Hindi version 2548
English version 3545
ਫਿਰ ਕੰਮ ਕਿਵੇਂ ਹੋਵੇਗਾ ਠੀਕ।
ਜਦ ਤੂੰ ਹੋਰਾਂ ਦੀ ਇੱਜ਼ਤ ਨਾ ਕਰੇਂ।
ਫਿਰ ਕੌਣ ਬਣੇਗਾ ਤੇਰਾ ਮੀਤ।
ਬੋਲ ਆਪਣੇ ਜ਼ਰਾ ਤੋਲ ਕੇ ਬੋਲ।
ਵੇਖ, ਨਾ ਖਾ ਬੈਠੀਂ ਠੋਕਰ ਕਿਤੇ।
ਮਿੱਠੇ ਬੋਲਾਂ ਨਾਲ ਜਿੱਥੇ ਫੁੱਲ ਵਰਦੇ।
ਕਾਮਯਾਬੀ ਦੀ ਬਗੀਆ ਓਥੇ ਖਿੜੇ।
5.00pm 27 July 2026

No comments:
Post a Comment