ਮੈਂਨੂੰ ਆਈ ਤੇਰੀ ਯਾਦ ਏ।.
ਕੋਲ ਆਜਾ ਇਹ ਫਰਿਆਦ ਏ।
ਤੂੰ ਅੱਖਾਂ ਕਿਉਂ ਚੁਰਾਉਂਦੀ ਏ ?
ਮੇਰਾ ਦਿਲ ਤੂੰ ਕਿਉਂ ਦੁੱਖਾਉਂਦੀ ਏ?
ਮੈਂ ਤੇਰਾ ਕੀ ਵਿਗਾੜਿਆ ਹੈ।
ਤੈਨੂੰ ਸਿਰ ਤੇ ਹੀ ਤਾਂ ਚਾੜ੍ਹਿਆ ਹੈ।
ਆਜਾ ਬਣ ਕੇ ਮੇਰੀ, ਕੋਲ।
ਤੇਰੇ ਬਾਝੋਂ ਪੈਂਦੇ ਨੇ ਹੋਲ।
ਆ ਤੈਂਨੂੰ ਫੇਰ ਨਿਹਾਰਾਂ ਮੈਂ।
ਆਪਣੇ ਦਿਲ ਦੇ ਵਿਚ ਉਤਾਰਾਂ ਮੈਂ।
ਮੇਰੇ ਦਿਲ ਨੂੰ ਸਕੂਨ ਆ ਜਾਵੇ।
ਤੇਰੇ ਤੇ ਵੀ ਜਨੂੰਨ ਛਾ ਜਾਵੇ।
ਆ ਪਿਆਰ ਦਾ ਸਿਲਾ ਦੇ ਮੈਨੂੰ।
ਤੇਰੇ ਦਿਲ ਦੀ ਸੌਂਹ ਹੈ ਤੈਨੂ।
ਤੂੰ ਕਿਉਂ ਮੈਨੂੰ ਤੜਪਾਉਂਦੀ ਹੈ?
ਤੈਨੂੰ ਮੇਰੀ ਯਾਦ ਨਾ ਆਉਂਦੀ ਹੈ।
ਆ, ਮੇਰੀ ਕਿਸਮਤ ਚਮਕਾ ਜਾ ।
ਪਲ ਕੁਝ ਤਾਂ ਕੋਲ ਬਿਤਾ ਜਾ। .
ਦੁਨੀਆਂ ਸੜਦੀ ਹੈ ਤਾਂ ਸੜਨ ਦੇ।
ਮੈਂਨੂੰ ਆਪਣੇ ਦਿਲ ਦੀ ਕਰਨ ਦੇ।
ਤੂੰ ਬੱਸ ਮੇਰੀ ਹੋ ਕੇ ਰਹਿ ਜਾ।
ਪਿਆਰ ਹੈ ਤੈਨੂੰ, ਮੈਨੂੰ ਕਹਿ ਜਾ।
11.40am 29 March 2022
औ
मैनूं आई तेरी याद ए ।
कोल आजा ए फरियाद ए।
तू अक्खां क्यों चुरॉऊंदी ए।
मेरे दिल नूं क्यों तड़पाऊंदी ए।
मैं तेरा की विगाड़िया है ।
तैनूं सिर ते ही तां चाड़िया है।
आजा बनके मेरी, कोल ।
तेरे बिन पैंदे ने हौल ।
आ तैनुं फेर निहारां मैं ।
अपने दिल च उतारां मैं।
मेरे दिल नू सुकून आ जावे ।
तेरे ते वी जुनून छा जावे ।
आ प्यार दा सिला दे मैनूं।
तेरे दिल दी सौं है तैनु ।
तू क्यों मैंनू तड़पाऊंदी है ।
तैनूं मेरी याद न आंऊंदी है ।
आ मेरी किस्मत चमका जा ।
पल कुज आके कोल बिताजा ।
दुनिया सड़दी है ता सड़न दे।
मैनूं अपने दिल दी करन दे ।
तू बस मेरी होके रह जा ।
प्यार है तैनु, मैनु कह जा।
11.42am 29 March 2022
mainoon aaee teree yaad e .
kol aaja e phariyaad e.
too akkhaan kyon churooondee e.
mere dil noon kyon tadapaoondee e.
main tera kee vigaadiya hai .
tainoon sir te hee taan chaadiya hai.
aaja banake meree, kol .
tere bin painde ne haul .
aa tainun pher nihaaraan main .
apane dil ch utaaraan main.
mere dil noo sukoon aa jaave .
tere te vee junoon chha jaave .
aa pyaar da sila de mainoon.
tere dil dee saun hai tainu .
too kyon mainnoo tadapaoondee hai .
tainoon meree yaad na aanoondee hai .
aa meree kismat chamaka ja .
pal kuj aake kol bitaaja .
duniya sadadee hai ta sadan de.
mainoon apane dil dee karan de .
too bas meree hoke rah ja .
pyaar hai tainu, mainu kah ja.
2 comments:
✍️👍 अरे वाह
Thanks ji
Post a Comment