English version 3305
ਕੀ ਪਤਾ ਕਿਸ ਮੋੜ ਤੇ ਕਿਸਮਤ ਬਦਲ ਇਹ ਜਾਏ,
ਜਿਹੜੀ ਰਾਹ ਤੁਰ ਪਿਆ, ਉਸੇ ਤੇ ਮੰਜ਼ਿਲ ਵੀ ਮਿਲ ਜਾਏ।
ਚੱਲ ਚਲਾ ਚੱਲ, ਤੂੰ ਚਲਾ ਚੱਲ, ਰਾਹ ਨੂੰ ਫੜਿਆ ਹੋਇਆਂ,
ਕੌਣ ਜਾਣੇ ਕਿਸ ਘੜੀ ਤੈਨੂੰ ਮੰਜ਼ਿਲ ਇਹ ਮਿਲ ਜਾਏ।
ਰੁੱਕਣਾ ਨਹੀਂ ਤੂੰ, ਝੁੱਕਣਾ ਨਹੀਂ ਤੂੰ, ਥੱਕ ਕੇ ਜੀਵਨ ਵਿੱਚ ਕਦੇ,
ਹੌਸਲਾ ਜੇ ਹੋਵੇ ਆਪਣੇ ਉੱਤੇ, ਮੰਜ਼ਿਲ ਓਹਨੂੰ ਫਿਰ ਮਿਲ ਜਾਏ।
ਰਾਹ ਵਿੱਚ ਜੋ ਰੁੱਕ ਗਏ, ਮੰਜ਼ਿਲ ਉਹਨਾਂ ਨੂੰ ਮਿਲਦੀ ਨਹੀਂ,
ਆਪਣੇ ਉੱਤੇ ਭਰੋਸਾ ਰੱਖਣ ਵਾਲੇ ਨੂੰ, ਮੰਜ਼ਿਲ ਜ਼ਰੂਰ ਮਿਲ ਜਾਏ।
4.16pm 27 Nov 2025

No comments:
Post a Comment