Followers

Saturday, 21 June 2025

K5 3148 ਦੂਰ ਨੇੜੇ (ਪੰਜਾਬੀ ਕਵਿਤਾ)

Hindi version 2389
English version 3149
 
ਹੁੰਦੀ ਹੈ ਕਦੇ ਦੂਰੀ, ਕਦੇ ਨੇੜੇ ਆ ਜਾਂਦੇ ਹੋ।

ਖਿਆਲਾਂ ਵਿੱਚ ਕੁਝ ਇਸ ਤਰ੍ਹਾਂ ਆਉਂਦੇ ਜਾਂਦੇ ਹੋ।

ਰਵੋ ਕੁਛ ਦੂਰ ਮੇਤੋਂ ਤਾਂਕੀ ਤੈਨੂੰ ਭੁੱਲ ਮੈਂ ਜਾਵਾਂ,

ਕਿਉਂ ਯਾਦਾਂ ਵਿੱਚ ਤੁਸੀਂ ਆਉਣਾ ਨਾ ਛੱਡ ਪਾਉਂਦੇ ਹੋ?


ਕਦੇ ਇੱਕ ਗੱਲ ਵੀ ਮੰਨੀ ਨਹੀਂ ਮੇਰੀ,

ਕਿਵੇਂ ਹੱਕ ਆਪਣਾ ਮੇਰੇ ਤੇ ਜਤਾਉਂਦੇ ਹੋ?

ਕਈ ਸੁਪਨੇ ਅਧੂਰੇ ਛੱਡੇ ਤੈਨੂੰ ਪਾਉਣ ਦੇ ਮੈਂ ਲਈ ,

ਤੇ ਕਹਿੰਦੇ ਹੋ ਅਹਿਸਾਨ ਕਿਉਂ ਏਨਾ ਜਤਾਉਂਦੇ ਹੋ?

12.50pm 21 June 2025

No comments: