Followers

Tuesday, 30 September 2025

3248 I Sit with my eyes fixed upon your way (English poetry)



Punjabi version 3249
Hindi version 0364
I sit with my eyes fixed upon your way,

Hoping you pass, and I see you someday.


Tears come to my eyes, but inside they stay,

If I get your support, pain will fade away.


Show me your glimpse just once, just near,

Why such delay, when love is clear?


My soul feels lost with this thought each day,

Why this coldness, why no love your way?


Don’t hurt me more by staying apart,

If there is no love, then just break my heart.


Then let pain burn, but I’ll wait no more,

No hope will remain, no knock on the door.

 5.12pm 30 September 2025

Monday, 29 September 2025

3247 ਦਿਲ ‘ਤੇ ਜ਼ਖ਼ਮ ਖਾਏ ਹੋਏ


English version 3246
Hindi version 0363
ਸੋਚਦੇ ਸੀ ਅਸੀਂ, ਅਸੀਂ ਉਹਨਾਂ ‘ਚ, ਉਹ ਸਾਡੇ ਵਿੱਚ ਸਮਾਏ ਹੋਏ,

ਕੀ ਜਾਣਦੇ ਸੀ ਅਸੀਂ, ਅਸੀਂ ਹੀ ਮੁਹੱਬਤ ਦੀ ਚੋਟ ਖਾਏ ਹੋਏ।


ਕਿੰਨੀਆਂ ਉਮੀਦਾਂ ਬੰਨ੍ਹ ਲਈਆਂ ਸਨ ਅਸੀਂ ਉਹਨਾਂ ਤੋਂ,

ਨਹੀਂ ਜਾਣਦੇ ਸੀ, ਉਹ ਆਪਣੇ ਹੀ ਜਹਾਨ ਵਿੱਚ ਨੇ ਰਮਾਏ ਹੋਏ।


ਸਿਰ ਉੱਪਰ ਕਰ ਕੇ ਜਦੋਂ ਵੇਖਿਆ, ਉਹ ਨਹੀਂ ਸਨ ਸਾਹਮਣੇ,

ਅਸੀਂ ਤਾਂ ਬੈਠੇ ਰਹੇ, ਸਜਦੇ ਵਿੱਚ ਸਿਰ ਝੁਕਾਏ ਹੋਏ।


ਤੇਰੀ ਮਹਿਫ਼ਲ ਵਿੱਚ, ਤੇਰਾ ਪਿਆਰ ਹੀ ਸਾਨੂੰ ਖਿੱਚ ਲਿਆਇਆ ਸੀ,

ਚਲੇ ਆਏ ਅਸੀਂ ਮਹਿਫ਼ਲ ਤੋਂ, ਦਿਲ ‘ਤੇ ਜ਼ਖ਼ਮ ਖਾਏ ਹੋਏ।

9.10pm 28 September 2025

 

Sunday, 28 September 2025

3246 Wounded at heart (English poetry)


  Hindi version 0363
Punjabi version 3247

We thought in them, our heart would stay.

But love has hurt, it broke our way.


So many dreams, we kept inside.

Not knowing they lived, in their own pride.


We raised our eyes, they were not there.

We bowed in prayer, in silent care.


Your charm had pulled, we came so near.

But left with wounds, a broken tear.

6.09pm 28 September 2025

Saturday, 27 September 2025

3245 ਯਾਦ ਰੱਖੋ ਜੋ ਅੱਜ ਹੋ

English version 3243
Hindi version 0362

ਕਿਉਂ ਕਿਸੇ ਲਈ ਇੰਨਾ ਤੜਫ਼ਦੇ ਹੋ।

ਕਿਉਂ ਇਸ ਤਰ੍ਹਾਂ ਚੁੱਪ ਚਾਪ ਬਹਿੰਦੇ ਹੋ।

ਯਾਦਾਂ ਦੇ ਘੇਰੇ, ਘੇਰੇ ਰਹਿੰਦੇ ਹਰ ਦਮ।

ਕਿਉਂ ਇਸ ਤਰ੍ਹਾਂ ਖਾਮੋਸ਼ ਰਹਿੰਦੇ ਹੋ।


ਤਰਾਨੇ ਸੁਣੋ, ਫਸਾਨੇ ਸੁਣੋ, ਭੁੱਲ ਜਾਓ ਅਤੀਤ।

ਕਿਉਂ ਇੰਜ ਹੀ ਬਹਾਨੇ ਬਣਾਉਂਦੇ ਹੋ।

ਹਕੀਕਤ ਉਹੀ ਹੈ, ਜੋ ਅੱਜ ਤੇਰੇ ਨਾਲ ਹੈ।

ਭੁੱਲ ਜਾ ਕੌਣ ਸੀ ਤੂੰ, ਯਾਦ ਰੱਖੋ ਜੋ ਅੱਜ ਹੋ।

5.43pm 27 September 2025

Friday, 26 September 2025

3244 Let the past fade away


Hindi version 0362

Punjabi version 3245

Why do you suffer and crave for someone so deep?

Why do you sit so silent, as if lost in sleep?

Memories surround you, they never set you free,

Why do you stay so quiet, like waves without the sea?


Listen to songs, hear stories, let the past be gone,

Don’t make excuses to keep distance and move on.

The truth is the present, what you hold today,

Forget what you were, let the past fade away.

5.25pm 26 September 2025


Thursday, 25 September 2025

3243 Confession of love


Punjabi version 3242

Hindi version 0361

Hatred will one day turn into love.

Loneliness will fade when you come to be with us.

Someday this wall of hatred will be gone.

Then everywhere will be the spring of love.

Then I too will say goodbye to my tears.

When we receive the gift of love.

May the beating of young hearts never stop.

Let there be no wall of wealth between us.

If there is even a little truth in this love.

Every wall that stands against love will break.

5.08pm 25 September 2025

Wednesday, 24 September 2025

3242 ਇਕਰਾਰ ਏ ਮੁਹੱਬਤ (ਪੰਜਾਬੀ ਕਵਿਤਾ


English version 3243
Hindi version 0361

ਨਫ਼ਰਤ ਇਕ ਦਿਨ ਮੁਹੱਬਤ ’ਚ ਬਦਲ ਹੀ ਜਾਵੇਗੀ।

ਜਦੋਂ ਆਵੇਂਗੇ ਸਾਡੀ ਸੋਹਬਤ ’ਚ, ਤਨਹਾਈ ਦੂਰ ਹੋ ਹੀ ਜਾਵੇਗੀ।


ਕਦੇ ਨਾ ਕਦੇ ਦੂਰ ਹੋਵੇਗੀ ਇਹ ਨਫ਼ਰਤ ਦੀ ਕੰਧ।

ਫਿਰ ਹਰ ਪਾਸੇ ਖਿੜੇਗੀ ਬਹਾਰ ਮੁਹੱਬਤ ਦੀ।


ਹੰਜੂਆਂ ਨੂੰ ਫਿਰ ਮੈਂ ਵੀ ਅਲਵਿਦਾ ਕਹਿ ਦਵਾਂਗਾ।

ਜਦੋਂ ਮਿਲੇਗੀ ਸਾਨੂੰ ਸੌਗਾਤ ਮੁਹੱਬਤ ਦੀ।


ਜਵਾਨ ਦਿਲਾਂ ਦੀਆਂ ਧੜਕਣਾਂ ਨਾ ਰੁਕ ਜਾਣ ਕਿਸੇ ਵੇਲੇ।

ਨਾ ਆ ਜਾਵੇ ਵਿਚਕਾਰ ਕੰਧ ਦੌਲਤ ਦੀ।


ਜੇ ਹੋਵੇਗੀ ਥੋੜੀ ਵੀ ਸੱਚਾਈ ਇਸ ਪਿਆਰ ’ਚ।

ਟੁੱਟ ਜਾਵੇਗੀ ਹਰ ਕੰਧ ਖਿਲਾਫ਼ ਮੁਹੱਬਤ ਦੀ।

11.34am 24 September 2025