Followers

Thursday, 7 September 2023

2495 ਖ਼ਿਆਲ Khayal (Thought)

 Hindi version 959

English version 3173

ਤੇਰੇ ਲਬਾਂ ਦੀ ਲਰਜਿਸ਼ (ਕੰਪਨ) ਮੇਰੀ ਤਿਸ਼ਨਗੀ(ਪਿਆਸ) ਨੂੰ ਵਧਾਉਂਦੀ ਹੈ।

ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ ਜਦੋਂ ਕੋਲ ਮੇਰੇ ਤੂੰ ਆਉਂਦੀ ਐ।

ਜਦ ਤੋਂ ਤੂੰ ਆਈ,  ਜ਼ਿੰਦਗੀ ਕੁਝ ਇਸ ਤਰ੍ਹਾਂ ਹੋਈ ਜਾਂਦੀ ਹੈ।

ਮੁਸਲਸਲ (ਲਗਾਤਾਰ) ਬੱਸ ਤੇਰਾ ਹੀ ਖਿਆਲ ਲੈ ਕੇ ਆਉਂਦੀ ਹੈ।

ਮੁਖਤਲਿਫ਼ (ਅਲਗ) ਜਿਹੀ ਸੋਚ ਹੈ ਜ਼ਿੰਦਗੀ ਵਿੱਚ ਹੁਣ।

ਹਰ ਘੜੀ ਤੇਰੀ ਕੁਰਬਤ(ਨਜ਼ਦੀਕੀ) ਦੀ ਚਾਹ ਦਿਲ ਚ ਆਉਂਦੀ ਹੈ।

ਮਯੱਸਰ (ਨਸੀਬ)ਹੋਵੇ ਤੇਰੀ ਕੁਰਬਤ ਇਹੀ ਤਮੰਨਾ ਬਾਕੀ ਹੈ।

ਤੂੰ ਨਹੀਂ ਤਾਂ ਮੇਰੇ ਦੋਸਤ, ਮਰਗ (ਮੌਤ) ਹੀ ਮੇਰੀ ਸਾਥੀ ਹੈ।

9.09am 4 July 2023

 

Tērē labāṁ dī larajiśh (kampan) mērī tiśhnagī(pi'āsa) nū vadhā'undī hai.

Āpaṇē āp nū rōk nahīṁ pā'undā jadōṁ kōl mērē tū ā'undī ai.

Jad tōṁ tū āa'ī,  zindagī kujh is tar'hāṁ hō'ī jāndī hai.

Musalasal(lagātār) basa tērā hī khyaal lai kē ā'undī hai.

Mukhatalif (alag) jihī sōch hai zindagī vich huṇ.

Har ghaṛī tērī kurabat (nazadīkī) dī chāh dil ch a'undī hai.

Mayasar (nasība)hōvē tērī kurabat ihī tamanā bākī hai.

Tū nahīṁ tāṁ mērē dōsat, marag(maut) hī mērī sāthī hai

(English meaning).

The lusciousness (vibration) of your lips increases my thirst.

Can't stop myself when you come to me.

Ever since you came, life has been like this.

Your thoughts   comes constantly..

Mukhtalif (separate) thinking is in life now.

Every hour the tea of ​​your closeness comes to my heart.

Want  your closeness, this is the only wish left.

If not you my friend, death is my companion.

Wednesday, 6 September 2023

2494 ਸਕੂਨ (Sakoon) Peace

 Hindi version 949

English version 3172

ਤੇਰੇ ਪਿਆਰ ਦੀ ਛਾਂ ਵਿੱਚ ਕਿੰਨਾ ਸਕੂਨ ਹੈ।

ਜੇ ਤੂੰ ਮੇਰੇ ਕੋਲ, ਤਾਂ ਹਰ ਗਮ ਮੈਥੋਂ ਦੂਰ ਹੈ।

ਜਦੋਂ ਤੇਰਾ ਸਾਇਆ ਮੇਰੇ ਸਿਰ ਤੇ ਹੈ,

ਤਾਂ ਮੈਨੂੰ ਜ਼ਿੰਦਗੀ ਦੀ ਹਰ ਮੁਸ਼ਕਿਲ ਮਨਜ਼ੂਰ ਹੈ।


ਹਰ ਤੂਫ਼ਾਨ ਦਾ ਮੈਂ ਸਾਹਮਣਾ ਕਰ ਲਵਾਂਗਾ।

ਪਰ ਤੂਫਾ਼ਨ ਤੋਂ ਮੈਨੂੰ ਨਿੱਕਲਣਾ ਜ਼ਰੂਰ ਹੈ ।

ਪਾ ਲਵਾਂਗਾ ਕਿੱਦਾਂ ਦੀ ਵੀ ਮੁਸ਼ਕਿਲ ਹੋਵੇ, ਮੰਜ਼ਿਲ,

ਜਦ ਤੱਕ ਮੈਂ ਤੇਰਾ ਤੇ ਤੂੰ ਮੇਰਾ ਗਰੂਰ ਹੈਂ।


ਬਹੁਤ ਚੰਗੀਆਂ ਨੇ ਰਾਹਵਾਂ ਜ਼ਿੰਦਗੀ ਦੀਆਂ,

ਤੇਰੇ ਹੋਣ ਨਾਲ ਖੁਸ਼ੀ ਕੋਲ ਤੇ ਹਰ ਗ਼ਮ ਦੂਰ ਹੈ।

ਤੇਰੇ ਪਿਆਰ ਦੀ ਛਾਂ ਵਿੱਚ ਕਿੰਨਾ ਸਕੂਨ ਏ,

ਜਦੋ ਤੂੰ ਮੇਰੇ ਕੋਲ ਹੈ ਤਾਂ ਹਰ ਗਮ ਮੈਥੋਂ ਦੂਰ ਹੈ।

9.00am 4July 2023

Tērē pyāra dī chhān vich kinnā sakūn hai.

Jē tū mērē kōl, tāṁ har gam maithōn dūr hai.

Jadō tērā sāay'ā mērē sira tē hai,

tāṁ mainū zindagī dī har muśakil manazūr hai.


Har tūfān dā main sāhamaṇ kar lavāṅgā.

Par tūphạ̄n tōṁ mainū nikalṇā zarūr hai.

Pā lavāṅgā kidāṁ dī vī muśakil hōvē, mazil,

jad tak maiṁ tērā tē tū mērā garūr haiṁ.


Bahut chagīāṁ nē rāhanvā zindagī dī'āṁ..

Tērē hōṇ naāl khuśī kōl tē har ġam dūr hai.

Tērē pyār dī chhānv vich kinā sakūna ē,

Jadō tū mērē kōl hai tāṁ har gam maithōṁ dūra hai.

(English meaning)

How much peace there is in the shade of your love.

If you are near me, then every sorrow is away from me.

When your shadow is on my head,

So I accept every difficulty in life.


I will weather every storm.

But I must get out of the storm.

I will find the destination  it no matter how difficult it is, ,

As long as I am yours and you are my pride.


Very good ways of life.

With you, happiness is near and every sorrow is far away.

How peaceful is the shade of your love,

When you are with me, every sorrow is far from me.

Tuesday, 5 September 2023

2493 Motivational poem ਖੰਭ ਫੈ਼ਲਾਓ ਆਪਣੇ, ਭਰ ਲਓ ਆਪਣੀ ਉਡਾਨ (Khamb phelao aapne,bhar lo apni udaan)Spread your wings, take your flight.

(Hindi version 1815)

English version 2838

ਖੰਭ ਫੈ਼ਲਾਓ ਆਪਣੇ, ਭਰ ਲਓ ਆਪਣੀ ਉਡਾਨ।

ਹੌਂਸਲਾ ਰੱਖੋ ਬੁਲੰਦ, ਛੂਹ ਲਓ ਅਸਮਾਨ।

ਵੱਧਦਾ ਜਾਂ ਚੜ੍ਹਦਾ ਜਾ ਨਿੱਤ ਨਵੀਂ ਸੀੜੀ।

ਡਰਨ ਦੀ ਕੋਈ ਵਜ੍ਹਾ ਨਹੀਂ, ਰਾਹਾਂ ਹੋਣਗੀਆਂ ਆਸਾਨ।

ਮਿਹਨਤ ਹਰ ਮੰਜ਼ਿਲ ਦੀ ਕੂੰਜੀ, ਖੋਲੇ ਕਿਸਮਤ ਦਾ ਤਾਲਾ।

ਇਸ ਤੋਂ ਬਿਨਾਂ ਤਾਂ ਮਿਲ਼ਦਾ ਨਹੀਂ, ਜੀਵਨ ਵਿੱਚ ਇਨਾਮ।

ਮਿਹਨਤ ਦੀ ਕਮੀ ਲਿਆਂਦੀ ਗਰੀਬੀ ਇਨਸਾਨ ਵਿੱਚ।

ਮਿਹਨਤ ਕਰਕੇ ਹੀ ਆਦਮੀ ਬਣਦਾ ਹੈ ਧੰਨਵਾਨ।

10.03pm 03July 2023

Khambh phaịlā'ō āpaṇē, bhar la'ō āpaṇī uḍān.

Haunsalā rakhō buland, chhūh lavō asamān.

Vadhadā jā chadadā jā nit navīṁ sīdī.

Ḍaran dī kō'ī vaj'hā nahīṁ, rāhāṁ hōṇgī'āṁ āsāan.

Mehanatal har mazil dī kūnjī, khōlē kisamat dā tālā.

Is tōṁ binā tāṁ miḻdā nahīṁ, jīvan vich inām.

Mehnat dī kamī li'āndī garībī inasān vich.

Mihanat karakē hī ādamī baṇndā hai dhanvān.

(English meaning)

Spread your wings, take your flight.

Keep your spirits high, touch the sky.

Climb new ladder and rise every day.

There is no reason to fear, the ways will be easy.

Hard work is the key to every destination, open the lock of destiny.

Without it, there is no reward in life.

Lack of hard work brought poverty in man.

A man becomes rich only by hard work.

Monday, 4 September 2023

2492 ਉਮਰ ਦਾ ਕੀ ਹੈ (Umran da ki hai) Age is just a number

Hindi version 1817

English version 3171

 ਉਮਰ ਦਾ ਕੀ ਹੈ ਸੋਚਦੇ ਹੀ ਵੱਧਣ ਲੱਗਦੀ ਹੈ।

ਨਾ ਸੋਚੋ ਤਾਂ ਰੁਕ ਜਾਂਦੀ ਹੈ।

ਜਿੱਦਾਂ ਦੇ ਮਾਹੌਲ ਵਿੱਚ ਰਹੋ, ਉੱਦਾਂ ਲੱਗਣ ਲੱਗਦੀ ਹੈ।


ਸੋਚਣ ਵਾਲੀ ਗੱਲ ਹੈ...

ਸੋਚੋ ਤਾਂ ਕਾਲੀ, ਸੋਚੋ ਤਾਂ ਹਸੀਨ ਰਾਤ ਹੈ।

ਓਹੀ ਬਰਸਾਤ ਦਾ ਮੌਸਮ, ਉਮਰਾਂ ਵਾਲਿਆਂ ਲਈ ਕਿੱਚ ਕਿੱਚ।

ਪਿਆਰ ਕਰਨ ਵਾਲਿਆਂ ਲਈ ਜਜ਼ਬਾਤ ਹੈ।

ਉਮਰ ਤਾਂ ਇੱਕ ਗਿਣਤੀ ਹੈ।

ਖਿਆਲ ਰੱਖੋ ਸਿਹਤ ਦਾ ਅਤੇ ਦਿਲ ਦਾ।

ਜਿਵੇਂ ਖਾਣ ਦਾ ਖਾਣਾ, ਅੱਛਾ ਮਾਹੌਲ।

ਖੁਸ਼ਨੁਮਾ ਜੀਵਨ ਹੈ ਤਾਂ ਜੀਣ ਦੀ ਤਮੰਨਾ ਹੈ।

ਨਹੀਂ ਤਾਂ ਕਹੋਗੇ ਕੀ ਰੱਖਿਆ ਏ ਜਿਉਂਣ ਵਿੱਚ ਅੰਤ ਤਾਂ ਮਰਨਾ ਹੈ।

ਉਮਰ ਦਾ ਕੀ ਸੋਚੋ ਤਾਂ ਵੱਧਣ ਲੱਗਦੀ ਹੈ ਨਾ ਸੋਚੋ ਤਾਂ ਸਿਰਫ਼ ਗਿਣਤੀ ਹੈ।

10.08pm3July 2023

Umaran dā kī hai sōchadē hī vadhaṇ lagadī hai.

Nā sōchō tāṁ ruk jāndī hai.

Jidāṁ dē māhaul vich rahō, udāṁ lagaṇ lagadī hai.


Sōchaṇ vālī gal hai...

Sōchō tāṁ kālī, sōcō tāṁ hasīn rāat hai.

Ōhī barasāt dā mausam, umarā vāli'āṁ la'ī kich kich.

Piyār karan vāli'āṁ la'ī jazabāt hai.

Umar tāṁ ik giṇatī hai.

Khyāl rakhō sihat dā atē dil dā.

Jivēṁ khāṇ dā khāṇā, achhā māhaul.

Khuśhnumā jīvan hai tāṁ jeen dī tamanā hai.

Nahīṁ tāṁ kahōgē kī rakhi'ā ki e jyun vich ant tāṁ maran hai hai.

Umar dā kī sōchō tāṁ vadhaṇ lagadī hai nā sōcō tāṁ siraf giṇatī hai.

(English meaning)

As soon as you think about what age is, it starts to increase.

If you don't think, it stops.

Live in the environment, it seems.


Something to think about...

Think it is black, think it is beautiful night.

Same rainy season, muddy and watery for ages.

There is emotion for those who love.

Age is a number.

Take care of health and heart.

Like food, good atmosphere.

If there is a happy life, there is a desire to live.

Otherwise, you will say that the end of life is to die.

If you think about age, it starts increasing, if you don't think about it, it is just a number.

Sunday, 3 September 2023

2491 ਨਾਦਾਂ ਨੇ ਉਹ ਅਣਜਾਂਣ ਨਹੀਂ (Nādān nē uh aṇjāṇṇ nahīn) They are not unknown

Hindi version 309

ਨਾਦਾਂ ਨੇ ਉਹ ਅਣਜਾਂਣ ਨਹੀਂ ।

ਉਹ ਕਿਉਂ ਕਰਦੇ ਪਹਿਚਾਣ ਨਹੀਂ।


ਤੜਫ਼ ਵੱਧਦੀ ਜਾਂਦੀ ਏ ਦਿਲ ਦੀ ।

ਉਹਨਾਂ ਦੇ ਕਿਉਂ ਉੱਠਦੇ ਅਰਮਾਨ ਨਹੀਂ।


ਕੀ ਜ਼ਮਾਨੇ ਤੋਂ ਉਹ ਡਰਦੇ ਨੇ ਯਾ।

 ਉਨ੍ਹਾਂ ਦੇ ਦਿਲ ਵਿੱਚ ਚਾਹ ਨਹੀਂ।


ਕਿਉਂ ਨਹੀਂ ਕਰ ਪਾਉਂਦੇ ਦਿਲ ਦੀ ਗੱਲ ।

ਕੀ ਉਹਨਾਂ ਦੇ ਮੂੰਹ ਵਿੱਚ ਜ਼ਬਾਨ ਨਹੀਂ।


ਚੱਲਦੇ ਨੇ ਉਹ ਨਾਲੋਂ ਨਾਲ ।

ਪਰ ਲਗਦਾ ਹੈ ਏਦਾਂ, ਸਾਥ ਨਹੀਂ।

6.05pm 03 July 2023

Nādān nē uh aṇjāṇṇ nahīn.

Uh kiyuṁ kardē pahichāṇ nahīn.


Tadaf vadhdī jāndī ē dil dī.

Uhanāṁ dē ky'uṁ uṭhadē aramān nahīn.


Kī zamānē tōn uh ḍardē nē yā.

 Unhān dē dil vich chāh nahīn.


Kiyuṁ nahīn kar pā'undē dil dī gal.

Kī uhanāṁ dē mūh vich zubān nahīn.


Chaldē nē uh nālō naāl.

Par lagdā hai ēdāṁ, sāth nahīṁ.

(English meaning)

This heart did not know that.

Why don't they identify?


The pain of the heart increases.

Why don't their aspirations rise?


Are they afraid of the times?

Or they have no interest in their hearts.


Why can't you talk about your heart?

Is there no tongue in their mouth?


They walk with us.

But it seems so, not together.

Saturday, 2 September 2023

2490 ਤੂੰ ਸੁਣੀ ਮੇਰੀ ਫ਼ਰਿਆਦ (Tu suni meri fariyad)God, you heard my plea

Hindi version 187

ਰੱਬਾ ਤੂੰ ਸੁਣੀ ਮੇਰੇ ਦਿਲ ਦੀ ਦੁਆ ਤੇਰਾ ਸ਼ੁਕਰ ਗੁਜ਼ਾਰ ਹਾਂ।

ਮੁਆਫ਼ ਕਰ ਦੇਵੀਂ ਮੈਨੂੰ ਮੈਂ ਤੇਰਾ ਗੁਨਾਹਗਾਰ ਹਾਂ।

ਤੰਗ ਆ ਗਿਆ ਸੀ, ਮੈਂ ਵੀ ਕੀ ਕਰਦਾ।

ਤੂੰ ਜਾਣਨਾ ਏਂ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ।

ਅੱਖਾਂ ਚ ਨੀਂਦ ਦਿਲ ਦਾ ਚੈਨ ਚਲਾ ਗਿਆ ਸੀ ।

ਤੈਥੋਂ ਕੀ ਮੈਂ ਆਪਣੇ ਆਪ ਤੋਂ ਦੂਰ ਚਲਾ ਗਿਆ ਸੀ।

ਕੋਲ ਤੇਰੇ ਰਹਿੰਦਾ ਤਾਂ ਵੀ ਕੋਈ ਗੱਲ ਸੀ।

ਪਰ ਉਹ ਤਾਂ ਅਮਾਵਸ ਦੀ ਕਾਲੀ ਰਾਤ ਸੀ।

ਚੱਲ ਰੱਬਾ ਛੱਡ ਹੋ ਗਿਆ ਜੋ ਹੋਣਾ ਸੀ

ਮੈਨੂੰ ਸ਼ਾਇਦ ਇਦਾਂ ਹੀ ਘੁੱਟਣਾ ਤੇ ਰੋਣਾ ਸੀ।

ਇਹ ਹੀ ਸ਼ਾਇਦ ਖੁਸ਼ੀਆਂ ਦੀ ਸ਼ੁਰੂਆਤ ਏ।

ਕੱਟ ਗਈ ਹੁਣ ਜਿਹੜੀ ਕਾਲੀ ਰਾਤ ਸੀ।

ਰੱਬਾ ਤੂੰ ਸੁਣੀ ਮੇਰੀ ਫ਼ਰਿਆਦ ਏ।

ਮੈਨੂੰ ਤੇਰੇ ਤੋਂ ਇਹੀ ਆਸ ਸੀ।

5.59pm 3 July 2023

Rabbā tū suṇī mērē dil dī du'ā tērā śhukar guzār hāṁ.

Mu'āf kar dēvīṁ mainū maiṁ tērā gunāhagār hāṁ.

Tang āa gia sī, maiṁ vī kī karadā.

Tū jāṇda ēṁ maiṁ tainū kinnā pi'ār karadā hāṁ.

Akhāṁ chon nīnd, dil dā chain chalā gi'ā sī.

Taithōṁ kī maiṁ āpaṇē āap tōn dūr chalā gi'ā sī.

Kōl tērē rahindā tāṁ vī kō'ī gall sī.

Par uha tāṁ amāvas dī kālī rāat sī.

Chal rabb chhad hō gi'ā jō hōṇā sī

Mainū śhā'id idāṁ hī ghuṭaṇā tē rōṇā sī.

Ih hī śhā'ida khuśī'āṁ dī śhurū'āt ē.

Kaṭ ga'ī huṇ jihaṛī kālī rāat sī.

Rabbā tū suṇī mērī fari'ād ē.

Mainū tērē tōṁ ihī āas sī.

(English meaning)

God, you heard the prayer of my heart, thank you.

Forgive me, I am your culprit.

I was fed up, what would I do?

You know how much I love you.

The sleep in the eyes was gone.

Did I go away from you?

Even if you stayed with me, there was something.

But that was the dark night of Amavas.

Let's go, what happened happened

I probably just wanted to choke and cry.

This is probably the beginning of happiness.

The black night is now over.

God, you heard my plea.

This is what I expected from you.

Friday, 1 September 2023

2489 ਉਨ੍ਹਾਂ ਦੇ ਅੱਥਰੂ ਮੋਤੀ ਹੋ ਗਏ (Unhān de athru moti ho gae)Their tears turned into pearls.

Hindi version 182

ਗ਼ਮ ਸੀ ਦਿੱਤਾ ਉਨ੍ਹਾਂ ਨੇ ਦਿਲ ਕਰਜ਼ਦਾਰ ਹੋ ਗਿਆ

ਅਸੀਂ ਲੁੱਟਦੇ ਰਹੇ ਉਨ੍ਹਾਂ ਨੂੰ ਆਪਣਾ ਬਣਾਉਣ ਦੀ ਚਾਹ ਵਿੱਚ

 ਉਹ ਆਏ, ਮੁਸਕੁਰਾਏ ਤੇ  ਦਿਲ ਉਨ੍ਹਾਂ ਦਾ ਹੋ ਗਿਆ।


ਅਸਾਂ ਤਾਂ ਪਹਿਲਾਂ ਹੀ ਲੁੱਟੇ ਹੋਏ ਸੀ ਹੁਣ ਕਰਜ਼ਦਾਰ ਵੀ ਹੋ ਗਏ

ਸਾਡੇ ਅੱਥਰੂ ਕਿਸੇ ਨੇ ਨਾ ਵੇਖੇ , ਉਨ੍ਹਾਂ ਦੇ ਅੱਥਰੂ ਮੋਤੀ ਹੋ ਗਏ।

ਚੱਲਦਾ ਰਿਹਾ ਸਿਲਸਿਲਾ, ਫ਼ੇਰ ਕੋਈ ਉਹਨਾਂ ਨੂੰ ਛੱਡ ਗਿਆ।


ਜਦ ਉਹ ਆਏ ਸਾਡੇ ਕੋਲ, ਲੈ ਕੇ ਮਨ ਵਿਚ ਅਫ਼ਸੋਸ।

ਚਾਹੇ ਵਿੱਚੋਂ ਦਿਲ ਘਬਰਾਇਆ, ਪਰ ਓਹਨਾਂ ਨੂੰ ਆਪਣਾ ਬਣਾਇਆ।

ਵਿੱਚੋ ਵਿੱਚ ਡਰਦਾ ਏ ਮਨ,  ਬੇਦਰਦ ਹੋ ਜਾਂਦੇ ਨੇ ਸਨਮ।

5.54pm 3 July 2023

Ġam sī dittā unhāṁ nē dil karazadār hō gi'ā

Asīn luṭtade rahē unhā nū āpaṇā baṇā'uṇ dī chāh vich.

Uh ā'aē, musakurā'ē tē  dil unhāṁ dā hō gi'ā.


Asāṁ tāṁ pahilāṁ hī luṭtē hō'ē sī huṇ karazadār vī hō ga'ē

Saāḍē atharū kisē nē nā vēkhē, unhāṁ dē atharū mōtī hō ga'ē.

Chalad rihā silasilā, fēr kō'ī uhanāṁ nū chhaḍd gi'ā.


Jad uh ā'aē sāḍē kōl, lai kē man vich afasōs.

Chāhē vichōṁ dil ghabarā'i'ā, par ōhanāṁ nū āpaṇā baṇā'i'ā.

Vichōn vich ḍardā ē mann,  bēdard hō jāndē nē sanam.

(English meaning)

Grieving was given, his heart became indebted

We kept robbing  to make them our own

 They came, smiled and heart became their.


We were already robbed, now we have also become debtors

No one saw our tears, their tears turned into pearls.

The series went on, then someone left them.


When they came to us, with regret in their heart.

The heart was terrified, but  made them my own.

There is a fear in the mind, they wil give pain ultimately.