Followers

Tuesday, 2 September 2025

3217 ਨਾਲ ਨਾਲ ਅਸੀਂ ਤੁਰਿਏ (ਪੰਜਾਬੀ 4 liner)


 Hindi version 2315
English 3221

ਖੁਸ਼ ਰਹੋ ਇੱਦਾਂ ਹੀ ਖੁਸ਼ੀਆਂ ਦੇ ਗੀਤ ਵੱਜਦੇ ਰਹਿਣ,

ਜਿੰਦਗੀ ਦੀ ਰਾਹ ਤੇ ਅਸੀਂ ਮਿਲਜੁਲ ਕੇ ਤੁਰਦੇ ਰਹਿਣ।

ਆਸਾਨ ਹੋ ਜਾਣ ਰਸਤੇ, ਜਦੋਂ ਨਾਲ ਨਾਲ ਅਸੀਂ ਤੁਰਿਏ,

ਸਾਰਿਆਂ ਦੇ ਬੁੱਲਾਂ 'ਤੇ ਸਿਰਫ਼ ਪਿਆਰ ਦੇ ਸੁਰ ਸਜਦੇ ਰਹਿਣ।

12.59pm 28 August 2025

 

No comments: