Hindi version 2762
ਜਿਸ ਦੇ ਕੋਲ ਹੈ ਪੈਸਾ ਬਹੁਤ, ਕਹਿੰਦਾ ਪੈਸਾ ਕੁਝ ਵੀ ਨਹੀਂ।
ਜੋ ਹੈ ਪੈਸੇ ਦਾ ਮੁਹਤਾਜ, ਪੈਸੇ ਦੀ ਅਸਲੀ ਕੀਮਤ ਜਾਣੇ ਉਹੀ।
ਪੈਸੇ ਨਾਲ ਹਰ ਚੀਜ਼ ਖਰੀਦੀ ਜਾਵੇ ਦੁਨੀਆਂ ਵਿੱਚ, ਪਰ।
ਕੁਝ ਕਹਿੰਦੇ ਪੈਸਾ ਸਭ ਕੁਝ, ਪਰ ਇਹ ਸਭ ਕੁਝ ਨਹੀਂ।
ਕਦਰ ਤਾਂ ਪੈਸੇ ਦੀ ਕਰਨੀ ਪਵੇਗੀ, ਬਰਬਾਦੀ ਚੰਗੀ ਨਹੀਂ।
ਜੇ ਅੱਜ ਕਰੇਗਾ ਕਦਰ ਇਸਦੀ ਤਾਂਹੀ ਕੱਲ ਨੂੰ ਹੋਵੇਗਾ ਸੁਖੀ।
ਦੌਲਤ ਦੇ ਲੱਗੇ ਹੋਏ ਨੇ ਪੈਰ, ਚਲਦੀ ਰਹਿੰਦੀ ਇਹ ਰੁਕਦੀ ਨਹੀਂ।
ਪੈਸਾ ਹੈ ਵੱਡੀ ਚੀਜ਼ ਪਰ ਕਈ ਵਾਰ, ਪੈਸੇ ਨਾਲ ਗੱਲ ਬਣਦੀ ਨਹੀਂ।
ਹਰ ਚੀਜ਼ ਦਾ ਮੁੱਲ ਹੈ ਦੁਨੀਆ ਵਿੱਚ ਯਾਰੋ ।
ਕੌਣ ਕਹਿੰਦਾ ਦੁਨੀਆ ਦੌਲਤ ਅੱਗੇ ਝੁਕਦੀ ਨਹੀਂ।
6.56pm 24 June 2024
Jis dē kōl hai paisā bahut, kahidā paisā kujh vī nahīṁ.
Jō hai paisē dā muhatāj, paisē dī asalī kīmat jāṇē uhī.
Paisē nāal har cheez kharīdī jāvē dunī'āṁ vich, par.
Kujh kahidē paisā sabh kujh, par ih sabh kujh nahīn.
Kadar tāṁ paisē dī karanī pavēgī, barabādī changī nahīṁ.
Jē ajj karēgā kadar isadī tāan hī kal nū hōvēgā sukhī.
Daulat dē lagē hō'ē nē pair, chaldī rehindī ih rukadī nahīṁ.
Paisā hai vaḍī cheez par ka'ī vāri, paisē nāal gall baṇadī nahīṁ.
Har cheez dā mull hai dunī'ā vich yārō.
Kauṇ kahindā dunī'ā daulat aggē jhukdī nahīṁ.
(English meaning)
He who has a lot of money says that money is nothing.
He who is in need of money, knows the real value of money.
Money can buy everything in the world, but
Some say money is everything, but it is not everything.
Money has to be valued, waste is not good.
If you appreciate it today, you will be happy tomorrow.
Feet attached to wealth, it does not stop moving.
Money is a big thing but sometimes, money doesn't talk.
Everything has value in the world guys.
Who says the world doesn't bow to wealth?
No comments:
Post a Comment