Followers

Monday, 12 October 2026

3623 ਆਪਣੇ ਤਾਂ ਆਪਣੇ ਹੁੰਦੇ ਨੇ

 

Hindi version 3612
English version 3622

ਕੁਝ ਲੋਕ ਹੁੰਦੇ ਨੇ ਦੂਜਿਆਂ ਲਈ ਜੀਣ ਵਾਲੇ।

ਆਪਣਿਆਂ ਲਈ ਜੀਣਾ ਓਨ੍ਹਾਂ ਨੂੰ ਨਹੀਂ ਆਉਂਦਾ।

ਕਿਵੇਂ ਸਮਝਾਵਾਂ, ਸੇਵਾ ਤਨ ਦੀ ਹੀ ਨਹੀਂ, ਮਨ ਦੀ ਵੀ ਹੁੰਦੀ ਏ।

ਲੋਕ ਤਾਂ ਤਨ ਦੀ ਸੇਵਾ ਵੇਖ ਕੇ ਹੀ ਮੰਨ ਜਾਂਦੇ।

ਆਪਣੇ ਤਾਂ ਜਜ਼ਬਾਤਾਂ ਦੇ ਭੁੱਖੇ ਹੁੰਦੇ ਨੇ।

ਇਸ ਗੱਲ ਵੱਲ ਕਿਉਂ ਤੇਰਾ ਧਿਆਨ ਨਹੀਂ  ਜਾਂਦਾ।

ਕਦੇ ਜੀ ਕੇ ਵੇਖ ਆਪਣਿਆਂ ਲਈ ਵੀ।

ਕਿਉਂਕਿ ਆਪਣੇ ਤਾਂ ਆਪਣੇ ਹੀ ਹੁੰਦੇ ਨੇ।

2.10pm 12 Oct 2026

No comments: