221 2121 1221 212
ਕਿਉਂ ਯਾਦ ਤੇਰੀ ਸਾਨੂੰ, ਸਤਾਏ ਘੜੀ ਘੜੀ। ਕਿਉਂ…
ਕਿਉਂ ਬੂੰਦ ਓਸ ਦੀ ਵੀ, ਖਿਲਾਏ ਕਲੀ ਕਲੀ। ਕਿਉਂ…
221122 221122
ਤੜਪਾਇਆ ਮੈਨੂੰ ਜੋ, ਯਾਦਾਂ ਨੇ ਤੇਰੀਆਂ।
ਉਤਰੀ ਕਦੇ ਵੀ ਨਾ, ਦਿਲ ਤੋਂ ਖੁਮਾਰੀਆਂ।
221 2121 1221 212
ਅੱਖਾਂ ਰਹੀਆਂ ਭਰ ਕੇ, ਓ ਬੂੰਦਾਂ ਡਬੀ ਡਬੀ। ਕਿਉਂ…
221 2121 1221 212
ਕਿਉਂ ਯਾਦ ਤੇਰੀ ਸਾਨੂੰ, ਸਤਾਏ ਘੜੀ ਘੜੀ। ਕਿਉਂ…
ਕਿਉਂ ਬੂੰਦ ਓਸ ਦੀ ਵੀ, ਖਿਲਾਏ ਕਲੀ ਕਲੀ। ਕਿਉਂ…
221122 221122
ਚਾਹਵਾਂ ਮਿਲੇ ਸਾਨੂੰ, ਕੋਈ ਤਾਂ ਕਿਨਾਰਾ।
ਕੋਈ ਮਿਲੇ ਹੁਣ ਜੋ, ਦੇਵੇ ਆ ਸਹਾਰਾ।
221 2121 1221 212
ਹੁਣ ਜ਼ਿੰਦਗੀ ਨਾ ਸਾਨੂੰ, ਘੁਮਾਵੇ ਗਲੀ ਗਲੀ। ਕਿਉਂ…
ਕਿਉਂ ਯਾਦ ਤੇਰੀ ਸਾਨੂੰ, ਸਤਾਏ ਘੜੀ ਘੜੀ। ਕਿਉਂ…
ਕਿਉਂ ਬੂੰਦ ਓਸ ਦੀ ਵੀ, ਖਿਲਾਏ ਕਲੀ ਕਲੀ। ਕਿਉਂ…
6.53pm 18 June 2026
धुन: हम बेखुदी में तुमको पुकारे चले गए ।

No comments:
Post a Comment