Followers

Thursday, 28 August 2025

K5 3212 ਸਾਡੇ ਉੱਤੇ ਹੱਥ ਹੈ ਮਾਲਕ ਦਾ (ਪੰਜਾਬੀ ) 4liner four liner(


 Hindi version 2372

ਸਾਡੇ ਉੱਤੇ ਹੱਥ ਹੈ ਮਾਲਕ ਦਾ, ਫਿਰ ਕਿਸੇ ਤੋਂ ਕੀ ਲੈਣਾ।

ਜੋ ਚਾਹ ਰੱਖੀ ਹੈ ਮਨ ਵਿੱਚ, ਉਹ ਪੂਰੀ ਕਰੇਗਾ ਇਕ ਦਿਨ।

ਕਰਮ ਆਪਣਾ ਮੈਨੂੰ ਤਾਂ ਹੈ ਕਰਦੇ ਰਹਿਣਾ।

ਬਾਕੀ ਉਸਨੂੰ ਪਤਾ ਹੈ ਕਦੋਂ, ਕਿੱਦਾਂ ਮੈਨੂੰ ਕੀ ਦੇਣਾ।

11.20am 28 August 2025

No comments: