Best top Hindi geet Poems and Shayri Ghazals on love life lust lover nature nation khayal mausam bachpan gham khushi aansu tadap yaad fariyaad wakt. Two liners also in shayri of Dr. Sangeeta Sharma Kundra "Geet"
ਜੀ ਲੈ ਤੂੰ ਉਸ ਪਲ ਨੂੰ, ਜਿਸ ਪਲ ਵਿੱਚ ਜੀ ਰਿਹਾ ਹੈਂ।
ਕਿਉਂ ਬੈਠ ਕੇ ਗ਼ਮਾਂ ਦੇ ਘੁੱਟ ਪੀ ਰਿਹਾ ਹੈਂ।
ਜੋ ਹੁਣ ਨਾ ਸੰਭਲਿਆ, ਫਿਰ ਨਾ ਸੋਚੀਂ,
ਕਿਉਂ ਸਾਰੀ ਉਮਰ ਹੱਥ ਮਲਦਾ ਹੀ ਰਿਹਾ ਮੈਂ।
2.57ਪਮ 14 Nov 2026
Post a Comment
No comments:
Post a Comment