(Hindi version 1815)
English version 2838
ਖੰਭ ਫੈ਼ਲਾਓ ਆਪਣੇ, ਭਰ ਲਓ ਆਪਣੀ ਉਡਾਨ।
ਹੌਂਸਲਾ ਰੱਖੋ ਬੁਲੰਦ, ਛੂਹ ਲਓ ਅਸਮਾਨ।
ਵੱਧਦਾ ਜਾਂ ਚੜ੍ਹਦਾ ਜਾ ਨਿੱਤ ਨਵੀਂ ਸੀੜੀ।
ਡਰਨ ਦੀ ਕੋਈ ਵਜ੍ਹਾ ਨਹੀਂ, ਰਾਹਾਂ ਹੋਣਗੀਆਂ ਆਸਾਨ।
ਮਿਹਨਤ ਹਰ ਮੰਜ਼ਿਲ ਦੀ ਕੂੰਜੀ, ਖੋਲੇ ਕਿਸਮਤ ਦਾ ਤਾਲਾ।
ਇਸ ਤੋਂ ਬਿਨਾਂ ਤਾਂ ਮਿਲ਼ਦਾ ਨਹੀਂ, ਜੀਵਨ ਵਿੱਚ ਇਨਾਮ।
ਮਿਹਨਤ ਦੀ ਕਮੀ ਲਿਆਂਦੀ ਗਰੀਬੀ ਇਨਸਾਨ ਵਿੱਚ।
ਮਿਹਨਤ ਕਰਕੇ ਹੀ ਆਦਮੀ ਬਣਦਾ ਹੈ ਧੰਨਵਾਨ।
10.03pm 03July 2023
Khambh phaịlā'ō āpaṇē, bhar la'ō āpaṇī uḍān.
Haunsalā rakhō buland, chhūh lavō asamān.
Vadhadā jā chadadā jā nit navīṁ sīdī.
Ḍaran dī kō'ī vaj'hā nahīṁ, rāhāṁ hōṇgī'āṁ āsāan.
Mehanatal har mazil dī kūnjī, khōlē kisamat dā tālā.
Is tōṁ binā tāṁ miḻdā nahīṁ, jīvan vich inām.
Mehnat dī kamī li'āndī garībī inasān vich.
Mihanat karakē hī ādamī baṇndā hai dhanvān.
(English meaning)
Spread your wings, take your flight.
Keep your spirits high, touch the sky.
Climb new ladder and rise every day.
There is no reason to fear, the ways will be easy.
Hard work is the key to every destination, open the lock of destiny.
Without it, there is no reward in life.
Lack of hard work brought poverty in man.
A man becomes rich only by hard work.
No comments:
Post a Comment