Followers

Tuesday 25 June 2024

K3 2786 ਸਿਹਤ (Sehat) Health

 Hindi version 2757

ਸਿਹਤ ਦੀ ਜੇ ਗੱਲ ਕਰਾਂ ਮੈਂ, ਸਿਹਤ ਹੈ ਅਨਮੋਲ। 

ਸਿਹਤ ਦਾ ਇਸ ਦੁਨੀਆ ਵਿਚ, ਲੱਗ ਨਾ ਪਾਵੇ ਮੋਲ।

ਧਿਆਨ ਰੱਖੀਏ ਇਸ ਸਿਹਤ ਦਾ, ਦਿਨ ਹੋਵੇ ਜਾਂ ਰਾਤ।

ਆਪਣਾ ਆਪ ਆਪੇ ਵੇਖ, ਕੋਈ ਨਾ ਪੂਛੇ ਬਾਤ।

ਸ਼ਰੀਰ ਹੋਵੇ ਠੀਕ ਤਾਂ, ਹਰ ਗੱਲ ਮਨ ਨੂੰ ਲੱਗਦੀ ਚੰਗੀ।

ਤਨ ਹੋਵੇ ਜੇ ਚੰਗਾ ਤਾਂ ਹੀ, ਹਰ ਚੀਜ਼ ਉਸ ਤੇ ਫੱਬਦੀ।

ਸਿਹਤਮੰਦ ਸ਼ਰੀਰ ਨਾਲ ਹੀ ਚੱਲਦੇ ਦੁਨੀਆਂ ਦੇ ਸਾਰੇ ਕੰਮ। 

ਆਰਾਮ ਆਰਾਮ ਤਾਂ ਹੀ ਲੱਗਦਾ, ਸਿਹਤਮੰਦ ਹੋਵੇ ਜੇ ਤਨ। 

ਇਸ ਲਈ ਕਰ ਸ਼ਰੀਰ ਦੀ ਚੰਗੀ ਤਰ੍ਹਾਂ ਦੇਖਭਾਲ।

ਤਾਂ ਹੀ ਮਨ ਨੂੰ ਚੰਗਾ ਲੱਗੇਗਾ ਇਹ ਸਾਰਾ ਸੰਸਾਰ।

3.05pm 25 June 2024

Sihat

Sihat dī jē gal karāṁ maiṁ, sihat hai anamōl. 

Sihat dā is dunī'ā vich, lag nā pāvē mōl.

Dhiyān rakhī'ē is sihat dā, din hōvē jā rāat.

Āpaṇā āpa āapē vēkh, kō'ī nā pūchē bāat.

Śharīr hōvē ṭheek tāṁ, har gal mananū lagdī changī.

Tan hōvē jē changā tān hī, har cheeīz us tē phabdī.

Sihatamand śharīr nāal hī chaldē dunī'āṁ dē sārē kamm. 

Ārāam ārāama tāṁ hī lagdā, sihatamand hōvē jē tann. 

Is la'ī kar śharīr dī chngī tar'hān dēkhabhāl.

Tāṁ hī man nū changā lagēgā ih sārā sansaār.

(English meaning)

If I talk about health, health is priceless. 

In this world, health is so expensive.

Take care of this health, day or night.

Look at yourself, don't listen to anyone.

If the body is fine, everything feels good to the mind.

If the body is good, then everything depends on it.

All the works of the world go on only with a healthy body. 

Relaxation is felt only if the body is healthy. 

So take good care of your body.

Only then will this whole world be pleasant to the mind.

No comments: