Followers

Sunday, 4 May 2025

3100 ਪੰਜਾਬੀ ਗਾਣਾ : ਮੁਹੱਬਤ ਨੇ ਅੱਜ ਤੱਕ ਹੈ ਦਿੱਤਾ ਕੀ ਮੈਨੂੰ

Hindi version 3099
English version 3101

122 122 122 122:

ਜਦੋਂ ਦਾ ਹੋਇਆ ਪਿਆਰ ਮੈਨੂੰ ਤੇਰੇ ਨਾਲ, 

ਮੁਹੱਬਤ ਨੇ ਅੱਜ ਤੱਕ ਹੈ ਦਿੱਤਾ ਕੀ ਮੈਨੂੰ।

ਹੈ ਤੜਪਾਆ ਮੈਨੂੰ ਜਿਵੇਂ ਵਾਂਗ ਮਛਲੀ।

ਜਿਉਂਦਾ ਹੈ ਰੱਖਿਆ ਬਿਨਾ ਪਾਣੀ ਮੈਨੂੰ।



ਉਹ ਚਾਹੁੰਦੇ ਅਸਾਂ ਜੋ, ਫਨਾ ਹੋ ਹੀ ਜਾਈਏ। 

ਤਾਂ ਸਾਨੂੰ ਵੀ ਜੀਣਾ ਗਵਾਰਾ ਨਹੀਂ ਏ।

 ਕੋਈ ਦੱਸੇ ਮੈਂ ਕਿਉਂ ਰਵਾਂ ਗਮ ਦਾ ਮਾਰਾ।

ਮੈਂ ਜੀ ਜਾਵਾਂ ਇਦਾਂ ਦਾ ਦਿੱਤਾ ਕੀ ਮੈਨੂੰ।

ਜਦੋਂ ਦਾ ਹੋਇਆ ਪਿਆਰ ਮੈਨੂੰ ਤੇਰੇ ਨਾਲ, 

ਮੁਹੱਬਤ ਨੇ ਅੱਜ ਤੱਕ ਹੈ ਦਿੱਤਾ ਕੀ ਮੈਨੂੰ।

ਹੈ ਤੜਪਾਆ ਮੈਨੂੰ ਜਿਵੇਂ ਵਾਂਗ ਮਛਲੀ।

ਜਿਉਂਦਾ ਹੈ ਰੱਖਿਆ ਬਿਨਾ ਪਾਣੀ ਮੈਨੂੰ।


ਮੈ ਹੋਇਆ ਜਦੋਂ ਗੁਮ ਤੇਰੇ ਪਿਆਰ ਦੇ ਵਿੱਚ। 

ਹੈ ਇਕ ਪਲ ਜਿਵੇਂ ਸਾਲ ਲੰਘਿਆ ਇਹ ਲੱਗੇ। 

ਮੈਂ ਦਿੱਤਾ ਹੀ ਸੀ ਦਿਲ ਨਹੀ ਮੰਗਿਆ ਤੈਥੋਂ।

ਖਤਾ ਹੋ ਗਈ ਦਿਲ ਜੇ ਦਿੱਤਾ ਸੀ ਤੈਨੂੰ।

ਜਦੋਂ ਦਾ ਹੋਇਆ ਪਿਆਰ ਮੈਨੂੰ ਤੇਰੇ ਨਾਲ, 

ਮੁਹੱਬਤ ਨੇ ਅੱਜ ਤੱਕ ਹੈ ਦਿੱਤਾ ਕੀ ਮੈਨੂੰ।

ਹੈ ਤੜਪਾਆ ਮੈਨੂੰ ਜਿਵੇਂ ਵਾਂਗ ਮਛਲੀ।

ਜਿਉਂਦਾ ਹੈ ਰੱਖਿਆ ਬਿਨਾ ਪਾਣੀ ਮੈਨੂੰ।


ਜਦੋਂ ਸੋਚਿਆ ਗੱਲ ਕਰਾਂ ਮੈਂ ਤੇਰੇ ਨਾਲ।

ਇਸ਼ਾਰੇ ਮੇਰੇ ਤੂੰ ਸਮਝਦੀ ਨਹੀਂ ਏ।

ਬੁਰੀ ਲਗ ਨ ਜਾਵੇ ਕੋਈ ਗੱਲ ਮੇਰੀ।

ਦੁਖੀ ਕਰਕੇ ਤੈਨੂੰ ਮਿਲੇਗਾ ਕੀ ਮੈਨੂੰ।

ਜਦੋਂ ਦਾ ਹੋਇਆ ਪਿਆਰ ਮੈਨੂੰ ਤੇਰੇ ਨਾਲ, 

ਮੁਹੱਬਤ ਨੇ ਅੱਜ ਤੱਕ ਹੈ ਦਿੱਤਾ ਕੀ ਮੈਨੂੰ।

ਹੈ ਤੜਪਾਆ ਮੈਨੂੰ ਜਿਵੇਂ ਵਾਂਗ ਮਛਲੀ।

ਜਿਉਂਦਾ ਹੈ ਰੱਖਿਆ ਬਿਨਾ ਪਾਣੀ ਮੈਨੂੰ।


ਸਨਮ ਸੋਚ ਲੈ ਇੱਕ ਵਾਰੀ ਫੇਰ ਤੋਂ ਤੂੰ,

ਚਲਾ ਜੇ ਗਿਆ ਤਾਂ ਮੈਂ ਫਿਰ ਨਾ ਮਿਲਾਂਗਾ।

ਜੋ ਮਿਲਦਾ ਕਦਰ ਉਸਦੀ ਹੁੰਦੀ ਨਹੀਂ ਹੈ। 

ਕੀ ਹੋਉ ਫਾਇਦਾ ਯਾਦ ਕੀਤਾ ਵੀ ਮੈਨੂੰ।

ਜਦੋਂ ਦਾ ਹੋਇਆ ਪਿਆਰ ਮੈਨੂੰ ਤੇਰੇ ਨਾਲ, 

ਮੁਹੱਬਤ ਨੇ ਅੱਜ ਤੱਕ ਹੈ ਦਿੱਤਾ ਕੀ ਮੈਨੂੰ।

ਹੈ ਤੜਪਾਆ ਮੈਨੂੰ ਜਿਵੇਂ ਵਾਂਗ ਮਛਲੀ।

ਜਿਉਂਦਾ ਹੈ ਰੱਖਿਆ ਬਿਨਾ ਪਾਣੀ ਮੈਨੂੰ।

9.43pm May 2025

No comments: