Hindi version 2553
English version 3555
ਹੁਣ ਘੜੀ ਉਹ ਆ ਗਈ, ਜਿਸਦਾ ਕੀਤਾ ਸਾਲਾਂ ਇੰਤਜ਼ਾਰ।
ਪਾਉਣ ਲਈ ਕੀਤੀ ਮਿਹਨਤ, ਜਿਸ ਨਾਲ ਸੀ ਮੈਨੂੰ ਪਿਆਰ।
ਸਾਲਾਂ ਕੀਤੀ ਸੀ ਅਸੀਂ ਮਿਹਨਤ, ਪਰ ਕਦੇ ਹਾਰੇ ਨਹੀਂ।
ਡਿੱਗ-ਡਿੱਗ ਕੇ ਉੱਠਦੇ ਰਹੇ, ਅਸੀਂ ਹਰ ਇੱਕ ਵਾਰ।
ਜੇ ਲਗਨ ਸੱਚੀ ਹੋਵੇ, ਤਾਂ ਏਦਾਂ ਹੀ ਕਰਨਾ ਪੈਂਦਾ ਹੈ।
ਵਧਦੇ ਰਹਿਣਾ ਪੈਂਦਾ ਹੈ, ਭਾਵੇਂ ਦੁਨੀਆ ਲੱਖ ਬਣੇ ਦੀਵਾਰ।
ਆਖ਼ਿਰ ਫਲ ਤਾਂ ਮਿਲ ਹੀ ਜਾਂਦਾ ਹੈ,
ਜੋ ਮਨ ਵਿੱਚ ਠਾਣ ਲਵੋ ਇੱਕ ਵਾਰ।
3.09pm 6 Aug 2026

No comments:
Post a Comment