Followers

Thursday, 15 June 2023

2412 ਗ਼ਜ਼ਲ Punjabi Ghazal ਲੱਗਦਾ ਸਾਰਾ ਹੀ, ਇਹ ਤਾਂ ਜੰਗਲ ਹੈ (Lagdā sārā hī, iha tāṁ jagala hai.)It seems like a forest (Punjabi).

 2122 1212 22

ਕਾਫੀਆ ਅਲ Qafia al

ਰਦੀਫ ਹੈ Radeef hai

ਲੱਗਦਾ ਸਾਰਾ ਹੀ, ਇਹ ਤਾਂ ਜੰਗਲ ਹੈ।

 ਸਿਰਫ਼ ਅੱਖਾਂ ਦਾ ਲੱਗਦਾ ਇਹ ਛੱਲ ਹੈ।

ਕੋਈ ਮੌਸਮ ਦਾ  ਹੁਣ ਭਰੋਸਾ ਨੀ।

ਇਹ ਤੁਹਾਡੇ ਹੀ ਕਰਮਾਂ ਦਾ ਫਲ ਹੈ।

ਹਰ ਕੋਈ ਪਾਣਾ ਹੀ ਹੈ ਚਾਹੁੰਦਾ  ਬਸ

ਹੁਣ ਕਿੱਥੇ ਆਦਮੀ ਚ ਸੰਬਲ ਹੈ?

ਜੇ ਸੁਰੱਖਿਆ ਨਾ ਕੀਤੀ ਅੱਜ ਤਾਂ ਕੱਲ

ਇਹ ਕਹੋਗੇ ਕੇ ਕਿੱਥੇ ਦੱਸ ਜਲ ਹੈ?

ਤੇਰੇ ਕਰਕੇ ਪਿਆਸੀ ਧਰਤੀ ਏ।

ਆ ਕੇ ਮੁੜ ਜਾ ਰਿਹਾ ਏ ਬੱਦਲ ਹੈ।

ਹੋਇਆ ਹਰ ਕੋਈ ਹੈ ਬ੍ਰਾਂਡੇਡ ਅੱਜ।

"ਗੀਤ" ਅੱਜ ਕੋਈ ਕਿੱਥੇ ਲੋਕਲ ਹੈ?

2.55pm 15 June 2022

Lagdā sārā hī, iha tāṁ jagala hai.

 Siraf akhāṁ dā lagadā iha chal hai.

Kō'ī mausam dā  huṇ bharōsā nī.

Ih tuhāḍē hī karamā dā phal hai.

Har kō'ī pāṇā hī hai cāhundā  bas

Huṇ kithē ādamī ch sambhal hai

Jē surakhi'ā nā kītī aja tāṁ kal

Ih kahōgē kē kithē das jal hai?

Tērē karkē pi'āsī dhartī ē.

Āa kē muṛ jāundā kālā badal hai.

Hō'i'ā har kō'ī hai brāṇḍēḍ ajj.

"Geet" ajj kō'ī kithē local hai?

(English meaning)

It seems like a forest.

 It is a trick that only the eyes see.

There is no trust in the weather anymore.

This is the fruit of your own actions.

Everyone just wants to get and don't want to give 

Now nowhere is the man's patiance?

If not protected today, tomorrow you will ask

Where is the water?

The earth is thirsty because of you.

It is a dark cloud that comes and goes.

Everyone is branded today.

 "Geet" where is the person  today who uses local?

No comments: