Hindi version 0097
English version 3463
ਖ਼ਬਰ ਮਿਲੀ ਜਦ ਮੈਨੂੰ ਕਿ ਤੁਸੀਂ ਦੂਰ ਚਲੇ ਗਏ ਹੋ।
ਸੁਣਦੇ ਹੀ ਦਿਲ ਰੁਕ ਜਿਹਾ ਗਿਆ, ਕਿ ਤੁਸੀਂ ਇੱਥੇ ਨਹੀਂ ਹੋ।
ਮਾਫ਼ ਕਰਨਾ ਜੇ ਸਾਡੇ ਕੋਲੋਂ ਕੋਈ ਖਤਾ ਹੋ ਗਈ।
ਅਣਜਾਣੇ ਵਿੱਚ ਕਹੇ ਬੋਲ ਜੇ ਦਿਲ ਨੂੰ ਚੁਭ ਗਏ ਹੋਣ।
ਅੱਗੇ ਕੀ ਹੋਣਾ ਏ ਹੁਣ, ਸੋਚੀਏ ਤਾਂ ਡਰ ਲਗਦਾ ਏ।
ਹੁਣ ਕੀ ਆਖੀਏ ਤੁਹਾਨੂੰ, ਤੁਸੀਂ ਜ਼ਿੰਦਗੀ ਤੋਂ ਦੂਰ ਹੋ।
ਛੱਡ ਦਿੱਤਾ ਸਭ ਕੁਝ ਅਸੀਂ ਵੀ ਕਿਸਮਤ ਦੇ ਹਵਾਲੇ ਹੁਣ।
ਦੁਆ ਏ ਸਾਡੀ ਏਨੀ ਹੀ, ਜਿੱਥੇ ਵੀ ਰਹੋ ਖੁਸ਼ ਰਹੋ।
1.58pm 4 May 2026

1 comment:
Right 👍
Post a Comment