Hindi version 2642
English version 3530
2212 2212 2212 22
2212 2212
ਸਾਰੇ ਕਹਿਣ ਮੈਂ ਯਾਦ ਵਿੱਚ ਤੇਰੀ ਹੋਈ ਪਾਗਲ।
ਅੱਖੀਆਂ ਵਰਣ, ਬਰਸਣ ਜਿਵੇਂ ਸਾਵਣ ਦੇ ਹੋਣ ਬਾਦਲ।
ਰੋਂਦੀ ਰਹੀ ਮੈਂ ਯਾਦ ਕਰ,
ਖ਼ਤ ਤੇਰਾ ਮੈਂ ਸੀਨੇ ਤੇ ਧਰ।
ਰੋ-ਰੋ ਕੇ ਤੇਰੀ ਯਾਦ ਵਿਚ ਵਗਦਾ ਰਿਹਾ ਕਾਜਲ।
ਕੰਗਣ ਮੇਰੇ ਜਦ ਛਣਕਣ ਲਗੇ,
ਤਦ ਭਾਵ ਮੇਰੇ ਜੱਗਣ ਲਗੇ।
ਚੂੜੀ ਜਦੋਂ ਪਹਨਾਈ ਸੀ ਬਣ ਕੇ ਤੂੰ ਇੱਕ ਗਾਜਲ (ਚੂੜੀ ਵਾਲਾ)।
ਸੀਨੇ ਚੁਬੇ ਜਦ ਤੀਰ ਸੀ,
ਯਾਦਾਂ ਦੀ ਉੱਠੀ ਟੀਸ ਸੀ।
ਤਦ ਯਾਦ ਆਈ, ਤੂ ਹੀ ਹੈ ਜਾਲਮ ਮੇਰਾ ਕਾਤਲ।
2.12pm 10 July
ਬਹਰ : ਯਹ ਸ਼ਾਮ ਕੀ ਤਨਹਾਈ ਆ ਐਸੇ ਮੈਂ ਤੇਰਾ ਗਮ

No comments:
Post a Comment