ਮਾਵਾਂ ਧੀਆਂ ਨੇ ਹਰ ਗੱਲ ਕਰ ਲੈਂਦੀਆਂ।
ਦੁਖ ਸੁਖ ਹਨ ਸਾਂਝਾ ਕਰ ਲੈਂਦੀਆਂ।
ਚਾਹੇ ਕੋਈ ਕਿੰਨਾ ਵੀ ਦਿਖਾਵੇ ਨੀਵਾਂ।
ਹਰ ਗੱਲ ਨੂੰ ਕਲੇਜੇ ਵਿਚ ਜ਼ਰ ਲੈਂਦੀਆਂ।
ਲੋਕੀਂ ਕਹਿੰਦੇ ਮੁੰਡੇ ਚਾਹੀਦੇ ਕੁੜੀਆਂ ਨਹੀਂ।
ਕੁੜੀਆਂ ਤੋਂ ਹੀ ਘਰ ਵਿੱਚ ਰੌਣਕ ।
ਭੇਜ ਦਿੰਦੇ ਜਦ ਸਹੁਰੇ ਘਰ ਫੇਰ ਮੁੜਦੀਆਂ ਨਹੀਂ।
ਮੁੰਡਿਆਂ ਨਾਲ ਹੀ ਜਿੰਦਗੀ ਦੇ ਸੁੱਖ ਨਹੀਂ।
ਬਿਨ ਧੀਆਂ ਵੀ ਮੁੰਡੇ ਨਹੀਓਂ ਮਿਲਣੇ।
ਧੀਆਂ ਨਾ ਹੋਣ ਤਾਂ ਮਿਲਣਾ ਸੁੱਖ ਵੀ ਨਹੀਂ।
ਸਾਰੇ ਆਖਦੇ ਜੇ, ਮਾਂਵਾਂ ਠੰਡੀਆਂ ਛਾਂਵਾਂ।
ਕਿਉਂ ਇਨ੍ਹਾਂ ਰੁੱਖਾਂ ਦੀ ਪੋਦ ਵੱਡੀ ਜਾਂਦੇ ਹੋ।
ਕਿਉਂ ਨਹੀਂ ਕਹਿੰਦੇ ਇਸ ਛਾਂ ਲਈ ਰੁੱਖ ਬਚਾਵਾਂ।
ਸਾਰੇ ਕਹਿੰਦੇ ਬੇਟੀ ਬਚਾਓ, ਬੇਟੀ ਪੜ੍ਹਾਓ।
ਕੀ ਬਣੂ ਇਹਨਾਂ ਸਤਰਾਂ ਨਾਲ।
ਮੈਂ ਕਹਿੰਦਾ ਬੇਟਾ ਪੜਾਓ, ਸੰਸਕਾਰ ਸਿਖਾਓ।
ਆਓ ਧੀਆਂ ਤੇ ਪਿਆਰ ਲੁਟਾਇਏ।
ਛੱਡ ਭੇਦਭਾਵ ਧੀ ਪੁੱਤਰ ਦਾ।
ਦੇਸ਼ ਨੂੰ ਅੱਗੇ ਅੱਗੇ ਵਧਾਈਏ।
7.01pm 19 Jan 2023
Māvān dhī'ān nē har galan kar laindī'ān.
Dukh sukh han sanjhā kar laindī'ān.
Chāhē kō'ī kinā vī dikhāvē nīvān.
Har gall nū kalējē vich zar laindī'ān.
Lōkī kahidē muḍē cāhīdē kuṛī'ān nahīn.
Kuṛī'ān tōn hī ghar vich rauṇaka.
Bhēj dindē jad sahurē ghar phēr muṛ partdī'āṁ nahīn.
Muḍi'ān nāl hī jindagī dē sukha nahin.
Bina dhī'ān vī muḍē nahī'ōn milaṇē.
Dhī'ān nā hōṇ tān milaṇā sukh vī nahīn.
Sārē ākhadē jē, mānvān ṭhaḍī'ān chānvān.
Ki'un inhā rukhān dī pōd vaḍī jāndē hō.
Ki'un nahīn kahindē is chānn lai rukh bacāvān.
Sārē kahindē bēṭī bachā'ō, bēṭī paṛhā'ō.
Kī baṇū inhan sataran naāl.
Main kahindā bēṭā paṛā'ō, sanskār sikhā'ō.
Āaō dhī'ān tē piyāra luṭā'i'ē.
Chaḍd bhēdbhāv dhī putar dā.
Dēśh nū aggē aggē vadhā'ī'ē.
(English meaning)
Mothers and sisters used to do everything.
Sorrows or happiness, they share them.
No matter how low one looks.
She takes everything in her heart.
People say that boys are needed, not girls.
Happiness in the house since the girls.
When got married do not return home.
There is no happiness of life only with sons.
Boys can't be found even without daughters-in-law.
If there are no sisters then it is not even a pleasure to meet.
Everyone says that mothers are cool shadows.
Why do the saplings of these trees cut?
Why don't you say save trees for this shade.
Everyone says save the daughter, teach the daughter.
What to do with these strings?
I say teach son, teach rites.
Let's give love to the daughters .
Leave the discrimination of daughter and son.
Let's move the country forward.
2 comments:
great
Well said
Post a Comment