Followers

Monday, 13 July 2026

3532 ਨਾ ਫਿਕਰ ਕਰ (4 liner)

 

Hindi version 2542
English version 3631

ਜੋ ਅੱਜ ਹੋ ਰਿਹਾ ਏ, ਫ਼ਿਕਰ ਕਰ ਤੂੰ ਬਸ ਉਸੇ ਦੀ। 

ਆਪਣਾ ਕੰਮ ਮੁਕੰਮਲ ਕਰ, ਨਾ ਫ਼ਿਕਰ ਕਰ ਕਿਸੇ ਦੀ।

ਜੇ ਛੂਹਣੀਆਂ ਨੇ ਉੱਚਾਈਆਂ, ਸਿੱਖ ਲੈ ਕੁਝ ਜ਼ਿੰਦਗੀ ਤੋਂ। 

ਹੌਸਲੇ ਰੱਖ ਬੁਲੰਦ ਆਪਣੇ, ਆਉਣਗੀਆਂ ਘੜੀਆਂ ਖੁਸ਼ੀ ਦੀ।

5.21pm 13 July 2026

No comments: