Followers

Wednesday, 18 January 2023

K3 2263 ਕਿਉਂਕਿ ਮੈਂ ਕਵੀ ਹਾਂ (punjabi)(Kyonki main kavī haan) English poem)Because I am a poet

 ਮੇਰੇ ਖਿਆਲਾਂ ਦੀ ਪਰਵਾਜ਼ ਰੁਕਦੀ ਨਹੀਂ।

ਉੱਡਦੀ ਜਾਂਦੀ ਹੈ ਝੁੱਕਦੀ ਨਹੀਂ ।

ਕਿਉਂਕਿ ਮੈਂ ਕਵੀ ਹਾਂ।


ਸ਼ਬਦਾਂ ਨੂੰ ਆਪਣੇ ਹੀਰੇ ਮੋਤੀ ਮੰਨਦਾ ਹਾਂ।

ਕਲਮ ਨਾਲ ਗੁੰਦ ਕਵਿਤਾ ਦਾ ਹਾਰ ਬੁਣਦਾ ਹਾਂ।

ਕਿਉਂਕਿ ਮੈਂ ਵੀ ਹਾਂ।


ਅਨੰਤ ਡੂੰਘਾਈ ਵਿਚ ਮੈਂ ਆਪਣੇ ਆਪ ਨੂੰ ਲੈ ਜਾਂਦਾ ਹਾਂ।

ਖੋ ਜਾਂਦਾ ਏਨਾ ਕਿ ਆਪਣਾ ਆਪਾ ਭੁੱਲ ਜਾਂਦਾ ਹਾਂ।

ਕਿਉਂਕਿ ਮੈਂ ਕਵੀ ਹਾਂ।


ਖਬਰੇ ਕਿੱਥੇ-ਕਿੱਥੇ ਤਕ ਪਹੁੰਚ ਹੈ ਮੇਰੇ ਖਯਾਲਾਂ ਦੀ ।

ਸੋਚਣ ਲਈ ਨਹੀਂ ਲੋੜ ਮੈਨੂੰ ਕਿਸੇ ਸਵਾਲਾਂ ਦੀ।

ਕਿਉਂਕਿ ਮੈਂ ਕਵੀ ਹਾਂ।


ਮੇਰੀ ਆਪਣੀ ਹੀ ਦੁਨੀਆਂ ਹੈ ਖੁਆਬਾਂ ਦੀ।

ਖਿਆਲਾਂ ਚ ਹੀ ਜੀ ਲੈਂਦਾ ਹਾਂ ਜਿੰਦਗੀ ਨਵਾਬਾਂ ਦੀ।

ਕਿਉਂਕਿ ਮੈਂ ਕਵੀ ਹਾਂ।


ਮੈਨੂੰ ਨਹੀਂ ਹੈ ਉੱਚੇ ਤਖ਼ਤ ਮੀਨਾਰਾਂ ਦੀ।

ਖੁੱਲ੍ਹਾ ਆਸਮਾਨ ਭਾਉਂਦਾ ਨਹੀਂ ਲੋੜ ਦੀਵਾਰਾਂ ਦੀ।

ਕਿਉਂਕਿ ਮੈਂ ਕਵੀ ਹਾਂ।

6.51pm 18 Jan 2023

Mērē khi'ālān dī parvāz rukadī nahīn.

Uḍ dī jāndī hai jhukdī nahīn.

Ki'uṅki main kavī hān.


Śhbadān nū āpṇē hīrē mōtī manndā hān.

Kalam nāl gund  kavitā dā haār buṇdā hān.

Ki'uṅki main vī hān.


Anant ḍūngai vich main āpaṇē āpa nū lai jāndā hān.

Khō jāndā ēnā ki āpaṇā āpā bhul jāndā hān.

Ki'uṅki main kavī hān.


Khabarē kithē-kithē tak pahuch hai mērē khayālān dī.

Sōchṇa la'ī nahīn lōṛ mainū kisē savālān dī.

Ki'uṅki main kavī hān.


Mērī āpaṇī hī dunī'ān hai khu'ābān dī.

Khi'ālān ch hī jī laindā hān jindagī navābān dī.

Ki'uṅki main kavī hān.


Mainū nahīn hai uchē taḵẖat mīnārṁ dī.

Khul'hā āsamān bhā'undā nahīn lōṛ dīvārān dī.

Ki'uṅki main kavī hān.



(English meaning)

The flight of my thoughts does not stop.

It flies and does not bend.

Because I am a poet.


I consider words as my pearls.

I weave the necklace of Kavita with the pen.

Because I am poet.


I take myself into the infinite deep.

I get so lost that I forget myself.

Because I am a poet.


Where is the reach of my thoughts?

I don't need any questions to think.

Because I am a poet.


I have my own world of dreams.

I live the life of Nawabs only in my thoughts.

Because I am a poet.


I do not have high building s or palace.

I like pen sky and does not need walls.

Because I am a poet.

1 comment:

Anonymous said...

Bahut khoob