Followers

Tuesday, 7 November 2023

K3 2556 (Punjabi) ਖੁਸ਼ੀਆਂ ਆਈਆਂ ਵੇੜੇ ਵਿੱਚ (Khushian aaie vēhṛē vich)Happiness came in the field

 ਦਿਨ ਸ਼ਗਨਾਂ ਦਾ ਚੜਿਆ, ਖੁਸ਼ੀਆਂ ਆਈਆਂ ਵੇੜੇ ਵਿੱਚ।

ਸਭ ਮਿਲ ਜਸ਼ਨ ਮਨਾਉਂਦੇ ਚਿਹਰੇ ਜਾਂਦੇ ਨੇ ਸਭ ਤੇ ਖਿਲ।

ਵਰਿਆ ਦੀ ਆਸ ਅਜ ਹੋਈ ਪੂਰੀ,

ਖਾਹੀਸ ਕੋਈ ਰਹੀ ਨਾ ਅਧੂਰੀ।

ਰੱਬ ਦਾ ਅੱਜ ਸ਼ੁਕਰ ਮਨਾਵਾਂ,ਖੁਸ਼ੀਆਂ ਆਈਆਂ ਵੇੜੇ ਵਿੱਚ।।

ਰਲ ਮਿਲ ਬੈਠੇ ਨੇ ਸੰਗੀ ਸਾਥੀ।

ਸਾਰੇ ਪਏ ਨੇ ਆਪਣੀ ਗੱਲੀਂ ਬਾਤੀ।

ਦੂਰ ਰਹਿਣ ਸਾਰੀਆਂ ਬਲਾਵਾਂ, ਖੁਸ਼ੀਆਂ ਆਈਆਂ ਵੇੜੇ ਵਿੱਚ।

,4.09pm 7 Nov 2023

Din śhaganā dā cadi'ā, khuśī'āṁ āa'ī'ān vēhṛē vich.

Sabh mil jaśhan manā'undē, cihrē jāndē nē sabh dē khil.

Vari'ā dī āas ajj hō'ī poorī,

khwāhīsh kō'ī rahī nā adhūrī.

Rabb dā ajj śhukar manāvān ,khuśī'āṁ ā'aī'ān vēhṛē vich..

Ral mil baiṭhē nē sangī sāthī.

Sārē pa'ē nē āpaṇī galīṁ baātī.

Dūr rahiṇ sārī'ān balāvān, khuśī'āṁ āa'ī'ān vēhṛē vich.

(English meaning)

The day dawned with omens, happiness came in the field.

The faces of everyone celebrating together are blooming.

Day's hope is fulfilled today,

Desire is completed.

Let's thank God today, happiness has come in the field.

Friends are sitting together.

All of them spoke their words.

Stay away from all the forces, happiness is in the field.

No comments: