Followers

Tuesday, 7 March 2017

K1 026 ओह की जाणे (पंजाबी गीत) Oh ki jaane (Punjabi geet) ਓਹ ਕੀ ਜਾਣੇ

अज मेरे दिल ते की बीती ओह की जाणे।
ओह दा इक बोल छुरा घोंप गया ,ओह की जाणे।
जिसनूँ जिन्ना प्यार कीता उसने औना ही जुलम कीता।
असीं ओसनूं मनीआ सी फरिश्ता ,ओह की जाणे।
जलवे विखा विखा के मदहोश सी कीता मैनू।
कर दित्ता सि एहना जलवीआं ने मैनु दीवाना ,
ओह की जाणे।
जदों कुछ कहणा सी चाहुंदा  ओसनूं
जुबान ओस मेरी रोक दित्ती
चुप रह के मैं की पीता ओह की जाणे।
 घुट पी के वी में जी लैंदा।
जे ओ कुछ  बोलदी ना।
 उस जुबां खोल के तोड़ दित्ता दिल दा शीशा।
मरोड़ दित्ता फुल सी जींदा,ओह की जाणे।
असीं नहीं सी जाणदे दिल किंज तोड़िया जांदा है।
ओस्तां दिल जला के तमन्ना दा हर पासा (कोना) बुझा दित्ता ओ की जाणे।
अज मेरे दिल ते की बीती ओह जाणे।
ओह दा एक बोल छुरा कोंप गिया ओह की जाणे
14APril 1988 26
ਅੱਜ ਮੇਰੇ ਦਿਲ ਤੇ ਕੀ ਬੀਤ ਉਹ ਕੀ ਜਾਣੇ।
ਉਹਦਾ ਇਕ ਬੋਲ ਛੁਰਾ ਘੋਂਪ  ਗਿਆ ਉਹ ਕੀ ਜਾਣੇ।
ਜਿਸਨੂੰ ਜਿਨ੍ਹਾਂ ਪਿਆਰ ਸੀ ਕੀਤਾ ,
ਉਸ ਨੇ ਉਨ੍ਹਾਂ ਹੀ ਜ਼ੁਲਮ ਕੀਤਾ।
ਅਸੀ ਉਹਨੂੰ ਮੰਨਿਆ ਸੀ ਫ਼ਰਿਸ਼ਤਾ ,ਉਹ ਕੀ ਜਾਣੇ।
ਜਲਵੇ ਦਿਖਾ ਕੇ ਮਦਹੋਸ਼ ਸੀ ਕੀਤਾ ਮੈਨੂੰ ।
ਕਰ ਦਿੱਤਾ ਸੀ ਇਨ੍ਹਾਂ ਜਲਵਿਆਂ ਨੇ ਮੈਨੂੰ ਦੀਵਾਨਾ ।
ਉਹ ਕੀ ਜਾਣੇ
ਜਦੋਂ ਕੁਝ ਕਹਿਣਾ ਸੀ ਚਾਹੁੰਦਾ ਉਸ ਨੂੰ,
ਜ਼ੁਬਾਂ ਮੇਰੀ ਰੋਕ ਦਿੱਤੀ ,ਚੁੱਪ ਰਹਿ ਕੇ ਮੈਂ ਕੀ ਪੀਤਾ ।
ਉਹ ਕੀ ਜਾਣੇ
ਘੁੱਟ ਪੀ ਕੇ ਵੀ ਮੈਂ ਜੀ ਲੈਦਾ ਜੇ ਉਹ ਕੁਝ ਨਾ ਬੋਲਦੀ
ਉਸ ਜੁਬਾਨ ਖੋਲ੍ਹ ਕੇ ਤੋੜ ਦਿੱਤਾ ਦਿਲ ਦਾ ਸ਼ੀਸ਼ਾ
ਮਰੋੜ ਦਿੱਤਾ ਫੁੱਲ ਸੀ ਜਿੰਦਾ, ਉਹ ਕੀ ਜਾਣੇ।

 ਅਸੀਂ ਨਹੀਂ ਸੀ ਜਾਣਦੇ ਦਿਲ ਕਿੰਜ ਤੋੜਿਆ ਜਾਂਦਾ ਹੈ।
ਉਸਨੇ ਤਾਂ ਦਿਲ ਜਲਾ ਕੇ ਤਮੰਨਾ ਦਾ ਹਰ ਪਾਸਾ ਬੁਝਾ ਦਿੱਤਾ, ਉਹ ਕਿ ਜਾਣੇ।
ਅੱਜ ਮੇਰੇ ਦਿਲ ਤੇ ਕੀ ਬੀਤਦੀ ਉਹ ਕੀ ਜਾਣੇ।
ਓਸ ਦਾ ਇਕ ਬੋਲ ਛੁਰਾ ਘੋਪ ਗਿਆ ਉਹ ਕੀ ਜਾਣੇ।

Ek Bol
Aj Mere Dil Te kii beeti oh ki Jane.
 oh da ik bol Chura comp Gaya oh ki Jane.
Jishnu jinNa Pyar Kiita usne ona Hi julam keeta
asee os nu moneya sy farishton oh ki Jane.
Jalwe Dikha dikha Ke Madhosh  see Keeta Mainu.
Kar diitaa C human Jalviyan Ne Mainu Deewana .
oh  ki Jane.
Jdoon Kuchh Kehna C Chanda us nou
Jubaan us Meri Roc Deeti.
Chup rhe k me kee peeta oh  ki Jane
Gutt p K V Main ji Lainda.
Je o kuj  boldi na
Os J ubon khol ke tor deeTha Dil Da Sheesha.
Marod Ditta full see Jinda.
 Oh ki Jaane
Asin Nahi Si JaanDe Dil kunj torya Janda Hai.
Os taan Dil Jala Ke Tamana da Hur kona  booja dita oh ki Jaane.
Aaj Mere Dil Te ki beti oh ki Jane
oh da ek bol Chaura comp gya oh ki Jane.

No comments: