Followers

Tuesday, 26 January 2021

K1 1538 खून बोलदा (पंजाबी) (Punjabi)iਖ਼ੂਨ ਬੋਲਦਾ

कोई किन्ना वी आपणा बण जावे ।

पर खून बोलदा। 

किन्ना वी किसे नाल कर लो। 

पर खून बोलदा।


आपणे तां-आपणे हुंदे।

किन्ना वी तुसीं दूजियां नू अपणा बणा लो ,

पर खून बोलदा। 

यारां नाल बहारां मनिन्या।

पर जदों भैण भरा, विच्च आ जावे

तद खून बोलदा।


प्रेम प्रीत नाल चलिए सब नाल।

पर जदों रिश्ते विच्च आ जाण।

पासे हो जाइए, शुक्र मनाइए ।

क्योंकि जद्द खिच्च आ जावे ।

तां खून बोलदा।

7.26pm 26 January  2021

ਕੋਈ ਕਿੰਨਾ ਵੀ ਆਪਣਾ ਬਣ ਜਾਵੇ।

ਪਰ ਖੂਨ ਬੋਲਦਾ।

 ਕਿੰਨਾ ਵੀ ਕਿਸੇ ਨਾਲ ਕਰ ਲਓ ।

ਪਰ ਖ਼ੂਨ ਬੋਲਦਾ।


ਆਪਣੇ ਤਾਂ ਆਪਣੇ ਹੁੰਦੇ।

 ਕਿੰਨਾ ਵੀ ਤੁਸੀਂ ਦੂਜਿਆਂ ਨੂੰ ਆਪਣਾ ਬਣਾ ਲਵੋ।

ਪਰ ਖ਼ੂਨ ਬੋਲਦਾ।


ਯਾਰਾ ਨਾਲ ਬਹਾਰਾਂ ਮੰਨਿਆ ।

ਪਰ ਜਦੋਂ ਭੈਣ ਭਰਾ ਵਿੱਚ ਆ ਜਾਣ ।

ਤਾਂ ਖ਼ੂਨ ਬੋਲਦਾ।


 ਪ੍ਰੇਮ ਗੀਤ ਨਾਲ ਚੱਲੀਏ ਸਭ ਨਾਲ।

 ਪਰ ਜਦੋਂ ਰਿਸ਼ਤੇ ਵਿਚ ਆ ਜਾਣ,

ਪਾਸੇ ਹੋ ਜਾਈਏ, ਸ਼ੁਕਰ ਮਨਾਈਏ ।

ਕਿਉਕਿ ਜਦੋਂ ਖਿੱਚ ਆ ਜਾਵੇ ।

ਤਾਂ ਖ਼ੂਨ ਬੋਲਦਾ।

No comments: