रब्बा मेरेया मेरेया सदा कृपा तू बरसा ।
मैं सीस नामावां तेरे आग्गे तू कृपा बरसा।
कदे न किसे नूं मंदा कहिए ।
कदी न करिए अहंकार।
रब्बा मेरेया मेरेया.....
कम्म सदा ही करदे रहिए।
सिर ते तेरा हथ्थ रहे सदा।
रब्बा मेरेया मेरेया.....
जद तक तेरियां मेहरां मैंते।
मैनूं की परवाह।
रब्बा मेरेया मेरेया.....
ਰੱਬਾ ਮੇਰਿਆ ਮੇਰਿਆ ਸਦਾ ਕਿਰਪਾ ਤੂੰ ਬਰਸਾ
ਮੈਂ ਸ਼ੀਸ਼ ਨਿਵਾਵਾਂ ਤੇਰੇ ਅੱਗੇ ਤੂੰ ਕਿਰਪਾ ਬਰਸਾ
ਕਦੇ ਨਾ ਕਿਸੇ ਨੂੰ ਮੰਦਾ ਕਹੀਏ
ਕਦੇ ਨਾ ਕਰੀਏ ਅਹੰਕਾਰ
ਰੱਬਾ ਮੇਰਿਆ ਮੇਰਿਆ......
ਕੰਮ ਹਮੇਸ਼ਾ ਕਰਦੇ ਰਹੀਏ
ਸਿਰ ਤੇ ਤੇਰਾ ਹੱਥ ਰਹੇ ਸਦਾ
ਰੱਬਾ ਮੇਰਿਆ ਮੇਰਿਆ......
ਜਦ ਤੱਕ ਤੇਰੀਆਂ ਮਿਹਰਾਂ ਮੇਰੇ ਤੇ ।
ਮੈਨੂੰ ਕੀ ਪਰਵਾਹ ।
ਰੱਬਾ ਮੇਰਿਆ ਮੇਰਿਆ......
Rabā mēri'ā mēri'ā sadā kirapā tū barasā
maiṁ śīśa nivāvāṁ tērē agē tū kirapā barasā
kadē nā kisē nū madā kahī'ē
kadē nā karī'ē ahakāra
rabā mēri'ā mēri'ā......
Kama hamēśā karadē rahī'ē
sira tē tērā hatha rahē sadā
rabā mēri'ā mēri'ā......
Jada taka tērī'āṁ miharāṁ mērē tē.
Mainū kī paravāha.
Rabā mēri'ā mēri'ā......
Oh my God, please give me blessings
I pray before you, shower your grace
Never call someone bad
Never be arrogant
oh my god.....give me blessings
Always keep working
May your hand be on my head forever
oh my god..give me blessings
As long as your favors are on me.
why do i care
oh my god..give blessings
No comments:
Post a Comment