ਜ਼ਿਕਰ ਤਾਂ ਕਰਦੇ ਨੇ ਯਾਰੀ ਦਾ, ਪਰ ਦਿਲ ਵਿੱਚ ਜਾਣੇ ਅਖ਼ੀਰ ਕੀ ਹੈ।
ਜੋ ਅੱਖਾਂ ਨਾਲ ਦਿਖਾਉਂਦੇ ਨੇ, ਉਹੀ ਸੱਚ ਹੈ ਜਾਂ ਦਿਲ ਵਿੱਚ ਕੁਝ ਹੋਰ ਹੀ ਹੈ।
ਕਈ ਆਪਣੇ ਕੰਮ ਸਵਾਰ ਕੇ ਚਲੇ ਗਏ, ਨਾ ਰਹੇ ਯਾਰੀਆਂ ਦੇ ਸਹਾਰੇ।
ਕਿਉਂ ਕਿਸੇ ਦਾ ਬੁਰਾ ਸੋਚੀਏ, ਕਿਸੇ ਦਾ ਭਲਾ ਕਰਨ ਵਿੱਚ ਭਲਾ ਬੁਰਾ ਕੀ ਹੈ ।
11.32am 28 August 2025
No comments:
Post a Comment