ਸੁਖਨਾ ਦੀਆਂ ਲਹਿਰਾਂ ਵੇਖੋ।
ਚਮਕ ਰਹੀਆਂ ਨੇ ਕਿੰਝ ਵੇਖੋ।
ਸੂਰਜ ਦੀਆਂ ਕਿਰਨਾਂ ਪੈਂਣ ਜਦ।
ਹੀਰੇ ਵਾਂਗ ਦਮਕ ਰਹੀਆਂ ਵੇਖੋ।
ਰੰਗ ਬਰੰਗੀਆਂ ਕਿਸ਼ਤੀਆਂ ਚੱਲਦੀਆਂ,
ਸੋਹਣੇ-ਸੋਹਣੇ ਦ੍ਰਿਸ਼ ਵਿਖਾਉਦੀਆਂ।
ਸਾਫ਼ ਸੁੱਥਰੀਆਂ ਲਹਿਰਾਂ ਚੱਲਦੀਆਂ।
ਵਿੱਚ ਕਿਸ਼ਤੀਆਂ ਹਿੱਚਕੋਲੇ ਭਰਦੀਆਂ।
ਚੰਡੀਗੜ੍ਹ ਦੀ ਸ਼ਾਨ ਹੈ ਏ
ਘੁੰਮਣ ਦਾ ਇੱਕ ਸਥਾਨ ਹੈ ਏ।
ਪਲ ਸੁੱਖ ਦੇ ਲੋਕੀ ਬਿਤਾਉਂਦੇ ਇੱਥੇ,
ਸੁੱਖ ਦੇਵਣ ਅਸਥਾਨ ਹੈ ਏ।
ਆਓ ਇਸ ਨੂੰ ਸਾਫ਼ ਰੱਖੀਏ।
ਇਹਦੀ ਅਸਾਂ ਸੁਰੱਖਿਆ ਕਰੀਏ।
ਚੰਡੀਗੜ੍ਹ ਦੀ ਹੀ ਸ਼ਾਨ ਨਹੀਂ ਏ,
ਭਾਰਤ ਦੀ ਵੀ ਸ਼ਾਨ ਹੈ ਏ।
12.28pm 4July 2023
Chanḍigaṛh dī sukhanā
Sukhanā dī'āṁ lahirāṁ vēkhō.
Chamak rahī'āṁ nē kinjh ē.
Sūraj dī'āṁ kiranā paindī'āṁ jad.
Hīrē vāṅg damaka rahī'āṁ kinjh ē.
Rang biragī'āṁ kiśhatī'āṁ chaldī'āṁ,
Sōhaṇē-sōhaṇē driśh vikhā'udī'āṁ.
Sāaf sutharī'āṁ lahirāṁ chaladī'āṁ.
Vich kiśhtī'āṁ hichkōlē bharadī'āṁ.
Chanḍīgaṛh dī śhaān hai ē
Ghumaṇ dā ik sathān hai ē.
Pal sukh dē lōkī bitā'undē ithē,
sukh dēvaṇ asathān hai ē.
Āa'ō is nū saāf rakhī'ē.
Ihadī asāṁ surakhi'ā karī'ē.
Chanḍīgaṛh dī hī śhaān nahīṁ ē,
bhārat dī vī śhaān hai ē.
(English meaning)
Sukhna of Chandigarh
See waves of happiness.
How they are shining?
When the sun's rays fall
How they are shining like a diamond?
Colorful boats moving,
Showing beautiful scenes.
Clean waves are flowing.
Boats filled with colors
This is glory of Chandigarh
A place to roam .
People spend moments of happiness here,
It is a place of comfort.
Let's keep it clear.
Let us protect it.
Chandigarh is not the only glory.
India also has a glory.
No comments:
Post a Comment