ਮੈਂ ਘੱਟ ਬੋਲਦੀ ਹਾਂ ਕਿਉਂਕਿ ਮੈਂ ਸੱਚ ਬੋਲਦੀ ਹਾਂ,
ਸੱਚੀ ਗੱਲ ਹਮੇਸ਼ਾਂ ਹੀ ਥੋੜ੍ਹੀ ਕੌੜੀ ਹੁੰਦੀ ਹੈ।
ਇਸ ਲਈ ਘੱਟ ਬੋਲਣ ਵਿਚ ਹੀ ਭਲਾਈ ਹੁੰਦੀ ਹੈ।
ਆਪਣਾ ਗਮ ਸਭ ਨੂੰ ਦੱਸਣ ਨਾਲ ਹੋਵੇਗਾ ਵੀ ਕੀ,
ਮੈਂ ਹੱਸਦੀ ਰਹਿੰਦੀ ਹਾਂ ਕਿਉਂਕਿ ਰੋਣਾ ਮੈਨੂੰ ਨਹੀਂ ਭਾਉਂਦਾ ।
ਦਿਲ ਦੇ ਜ਼ਖ਼ਮ ਆਪ ਮਿਟਾਉਣਾ ਪੈਂਦੇ, ਕੋਈ ਭੁਲਾਉਣ ਨਹੀਂ ਆਉਂਦਾ।
1.36pm 26 Aug 2025

No comments:
Post a Comment