Followers

Sunday, 19 July 2026

K6 3538 ਨਾਲ ਆਪਣੇ 4liner (ਪੰਜਾਬੀ ਕਵਿਤਾ)


Hindi version 2544

English version 3537

ਕੁਝ ਪਲ ਫ਼ੁਰਸਤ ਦੇ ਨਾਲ ਆਪਣੇ ਗੁਜ਼ਾਰਾ ਮੈਂ,

ਆਪਣੇ ਦਿਲ ਨਾਲ ਗੱਲਾਂ ਕਰ ਕੇ ਥਕਾਨ ਲਾਹਵਾਂ ਮੈਂ।

ਕੀ ਰੱਖਿਆ ਹੈ ਲੋਕਾਂ ਦੀਆਂ ਗੱਲਾਂ ਵਿੱਚ,

ਕਿਉਂ ਨਾ ਖ਼ੁਦ ਨੂੰ ਪਰਖ ਕੇ, ਹੋਰ ਨਿਖਾਰਾਂ ਮੈਂ।

2.22pm 19 July 2026

No comments: