1817
ਉਮਰ ਦਾ ਕੀ ਹੈ ਸੋਚਦੇ ਹੀ ਵੱਧਣ ਲੱਗਦੀ ਹੈ।
ਨਾ ਸੋਚੋ ਤਾਂ ਰੁਕ ਜਾਂਦੀ ਹੈ।
ਜਿੱਦਾਂ ਦੇ ਮਾਹੌਲ ਵਿੱਚ ਰਹੋ, ਉੱਦਾਂ ਲੱਗਣ ਲੱਗਦੀ ਹੈ।
ਸੋਚਣ ਵਾਲੀ ਗੱਲ ਹੈ...
ਸੋਚੋ ਤਾਂ ਕਾਲੀ, ਸੋਚੋ ਤਾਂ ਹਸੀਨ ਰਾਤ ਹੈ।
ਓਹੀ ਬਰਸਾਤ ਦਾ ਮੌਸਮ, ਉਮਰਾਂ ਵਾਲਿਆਂ ਲਈ ਕਿੱਚ ਕਿੱਚ।
ਪਿਆਰ ਕਰਨ ਵਾਲਿਆਂ ਲਈ ਜਜ਼ਬਾਤ ਹੈ।
ਉਮਰ ਤਾਂ ਇੱਕ ਗਿਣਤੀ ਹੈ।
ਖਿਆਲ ਰੱਖੋ ਸਿਹਤ ਦਾ ਅਤੇ ਦਿਲ ਦਾ।
ਜਿਵੇਂ ਖਾਣ ਦਾ ਖਾਣਾ, ਅੱਛਾ ਮਾਹੌਲ।
ਖੁਸ਼ਨੁਮਾ ਜੀਵਨ ਹੈ ਤਾਂ ਜੀਣ ਦੀ ਤਮੰਨਾ ਹੈ।
ਨਹੀਂ ਤਾਂ ਕਹੋਗੇ ਕੀ ਰੱਖਿਆ ਏ ਜਿਉਂਣ ਵਿੱਚ ਅੰਤ ਤਾਂ ਮਰਨਾ ਹੈ।
ਉਮਰ ਦਾ ਕੀ ਸੋਚੋ ਤਾਂ ਵੱਧਣ ਲੱਗਦੀ ਹੈ ਨਾ ਸੋਚੋ ਤਾਂ ਸਿਰਫ਼ ਗਿਣਤੀ ਹੈ।
10.08pm3July 2023
Umaran dā kī hai sōchadē hī vadhaṇ lagadī hai.
Nā sōchō tāṁ ruk jāndī hai.
Jidāṁ dē māhaul vich rahō, udāṁ lagaṇ lagadī hai.
Sōchaṇ vālī gal hai...
Sōchō tāṁ kālī, sōcō tāṁ hasīn rāat hai.
Ōhī barasāt dā mausam, umarā vāli'āṁ la'ī kich kich.
Piyār karan vāli'āṁ la'ī jazabāt hai.
Umar tāṁ ik giṇatī hai.
Khyāl rakhō sihat dā atē dil dā.
Jivēṁ khāṇ dā khāṇā, achhā māhaul.
Khuśhnumā jīvan hai tāṁ jeen dī tamanā hai.
Nahīṁ tāṁ kahōgē kī rakhi'ā ki e jyun vich ant tāṁ maran hai hai.
Umar dā kī sōchō tāṁ vadhaṇ lagadī hai nā sōcō tāṁ siraf giṇatī hai.
(English meaning)
As soon as you think about what age is, it starts to increase.
If you don't think, it stops.
Live in the environment, it seems.
Something to think about...
Think it is black, think it is beautiful night.
Same rainy season, muddy and watery for ages.
There is emotion for those who love.
Age is a number.
Take care of health and heart.
Like food, good atmosphere.
If there is a happy life, there is a desire to live.
Otherwise, you will say that the end of life is to die.
If you think about age, it starts increasing, if you don't think about it, it is just a number.
No comments:
Post a Comment