹੈ ਆਇਆ ਏ ਫ਼ੋਨਾਂ ਦਾ ਹੁਣ ‘ਗੀਤ’,

ਨਵੀਂ ਰੋਜ਼ ਤਕਨੀਕ ਲੈ ਆ ਰਿਹਾ ਹੈ।

2.25pm 27 Feb 2026

Thursday, 26 February 2026

3405 Joy of living is with us


On book Inauguration of book "Apne Apne Hisse ki Dhoop" of Vimla Guglani


 Hindi version 2305

Punjabi version 3406

The journey of life is slipping away,

Yet the joy of living is with us each day.

The world gives troubles along the way,

Yet it fails to make our courage sway.

The hungry man, in his dismay,

Sees only what others eat on display.

Turn back and look at life today,

What are you losing in this race’s play?

This is the age of the phone, O Geet, they say,

Each day new technology leads the way.

5.50pm 26 Feb 2026

Wednesday, 25 February 2026

3404 ਪਲ ਵਿੱਚ ਲੰਘ ਜਾਂਦੇ ਨੇ ਪਲ

 


Manjit Indra
English version 3403
Hindi version 2307

ਪਲ ਵਿੱਚ ਲੰਘ ਜਾਂਦੇ ਨੇ ਪਲ ਕਦੇ,

ਕਦੇ ਪਲ ਬਣ ਜਾਂਦੇ ਸਦੀ।

ਪਿਆਰ ਵਿਚ ਹੋਵੇ ਤਾਂ ਛੋਟੇੇ ਲੱਗਦੇ ਪਲ,

ਗਮ ਦਾ ਪਲ ਲੱਗੇ ਲੰਮੀ ਸਦੀ।

ਖੁਸ਼ੀ ਦੇ ਹੰਜੂ ਬਣ ਜਾਂਦੇ ਮੋਤੀ,

ਗਮ ਹੋਵੇ ਤਾਂ ਵਗਦੀ ਨਦੀ।

ਕਦੇ ਬਣ ਜਾਵੇ ਪੱਥਰ ਦੀ ਮੂਰਤ,

 ਮੋਮ ਵਾਂਗ ਪਿਘਲੇ ਕਦੀ।

ਏਹੀ ਹੈ ਦੁਨੀਆ ਦੀ ਤਸਵੀਰ,

ਕਦੇ ਰੰਗੀਨ, ਬੇਰੰਗ ਲੱਗੇ ਕਦੀ।

6.39pm 25 Feb 2026

Tuesday, 24 February 2026

3403 In sorrow, moment does not pass.

 

Hindi version 2307

Punjabi version 3304

Moments fly in a blink,

Sometimes long as we think.

In love, time runs fast,

In sorrow, it does not pass.

Joy tears shine like pearls,

Sad tears fall in swirls.

Sometimes a statue of stone,

Sometimes like wax melt alone.

This is the picture of the world,

Sometimes bright, sometimes blurred.

6.34pm 23 Feb 2026

Monday, 23 February 2026

3402 kastoori to kastoorba


Hindi version 1613

 Kasturba Gandhi was called Ba in India dear,

(1869–1944) her life was clear.

She was wife of Mahatma Gandhi great,

Born on 11 April 1869 date.

Born in Porbandar, Kathiawar land,

With Gandhi she stood, strong and grand.

Her father Gokuldas Makhanji was trader wise,

Simple family under open skies.

Illiterate Ba at seven got tied,

To six year Mohandas, as child bride.

At thirteen years they were wed,

Simple life ahead they led.

She walked on Bapu’s holy way,

Lived simple life day by day.

In prayer and service she stayed near,

Cared for him year by year.

In 1932 Bapu kept fast in jail,

For Harijan cause without fail.

From Sabarmati to Yerwada she came,

Only then she felt some calm.

Deep were values of faith inside,

On her strong beliefs she took pride.

Many times to jail she went,

Firm on her promise, fully bent.

From South Africa to India land,

Like brave soldier she took stand.

In Champaran Satyagraha side by side,

With Bapu she walked in stride.

In Kheda she told women to rise,

Filled their hearts with hope and light.

When Bapu was arrested one day,

She followed his words on the way.

She asked all to leave foreign cloth,

For freedom fight she took oath.

In Dandi march and Dharasana days,

She filled Bapu’s empty place.

Not only Gandhi’s wife was she,

Her own great identity.

Social worker and patriot true,

For motherland her love grew.

In South Africa harsh rule was there,

Indians suffered pain and fear.

Against that rule she raised her voice,

Went to jail by her own choice.

British feared Mahatma’s name,

But Ba too strong in same frame.

In 1922 when Bapu jailed,

She led women, never failed.

In January 1944 her heart felt pain,

Twice it struck again and again.

Ayurvedic doctor tried his best that day,

But Ba slowly passed away.

6.52pm 23 Feb 2026

Sunday, 22 February 2026

3401 ਰਾਜਸਥਾਨ ਦੇ ਕ੍ਰਾਂਤੀਕਾਰੀ ਵੀਰ ਦਾਮੋਦਰ ਦਾਸ ਰਾਠੀ


 Hindi version 2308
English version 3400

8 ਫ਼ਰਵਰੀ ਸੰਨ 1884 ਨੂੰ ਮਾਰਵਾੜ ਦੇ ਪੋਖਰਣ ਵਿੱਚ ਜਨਮ ਲਿਆ,

ਸੇਠ ਖੀਂਵਰਾਜ ਰਾਠੀ ਦੇ ਘਰ ਸੇਠ ਦਾਮੋਦਰ ਦਾਸ ਰਾਠੀ ਨੇ ਨਾਮ ਕਮਾਇਆ।

ਮੈਟ੍ਰਿਕ ਪਾਸ, ਲੋਕ ਮੰਗਲ ਦੇ ਕਰਤਾ, ਸੁਝਵਾਂ ਵਪਾਰੀ,

ਮਾਰਵਾੜੀਆਂ ਦੀ ਪਹਿਲੇ ਉਦਯੋਗਪਤੀ ਬਣ ਕ੍ਰਿਸ਼ਨਾ ਮਿਲ ਨੂੰ ਚਲਾਇਆ।

ਫਿਰ ਕਈ ਵੱਡੇ ਸ਼ਹਿਰਾਂ ਵਿੱਚ ਜਿਨਿੰਗ ਫੈਕਟਰੀ ਖੋਲ੍ਹੀ,

ਉਦਯੋਗ ਦੇ ਰਾਹਾਂ ਵਿੱਚ ਕਾਮਯਾਬੀ ਫਿਰ ਪਰਚਮ ਲਹਿਰਾਇਆ।

ਉੱਨੀ ਸਾਲ ਦੀ ਉਮਰ ਵਿੱਚ ਬਣੇ ਮਿਊਂਸਿਪਾਲਟੀ ਦੇ ਮੈਂਬਰ,

ਜਨਤਾ ਦੀ ਸੇਵਾ ਕਰਦੇ ਰਹੇ ਸੱਚਾ ਸੇਵਕ ਬਣ ਕੇ ਦਿਖਾਇਆ।

ਆਜ਼ਾਦੀ ਲਈ ਦਿਲ ਵਿੱਚ ਸੱਚਾ ਉਤਸ਼ਾਹ ਸਜਾਇਆ,

ਰਾਸ਼ਟਰੀ ਆੰਦੋਲਨ ਲਈ ਧਨ ਭਾਮਾਸ਼ਾਹ ਵਾਂਗ ਲੁਟਾਇਆ।

ਮਹਾਤਮਾ ਗਾਂਧੀ, ਬਾਲ ਗੰਗਾਧਰ ਤਿਲਕ ਅਤੇ ਅਰਬਿੰਦੂ ਘੋਸ਼ ਦੇ ਵਿਚਾਰਾਂ ਤੋਂ ਰਹੇ ਪ੍ਰਭਾਵਿਤ,

ਦੇਸ਼ ਦੇ ਵੱਡੇ ਨੇਤਿਆਂ ਨਾਲ ਮਿਲ ਕੇ ਕਰਦੇ ਰਹੇ ਦੇਸ਼ ਹਿਤ।

ਦਾਦਾ ਭਾਈ ਨਰੋਜੀ,, ਸੁਰਿੰਦਰ ਨਾਥ ਬਨਰਜੀ, ਮਦਨ ਮੋਹਨ ਮਾਲਵੀਆ ਨਾਲ ਸਨੇਹ ਪਾਇਆ,

ਮੋਤੀ ਲਾਲ ਘੋਸ਼ ਅਤੇ ਲਾਲਾ ਲਾਜਪਤ ਰਾਏ ਦਾ ਵੀ ਪਿਆਰ ਪਾਇਆ।

ਖਰਵਾ ਦੇ ਰਾਮ ਗੋਪਾਲ ਸਿੰਘ ਰਾਠੀ ਮਿੱਤਰ ਨੂੰ ਸੰਘਰਸ਼ ਵਿੱਚ ਦਿੱਤਾ ਸਹਾਰਾ।

ਸਸ਼ਸਤ੍ਰ ਆੰਦੋਲਨ ਵਿੱਚ ਪੂਰਾ ਸਾਥ ਦੇ ਕੇ ਫਰਜ਼ ਨਿਭਾਇਆ।

ਬਾਲ ਗੰਗਾਧਰ ਜੀ ਦੀਆਂ ਨੀਤੀਆਂ ਦਾ ਸਮਰਥਨ ਕਰਦੇ ਰਹੇ,

ਦੇਸ਼ ਦੀ ਆਜ਼ਾਦੀ ਲਈ ਹਰ ਕਦਮ ਹਮੇਸ਼ਾ ਅੱਗੇ ਵਧਾਇਆ।

ਬਿਆਵਰ ਵਿੱਚ ਆਰਯ ਸਮਾਜ ਅਤੇ ਹੋਮਰੂਲ ਲੀਗ ਬਣਾਈ,

ਸਿੱਖਿਆ ਵਾਸਤੇ ਸਕੂਲ ਕਾਲਜ ਤੇ ਨਵਭਾਰਤ ਵਿਦਿਆਲਯ ਖੁਲਵਾਇਆ।

2 ਜਨਵਰੀ 1918 ਨੂੰ ਸੰਸਾਰ ਤੋਂ ਵਿਦਾ ਹੋ ਗਏ,

ਰਾਜਸਥਾਨ ਦੇ ਸੁਤੰਤਰਤਾ ਸੰਘਰਸ਼ ਦੇ ਭਾਮਾਸ਼ਾਹ ਬਣ ਅਮਰ ਹੋ ਗਏ।

8.40pm 22 Feb 2026

Saturday, 21 February 2026

3400 Damodar Das Rathi, Revolutionary Hero of Rajasthan (English poetry)

Hindi version 2308
Punjabi version 3401
 
8 February 1884, in Pokhran town,

In Marwar land, his glory was born.

In the house of Seth Khinwaraj Rathi bright,

Was born Seth Damodar Das Rathi, a guiding light.

Matric passed, worker for public good,

A skilled businessman as he firmly stood.

He ran Krishna Mill, first of Marwari name,

India’s first factory that brought him fame.

In many big cities he opened mills wide,

Ginning factories where progress did ride.

At just nineteen, young in age and grace,

He became Municipality member of the place.

Like a true servant he served the people each day,

Helping the public in every possible way.

For freedom of nation he had true fire,

Like Bhamashah, he gave wealth for freedom’s desire.

From Mahatma Gandhi he drew pure inspiration,

From Bal Gangadhar Tilak and Sri Aurobindo, love for the nation.

He met great leaders for country’s aim,

Worked for India’s honour and name.

Dadabhai Naoroji blessed him with affection true,

Surendranath Banerjee and Madan Mohan Malaviya too.

Motilal Ghosh and Lala Lajpat Rai gave love and hand,

Supported his efforts for motherland.

To Ram Gopal Singh Rathi, his dearest friend so brave,

In armed movement full support he gave.

He followed Tilak ji’s policies with care,

Gave support and stood firm everywhere.

In Beawar he formed Arya Samaj with zeal,

Home Rule League to make freedom real.

For education he built schools and more,

Sanatan Dharma School, College, Navbharat at the door.

On 2 January 1918 he left this earth’s ground,

A Bhamashah of Rajasthan’s freedom he was found.

6.40pm 21 Feb 2026

Friday, 20 February 2026

3399 ਸੁਲਝਾ ਲੈਂਦੇ ਹਾਂ ਚਲੋ ਮਿਲ ਬੈਠ ਕੇ


Hindi version 2309
English version 3398

 ਉਲਝਣਾਂ ਤਾਂ ਆਉਂਦੀਆਂ ਨੇ ਜ਼ਿੰਦਗੀ ਵਿੱਚ।

ਸੁਲਝਾ ਲੈਂਦੇ ਹਾਂ ਚਲੋ ਮਿਲ ਬੈਠ ਕੇ ।

ਕੁਝ ਸੁਣ ਲੈਂਦੇ ਹਾਂ ਤੇਰੇ ਦਿਲ ਦੀ ਅਸੀਂ ।

ਮਨਾ ਲੈਂਦੇ ਹਾਂ ਤੈਨੂੰ ਕੁਝ ਆਪਣੀ ਕਹਿ ਕੇ।


ਹਾਂ ਅਸੀਂ ਦੋਵੇਂ ਇਕੋ ਹੀ ਜਾਣ।

ਫਿਰ ਕਿਉਂ ਕਰੀਏ ਗਿਲਾ ਤੇ ਸ਼ਿਕਵਾ।

ਜਦੋਂ ਇਕੱਠੇ ਜ਼ਿੰਦਗੀ ਸਾਰਨੀ ਹੈ।

ਫਿਰ ਕਿਉਂ ਨਾ ਬਣੀਏ ਇਕ ਦੂਜੇ ਦੇ।


ਆਓ ਮਿਲ ਬੈਠ ਕੇ ਗੱਲਾਂ ਕਰੀਏ।

ਜੋ ਵੀ ਦਿਲ ਵਿੱਚ ਹੈ, ਖੁੱਲ ਕੇ ਸਾਂਝੀਆਂ ਕਰੀਏ।

 ਤੂੰ ਮੇਰੀ ਸੁਣੀ, ਮੈਂ ਤੇਰੀ ਸੁਣਾ।

ਫਿਰ ਕਰਿਏ ਜੋ ਵੀ ਹੈ ਕਰਨਾ।

1.06pm 20 Feb 2026

Thursday, 19 February 2026

3398 Let us solve

 


Hindi version 2309

Punjabi version 3399

Problems surely come in life,

Let us solve them, sitting side by side.

Some of your heart I will hear,

Some of my words you hold near.


We both are really one,

Why complain when we are one?

When life we have to live together,

Why not make it easy for each other?



Come, let us sit and talk,

Share each feeling as we walk.

I will listen to you, you listen to me,

Then together we’ll do what is meant to be.

1.08pm 19 Feb 2026

Wednesday, 18 February 2026

3397 ਸੋਚਣਾ ਕੀ


 Hindi version 2310
English version 3396
ਕੰਮ ਜਦੋਂ ਕਰਨ ਦਾ ਅਸੀਂ,

ਸੋਚ ਹੀ ਲਿਆ ਤਾਂ ਸੋਚਣਾ ਕੀ।

ਰਾਹ ਉੱਤੇ ਕਦਮ ਵਧਾਉਣ ਲਈ,

ਰੱਖ ਹੀ ਦਿੱਤਾ ਤਾਂ ਸੋਚਣਾ ਕੀ।


ਆ ਜਾਣ ਭਾਵੇਂ ਰਾਹ ਵਿੱਚ ਤੂਫ਼ਾਨ,

ਚਾਹੇ ਹੋਣ ਮੁਸ਼ਕਲਾਂ ਹਜ਼ਾਰ।

ਪੱਕੇ ਇਰਾਦੇ ਕਰ ਲਏ ਅੱਗੇ ਵਧਣ ਦੇ,

ਫਿਰ ਮੁੜ ਕੇ ਵੇਖਣਾ ਕੀ।


ਜੋਸ਼ ਦੇ ਨਾਲ ਹੋਸ਼ ਵੀ ਅਸੀਂ,

ਰੱਖ ਲਿਆ ਹੈ ਮਨ ਦੇ ਵਿਚ ਆਪਣੇ।

ਹਰ ਕਦਮ ਹੁਣ ਰਾਹ ਤੇ ਵਧਦਾ ਰਹੇਗਾ,

ਕਦਮ ਵਧਾ ਕੇ ਹੁਣ ਰੋਕਣਾ ਕੀ।


ਆਓ ਤੁਸੀਂ ਵੀ ਨਾਲ ਚੱਲ ਪਓ,

ਕਾਫ਼ਿਲਾ ਬਣ ਜਾਣ ਦਿਓ।

ਜਦੋਂ ਸਭ ਦਾ ਸਾਥ ਮਿਲ ਗਿਆ,

ਮੁਸ਼ਕਲਾਂ ਅੱਗੇ ਹੌਸਲਾ ਛੱਡਣਾ ਕੀ।

4.24pm 18 Feb 2026

Tuesday, 17 February 2026

3396 Why stop and think

 

Cu chi tunnel forest in Vietnam 

Hindi version 2310

Punjabi version 3397

When we decide to do the work,

Why stop and think once more?

When we have stepped upon the path,

Why doubt what lies before?

Let storms arise along the way,

Let countless troubles stand;

When firm resolve fills up the heart,

Why turn from what we planned?

With passion joined by steady sense,

We hold both in our mind;

Each step now moves ahead with faith,

Why pause or look behind?

Come, you too walk along with us,

Let caravans be made;

When all stand strong together then,

Why let our courage fade?

5.40pm 17 Feb 2026

Monday, 16 February 2026

3395 ਗਾਨਾ ਵੇਖਿਆ ਜਦੋਂ ਤੋਂ ਹੈ ਮੁਖੜਾ ਏ ਤੇਰਾ


 Hindi version 2311
English version 3394

ਵੇਖਿਆ ਜਦੋਂ ਤੋਂ ਹੈ ਮੁਖੜਾ ਏ ਤੇਰਾ,

ਲੱਗਿਆ ਅੱਖਾਂ ਤੇ ਹੈ ਚਿਹਰੇ ਦਾ ਪਹਰਾ।


ਦਿਸਦੀ ਏ ਮੈਨੂੰ, ਤੇਰੀ ਹੀ ਸੂਰਤ,

ਕਿ ਹੈ ਭੋਲੀ ਭਾਲੀ ਜਿਵੇਂ ਕੋਈ ਮੂਰਤ।

ਹੋਈ ਤੇਰੇ ਬਿਨ ਤਾਂ ਏ ਅੱਖਾਂ ਨੇ ਸਹਿਰਾ।


ਜਿੰਨਾ ਵੀ ਚਾਵਾਂ ਮੈਂ ਤੈਨੂੰ ਭੁਲਾਉਣਾ।

ਨਹੀਂ ਭੁੱਲਦੀ ਤੂੰ ਮੈਨੂੰ ਯਾਦ ਆਉਣਾ।

ਕਿ ਹੁੰਦਾ ਹੀ ਜਾਇ ਹੈ ਪਿਆਰ ਹੋਰ ਗਹਿਰਾ।


ਮੇਰੀ ਜਿੰਦਗੀ ਤਾਂ ਏ ਰੁਕ ਜਈ ਗਈ ਏ। 

ਬਿਨਾ ਤੇਰੇ ਜਿੰਜ ਇਹ ਤਾਂ ਥਮ ਜਈ ਗਈ ਏ।

ਰਵਾਂ ਜਿੰਦਗੀ ਵਿੱਚ ਕਦੋਂ ਤੱਕ ਮੈਂ ਠਹਿਰਾ।

 

ਕਦੇ ਤਾਂ ਮੈਂ ਚਾਹਵਾਂ ਤੇਰੇ ਵਿੱਚ ਸਮਾਉਣਾ। 

ਕਦੇ ਚਾਵਾਂ ਤੈਨੂੰ ਮੈਂ ਆਪਣਾ ਬਣਾਉਣਾ।

ਮਿਲੇ ਮੈਨੂੰ ਤੂੰ ਜੋ ਬੰਨਾ ਮੈ ਸਹਿਰਾ।

7.00pm 16 Feb 2026

ਇਸ ਦੀ ਫਿਲਮੀ ਧੁਨ: यह दिल और उनकी निगाहों के साए

Sunday, 15 February 2026

3394 English Song: Since I saw your face

Hindi version 2311
Punjabi version 3395
 

Since the day, my love, I saw your face,

My eyes have kept your image in place.


They guard your smile with tender care,

As if no other sight is there.

Your face alone I always see,

So pure, so soft, like artistry.


So innocent, like a sacred prayer,

A living idol, sweet and fair.

Without you now my eyes are dry,

A lonely desert, I don’t know why.


No matter how I try to forget,

Your memories in my heart are set.

The more I fight, the more I fall,

My love grows deeper through it all.


My life has paused without your light,

It stands so still in endless night.

How long like this am I to stay?

Just standing still along the way.


Sometimes I wish in you to drown,

Sometimes to claim you as my own.

And if one day you stand with me,

I’ll wear the groom’s crown happily.

6.18pm 15 Feb 2026

Saturday, 14 February 2026

3393 I cannot understand


Hindi version 2312
Punjabi version 3392
 What mistake I made, I cannot understand,

Why on me they shout so loud and stand.

If they told me where I was wrong,

Maybe I would think all day long.

When they shout at me again,

I wonder what caused them this pain.

If they do not trust me at all,

Why give me work big or small.

Do yourself what you wish to do,

Why blame me after all I do.

1.02pm 13 Feb 2026

Friday, 13 February 2026

3392 ਸਮਝ ਨਾ ਆਏ

Hindi version 2312
English version 3393
 
ਮੇਰੇ ਕੋਲੋਂ ਕੀ ਖਤਾ ਹੋਈ, ਸਮਝ ਨਾ ਆਏ।

ਕਿਉਂ ਉਹ ਮੇਰੇ ਉੱਤੇ ਹਰ ਵਾਰੀ ਜਾਂਦੇ ਨੇ ਚਿੱਲਾਏ।

ਮੇਰੀ ਖਤਾ ਮੈਨੂੰ ਦੱਸ ਦਿੰਦੇ ਜੇ ਉਹ,

ਤਾਂ ਸ਼ਾਇਦ ਦਿਲ ਵੀ ਕੁਝ ਸਮਝ ਪਾਏ।

ਜਦ ਉਹ ਮੇਰੇ ਉੱਤੇ ਉੱਚੀ ਆਵਾਜ਼ ਚੁੱਕਦੇ ਨੇ,

ਸੋਚਦਾ ਹਾਂ ਮੈਂ ਕੀ ਐਸਾ ਕਰ ਦਿੱਤਾ ਹਾਏ।

ਜਦ ਤੈਨੂੰ ਮੇਰੇ ਉੱਤੇ ਯਕੀਨ ਹੀ ਨਹੀਂ,

ਫਿਰ ਮੈਨੂੰ ਕਿਉਂ ਉਹ ਕੰਮ ਸੌਂਪੇ ਜਾਏ।

ਖੁਦ ਹੀ ਕਰ ਲਓ ਜੋ ਕਰਨਾ ਚਾਹੁੰਦੇ,

ਕਿਉਂ ਹਰ ਵਾਰੀ ਮੈਨੂੰ ਹੀ ਦੋਸ਼ ਲਾਈ ਜਾਏ।

12.32pm 13 Feb 2026

Thursday, 12 February 2026

3391 Ears felt fired

 

Halong Bay, Cruise,Ha noi, Vietnam 

Punjabi version 3222

Hindi version 2313

Hearing their talks, we got so tired,

Nothing made sense, our ears felt fired.

Why don’t they work in calm and peace?

How far we went, their stress to ease.

6.17pm 12 Feb 2026

Wednesday, 11 February 2026

3390 With loving ones


Hindi version 2314
Punjabi version 3221
 The path feels easy with loving ones,

Pride feels deep with respectful ones.

Life looks sweet with our own near,

Heart sellers never feel this cheer.

11 05am 1 Feb 2026

Tuesday, 10 February 2026

3389 In useless things

 


Punjabi version 3218

Hindi version 2358

Some moments fade, In empty talk.

They return again, In lonely walk.

While we live them, We fail to see.

Lost in fights, They cease to be.

8.44am 1 Feb 2026

Monday, 9 February 2026

3388 Those moments


Halong Bay, Hanoi, Vietnam

Hindi version 2359

Punjabi version 3217

Some moments pass so soft, one day,

Without a sound, they slip away.

We wished those moments would stay,

And live in our hearts, day by day.

8.20am 1 Feb 2026

Sunday, 8 February 2026

3387 What Harm Is There in Doing Good


On cruise Halong Bay, Hanoi, Vietnam

Hindi version 2371

Punjabi version 3216

They speak of friendship, but who knows the heart’s true face,

Is what they show through their eyes the truth, or just a mask in place?

Many walked away once their own work was done,

We only thought what harm is there in doing good for one?

8.11am 1 Feb 2026

Saturday, 7 February 2026

3386 God’s hand

 

Golden Hand,Bana hills,Danang, Vietnam 

Hindi version 2372
Punjabi version 3215

God’s hand is always with me.

So from people what do I seek to be?

I keep doing my work faithfully.

He knows when to give what’s meant for me.

9.10pm 31 Jan 2026

Friday, 6 February 2026

3385 Be gentle and kind (4liner)

 


Vietnan

Hindi version 2261
Punjabi version 3214

.Life’s answers are hard to find.

So I say, be gentle and kind

Handle each trouble one step at a time.

Life’s path will turn calm and fine.

9.00pm 31 Jan 2026

Thursday, 5 February 2026

3384 I speak less

Hindi version 2306
Punjabi version 3213
 
I speak less, for I speak what I say,

And truth is bitter in its honest way.

So staying quiet feels right each day.


What will I gain if my pain I say?

I smile at life, tears kept away,

I heal my pain myself, everyday.

7.16pm 31 Jan 2026

Wednesday, 4 February 2026

3383 Lost in valleys


 Punjabi version 3382
Hindi version 512
Lost in valleys high,

Cool winds pass me by.

I wish to rest with you,

Your warm arms draw my eye.


Sweet scent fills the air,

Soft and light, so fair.

I wish that I could stay here,

But duty waits somewhere.


With you, life feels bright,

Like heaven’s gentle light.

Without you, what is left?

I walk on, day to night.


Dreams I will fulfill,

Then return, I will.

Here I’ll sing my 'Geet' (song),

Calm, quiet, and still.

9.40 am 30 Jan 2026

Tuesday, 3 February 2026

3382 ਪਹਾੜਾਂ ਦੀਆਂ ਵਾਦੀਆਂ

 


English version 3383

Hindi version 512

ਪਹਾੜਾਂ ਦੀਆਂ ਵਾਦੀਆਂ ਵਿੱਚ ਆਪਾ ਭੁੱਲ ਗਿਆ ਹਾਂ।

ਠੰਢੀਆਂ ਹਵਾਵਾਂ ਪਿਆਰ ਨਾਲ ਛੂਹ ਜਾਂਦੀਆਂ ਨੇ।

ਕਾਸ਼ ਤੇਰੀ ਬਾਂਹਾਂ ਵਿੱਚ ਆਪਾ ਖੋ ਜਾਵਾਂ,

ਤੇਰੀ ਗਰਮ ਬਾਂਹਾਂ ਮੈਨੂੰ ਬੁਲਾਉਂਦੀਆਂ ਨੇ।


ਹਵਾਵਾਂ ਵਿੱਚ ਫੈਲੀ ਹੌਲੀ-ਹੌਲੀ ਮਹਿਕ,

ਮੇਰੇ ਹੋਸ਼ ਉਡਾ ਜਾਂਦੀ ਹੈ।

ਕਾਸ਼ ਇਥੇ ਹੀ ਵੱਸ ਜਾਵਾਂ, ਪਰ ਕੀ ਕਰਾਂ,

ਮੇਰੀ ਕਰਮਾਂ ਵਾਲੀ ਧਰਤੀ ਮੈਨੂੰ ਬੁਲਾਉਂਦੀ ਹੈ।


ਜੇ ਤੇਰਾ ਸਾਥ ਮਿਲ ਜਾਵੇ,

ਤਾਂ ਜ਼ਿੰਦਗੀ ਹੀ ਸੁਰਗ ਬਣ ਜਾਏ।

ਨਹੀਂ ਤਾਂ ਇਸ ਦੁਨੀਆ ਵਿੱਚ ਕੀ ਰੱਖਿਆ ਹੈ,

ਇਉਂ ਹੀ ਤੁਰ ਜਾਵਾਂਗਾ।


ਖ਼ੁਆਬ ਸਾਰੇ ਪੂਰੇ ਕਰਾਂਗਾ,

ਫਿਰ ਇਨ੍ਹਾਂ ਵਾਦੀਆਂ ਵਿੱਚ ਹੀ ਵੱਸ ਜਾਵਾਂਗਾ।

ਮਸਤ ਹੋ ਕੇ ਫਿਰ,

ਇਥੇ ਹੀ ਆਪਣੇ 'ਗੀਤ' ਗਾਵਾਂਗਾ।

9.25am 30 Jan. 2026

Monday, 2 February 2026

3381Let your words touch the heart

 

Vietnam 

Hindi version 2262

Punjabi version 3380

Why flow so deep in feeling?

Think before your speaking.

Let your words touch the heart,

Make yourself light, let go of hurt.

Let today’s pain stay today,

Do not think of tomorrow’s way.

Let every moment be bright and clear,

Do not ask how, where, or fear.

8.49pm 29 Jan 2026 

Sunday, 1 February 2026

3380 ਅਲਫ਼ਾਜ਼ ਜੇ ਨਿਕਲਣ ਛੂਹ ਲੈਣ ਦਿਲ ਨੂੰ


 Hindi version 2262
English version 3381
ਕਿਉਂ ਭਲਾ ਭਾਵਨਾਵਾਂ ਵਿੱਚ ਤੂੰ ਵਹਿ ਰਿਹਾ।

ਸੋਚ ਸਮਝ ਕੇ ਬੋਲ, ਜੋ ਵੀ ਤੂੰ ਕਹਿ ਰਿਹਾ।

ਅਲਫ਼ਾਜ਼ ਜੇ ਨਿਕਲਣ ਛੂਹ ਲੈਣ ਦਿਲ ਨੂੰ।

ਹੌਲਾ ਕਰ ਆਪਣਾ ਆਪ, ਜੋ ਵੀ ਤੂੰ ਸਹਿ ਰਿਹਾ।

ਅੱਜ ਦਾ ਗ਼ਮ ਅੱਜ ਵਿਚ ਹੀ ਰਹਿ ਜਾਵੇ।

ਕੱਲ੍ਹ ਨਾ ਸੋਚੀਂ, ਕੱਲ੍ਹ ਕਿਵੇਂ ਤੂੰ ਰਹਿ ਰਿਹਾ।

ਹਰ ਪਲ ਇੱਥੇ ਖੁਸ਼ੀ ਦਾ ਹੀ ਹੋਵੇ ਵਾਸ।

ਨਾ ਸੋਚੀਂ ਕਿਵੇਂ, ਕਿੱਥੇ, ਕਿਸ ਤਰ੍ਹਾਂ ਰਹਿ ਰਿਹਾ।

8.30pm 29 Jan 2026