Followers

Wednesday, 21 January 2026

3369 ਚਾਹਿਆ ਸੀ ਅਸੀਂ ਤੈਨੂੰ (4 liner)


 ਚਾਹਿਆ ਸੀ ਅਸੀਂ ਤੈਨੂੰ ਖੁਦਾ ਦੀ ਤਰ੍ਹਾਂ।

ਕੀ ਮਿਲਿਆ ਤੈਨੂੰ, ਮੈਨੂੰ ਦੇ ਕੇ ਇਹ ਸਜ਼ਾ।

ਚਲਦਾ ਰਿਹਾ ਤੇਰੇ ਨਾਲ ਬਿਨਾਂ ਕੁਝ ਕਹੇ।

ਪਰ ਤੂੰ ਹਰ ਕਦਮ ਉੱਤੇ ਕਰਦਾ ਰਿਹਾ ਗਿਲਾ।

6.45pm 21 Jan 2021 

No comments: