Followers

Sunday, 8 November 2026

3649 HAPPY DIWALI ਦੀਵਾਲੀ ਦੀ ਰੌਸ਼ਨੀ



Hindi version 1081
English version 3648
ਦੀਵਾਲੀ ਦੀ ਰੌਸ਼ਨੀ,

ਉਮੀਦਾਂ ਕਿੰਨੀਆਂ ਲੈ ਕੇ ਆਈ।

ਰੌਸ਼ਨ ਹੋ ਗਿਆ ਅਸਮਾਨ,

ਰੌਸ਼ਨ ਹੋ ਗਈ ਇਹ ਜ਼ਮੀਨ।


ਦੀਵਾਲੀ ਦੀ ਰੌਸ਼ਨੀ,

ਉਮੀਦਾਂ ਕਿੰਨੀਆਂ ਲੈ ਕੇ ਆਈ।

ਨੇੜੇ ਆ ਜਾਣ ਸਾਰੇ,

ਰਿਸ਼ਤੇ ਬਣ ਜਾਣ ਸੋਹਣੇ ਤੇ ਹਸੀਨ।


ਦੀਵਾਲੀ ਦੀ ਰੌਸ਼ਨੀ,

ਉਮੀਦਾਂ ਕਿੰਨੀਆਂ ਲੈ ਕੇ ਆਈ।

ਪਿਆਰ ਹੋ ਜਾਵੇ ਜੱਗ ਅੰਦਰ,

ਮਿਟ ਜਾਣ ਨਫ਼ਰਤਾਂ ਨੇਂ ਜਿੰਨੀਆਂ ਵੀ।


ਦੀਵਾਲੀ ਦੀ ਰੌਸ਼ਨੀ,

ਉਮੀਦਾਂ ਕਿੰਨੀਆਂ ਲੈ ਕੇ ਆਈ।

ਰੌਣਕਾਂ ਹੋਣ ਹਰ ਥਾਂ,

ਸ਼ਾਂਤੀ ਹੋਵੇ ਹਰ ਥਾਂ ਹੀ।

ਡਾੱ ਸੰਗੀਤਾ ਸ਼ਰਮਾ ਕੰਦਰਾ 'ਗੀਤ', ਚੰਡੀਗੜ੍ਹ 

2.48pm 8 Nov 2026

No comments: