Followers

Wednesday, 19 June 2024

2780 ਗ਼ਜ਼ਲ (Punjabi) Ghazal ਖਿਆਲ ਕੀਤਾ ਸੀ (Khayal keeta see)Thought of you

 2122 1212 22

ਹਾਸਿਆਂ ਆਲ ਰਦੀਫ਼ ਕੀਤਾ ਸੀ

Qafia aal Radeef keeta see

ਜਦ ਮੈਂ ਤੇਰਾ ਖਿਆਲ ਕੀਤਾ ਸੀ। 

ਖੁਦ ਤੋਂ ਏਹੀ ਸਵਾਲ ਕੀਤਾ ਸੀ।

ਦੇਖਦੇ ਹੀ ਮੈਂ ਹੋਇਆ ਤੇਰਾ।

ਤੂੰ ਭਲਾ ਕੀ ਕਮਾਲ ਕੀਤਾ ਸੀ। 

ਖੋ ਗਈ ਸੁੱਧ ਨਜ਼ਰ ਦੇ ਮਿਲਦੇ ਹੀ। 

ਤੇਰੀ ਨਜ਼ਰਾਂ ਹਲਾਲ ਕੀਤਾ ਸੀ।

ਗੈਰ ਜਲਦੇ ਸੀ ਸਾਥੋਂ ਤਾਂ ਏਨਾਂ। 

ਪਿਆਰ ਨੇ ਤਦ ਧਮਾਲ ਕੀਤਾ ਸੀ।

ਲੁੱਟ ਗਈ ਜਿਹੜੀ ਵੀ ਬੱਚੀ ਥੋੜੀ।

ਉਸ ਏਨਾਂ ਬਵਾਲ ਕੀਤਾ ਸੀ।

ਚੈਨ ਲੁੱਟ ਪਿਆਰ ਨੇ ਲਿਆ ਸਾਰਾ।

"ਗੀਤ" ਜੀਣਾ ਮੁਹਾਲ ਕੀਤਾ ਸੀ।

4.30pm 19 June 2024

 ਡਾੱ ਸੰਗੀਤਾ ਸ਼ਰਮਾ ਕੁੰਦਰਾ "ਗੀਤ" 

Jad maiṁ tērā khi'āla kītā sī. 

Khuda tōṁ ēhī savāla kītā sī.

Dēkhdē hī maiṁ hō'i'ā tērā.

Tū bhalā kī kamāla kītā sī. 

Khō ga'ī sudha nazara dē miladē hī. 

Tērī nazarāṁ halāla kītā sī.

Gair jaladē sī sāthōṁ tāṁ ēnāṁ. 

Pi'ār nē tada dhamāl kītā sī.

Luṭ ga'ī jihaṛī vī bacī thōṛī.

Us ēnāṁ bavāl kītā sī.

Chain luṭ pi'ār nē li'ā sārā.

"Geet" jeeṇā muhāal keetā sī.

(English meaning)

When I thought of you 

He asked himself the same question.

As soon as I saw you, I became yours.

What good did you do? 

As soon as the lost clear vision is found. 

Your eyes killed me.

It wasn't too soon. 

Love had struck then.

Any girl who was robbed

He said so.

Love took all the peace.

"Geet "was impossible to live.

No comments: