Hindi version 2541
English version 3527
ਨੱਕ ਦੀ ਨੱਥਨੀ ਚਮਕਾਂ ਮਾਰੇ,
ਯਾਰ ਦਿਲ ਦੱਸ ਕਿਵੇਂ ਨਾ ਹਾਰੇ।
ਮਟਕ-ਮਟਕ ਕੇ ਫਿਰੇ ਜਵਾਨੀ,
ਇਸ਼ਕ ਮੁਹੱਬਤ ਹਿਚਕੋਲੇ ਖਾਵੇ।
ਇੱਕ ਵਾਰੀ ਜੇ ਇਸ਼ਕ ਹੋ ਜਾਵੇ,
ਦਿਨੇ ਦਿੱਸਣ ਯਾਰ ਫੇਰ ਤਾਰੇ।
ਦੁਨੀਆ ਇਹ ਹੈ ਚਾਰ ਦਿਨਾਂ ਦੀ,
ਜੀਆ ਉਹੀ ਜੋ, ਮੌਜਾਂ ਮਾਰੇ।
4.20pm 9 July 2026

No comments:
Post a Comment