Followers

Thursday, 11 September 2025

3226 ਪੰਜਾਬੀ ਵਿੱਚ ਗੁਰੂ ਸਿਸ਼ ਤੇ ਦੋਹੇ (ਇੱਕ ਕੋਸ਼ਿਸ਼)


On the occasion of the 130th birth anniversary of Vinoba Bhave Ji, floral tributes were offered by Acharya Kul Sanstha’s President, Mr. K. K. Sharda.
This institution was founded by Acharya Vinoba Bhave Ji himself.



ਗੁਰੂ ਬਿਨਾ ਜੀਵਨ ਲੱਗੇ, ਮੋਤੀ ਅੰਦਰ ਸੀਪ।

ਸੰਗ ਗੁਰੂ ਹਰ ਰਾਹ ‘ਤੇ, ਜਗੇ ਗਿਆਨ ਦਾ ਦੀਪ।


ਗੁਰੂਆਂ ਦੀ ਹੀ ਸਿੱਖ ਤੋਂ, ਸੁਪਨੇ ਭਰਨ ਉਡਾਨ।

ਉਨ੍ਹਾਂ ਨਾਲ ਹੀ ਸ਼ਿਸ਼ ਨੂੰ, ਮਿਲੇ ਨਵੀਂ ਪਹਿਚਾਨ।


ਪਾ ਕੇ ਗੁਰ ਤੋਂ ਗਿਆਨ ਜੋ, ਸ਼ਿਸ਼ ਪਾਵੇ ਸਨਮਾਨ।

ਮਿਲੇ ਸ਼ਿਸ਼ ਨੂੰ ਨਾਮ ਜਦ, ਗੁਰੂ ਦਾ ਵੱਧਦਾ ਮਾਣ।


ਚੱਲਦਾ ਗੁਰੂ ਦੀ ਸਿੱਖ ‘ਤੇ, ਰਹਿੰਦਾ ਗੁਰ ਦੇ ਸੰਗ।

ਮੰਜ਼ਿਲ ਉਸਨੂੰ ਹਰ ਮਿਲੇ, ਚੜ੍ਹੇ ਗੁਰੂ ਦਾ ਰੰਗ।


ਉੱਡਣ ਦੀ ਜੋ ਚਾਹ ਹੈ, ਮਨ ਵਿੱਚ ਲੈ ਤੂੰ ਠਾਨ।

ਗੁਰਵਰ ਦਾ ਜੋ ਸਾਥ ਹੈ, ਰਾਹ ਬਣੇ ਆਸਾਨ।

6.45pm 1September 2025

1 comment:

Anonymous said...

ਬਹੁਤ ਵਧੀਆ ਦੋਹੇ। 👍