Hindi version 2358
ਬਰਬਾਦ ਕਰ ਦਿੰਦੇ ਹਾਂ ਅਸੀਂ ਕੁਝ ਪਲ ਫਜ਼ੂਲ ਗੱਲਾਂ ਵਿੱਚ।
ਯਾਦ ਆਉਂਦੀਆਂ ਨੇ ਉਹ ਗੱਲਾਂ ਫਿਰ ਉਡੀਕ ਦੀਆਂ ਛੱਲਾਂ ਵਿੱਚ।
ਜਦੋਂ ਜੀ ਰਹੇ ਹੁੰਦੇ ਹਾਂ ਉਹ ਪਲ, ਅਸੀਂ ਕੁਝ ਸੋਚ ਨਹੀਂ ਪਾਂਦੇ।
ਬਰਬਾਦ ਹੋ ਜਾਂਦੇ ਨੇ ਉਹ ਪਲ ਤਕਰਾਰ ਦੀਆਂ ਗੱਲਾਂ ਵਿੱਚ।
12.14pm 28 August 2025
ਛੱਲਾਂ - ਲਹਰਾਂ
No comments:
Post a Comment