Followers

Wednesday, 7 May 2025

3103 ਪੰਜਾਬੀ ਗਾਣਾ ਚਲੋ ਯਾਦ ਕਰੀਏ ਬਚਪਨ ਦੀ ਬਾਤਾਂ Gana


 Hindi version 3102
English version 3104
122 122 122 122


ਚਲੋ ਯਾਦ ਕਰੀਏ ਬਚਪਨ ਦੀ ਬਾਤਾਂ

ਓਹ ਦਿਨ ਹਲਕੇ ਫੁਲਕੇ, ਤੇ ਖੁਸ਼ੀਆਂ ਦੀ ਰਾਤਾਂ।

ਵੱਡੀ ਮੌਜ ਸੀ, ਤਦ ਕੋਈ ਫਿਕਰ ਨਹੀਂ ਸੀ,

ਓ ਪੱਤੇ ਤੇ ਪੱਥਰ ਸੀ ਸਾਡੀਆਂ ਸੌਗਾਤਾਂ।


ਸੀ ਸਾਡਾ ਖਜ਼ਾਨਾ ਨਰਮ ਜਿਹੇ ਪੱਥਰ,

ਸਟਾਪੂ ਸੀ ਸੜਕਾਂ ਤੇ ਤਦ ਖੇਡ ਆਪਣਾ ।

ਵੱਡੀ ਦੌੜ ਲੱਗੀ ਸੀ ਤਦ ਵੀ ਸਫਰ ਵਿੱਚ,

ਜਦੋਂ ਫੜਨਾ ਪੈਂਦਾ ਸੀ ਉਸ ਖੇਡ ਦੇ ਵਿੱਚ,

ਫਵਾਰੇ ਨਾ ਰੁਕਦੇ ਕਦੇ ਹਾਸਿਆਂ ਦੇ।

ਉਦੋਂ ਦਿਨ ਨਿਕਲਦੇ ਸੀ ਹੱਸਦੇ ਹਸਾਉਂਦੇ।

ਕਿੱਥੋਂ ਮੈਂ ਲਿਆਵਾਂ ਉਹ ਦਿਨ ਤੇ ਉਹ ਰਾਤਾਂ,

ਚਲੋ ਯਾਦ ਕਰੀਏ ਬਚਪਨ ਦੀ ਬਾਤਾਂ

ਓਹ ਦਿਨ ਹਲਕੇ ਫੁਲਕੇ, ਤੇ ਖੁਸ਼ੀਆਂ ਦੀ ਰਾਤਾਂ।

ਵੱਡੀ ਮੌਜ ਸੀ, ਤਦ ਕੋਈ ਫਿਕਰ ਨਹੀਂ ਸੀ,

ਓ ਪੱਤੇ ਤੇ ਪੱਥਰ ਸੀ ਸਾਡੀਆਂ ਸੌਗਾਤਾਂ।


122 122 122 122

ਕਿਉਂ ਬਚਪਨ ਬਣਾਇਆ ਤੂੰ ਐਨਾ ਹੈ ਛੋਟਾ,

ਪਤਾ ਹੀ ਨਾ ਲੱਗਾ ਕਦੋਂ ਇਹ ਸੀ ਛੁੱਟਿਆ।

ਲਗਾ ਪੰਖ ਕਿਧਰੇ ਗਿਆ ਦੂਰ ਏ ਉੜ।

ਸਮਾਂ ਵੀ ਨਾ ਲੱਗਿਆ ਅਸੀਂ ਵੇਖਦੇ ਮੁੜ।


ਕਮਾਈ ਤੇ ਕੰਮਾ ਚ' ਐਵੇਂ ਹਾਂ ਉਲਝੇ,

ਇਹ ਦਿਨ ਜ਼ਿੰਦਗੀ ਦੇ ਅਜੇ ਤੱਕ ਨਾ ਸੁਲਝੇ।

ਏ ਕਰਦਾ ਸਦਾ ਆਪਣੇ ਨਾਲ ਬਾਤਾਂ।

ਚਲੋ ਯਾਦ ਕਰੀਏ ਬਚਪਨ ਦੀ ਬਾਤਾਂ

ਓਹ ਦਿਨ ਹਲਕੇ ਫੁਲਕੇ, ਤੇ ਖੁਸ਼ੀਆਂ ਦੀ ਰਾਤਾਂ।

ਵੱਡੀ ਮੌਜ ਸੀ, ਤਦ ਕੋਈ ਫਿਕਰ ਨਹੀਂ ਸੀ,

ਓ ਪੱਤੇ ਤੇ ਪੱਥਰ ਸੀ ਸਾਡੀਆਂ ਸੌਗਾਤਾਂ।


ਅਜੇ ਦੌੜ ਲੱਗੀ ਹੈ ਇਸ ਜ਼ਿੰਦਗੀ ਵਿੱਚ।

ਖੁਸ਼ੀ ਪਰ ਓ ਭੱਜਣ ਦੀ ਹੁਣ ਤਾਂ ਰਹੀ ਨਾ।

ਮੈ ਕਹਿੰਦਾ ਹਾਂ ਰੁਕ ਜਾ ਕਿਸੇ ਮੋੜ ਤੇ ਹੁਣ।

ਅਜਿਹਾ ਕੋਈ ਮੋੜ ਆਉਂਦਾ ਨਹੀਂ ਪਰ।

ਕੋਈ ਯਾਰ ਮਿਲ ਜਾਵੇ ਸਮਝਾਵੇ ਮੈਨੂੰ,

 ਨੇ ਸਭ ਦੂਰ ਕੋਈ ਵੀ ਮਿਲਦਾ ਨਹੀਂ ਏ।

ਕਰੀ ਜਾਵਾਂ ਖੁਦ ਨਾਲ ਦਿਨ ਰਾਤ ਬਾਤਾਂ।

ਚਲੋ ਯਾਦ ਕਰੀਏ ਬਚਪਨ ਦੀ ਬਾਤਾਂ

ਓਹ ਦਿਨ ਹਲਕੇ ਫੁਲਕੇ, ਤੇ ਖੁਸ਼ੀਆਂ ਦੀ ਰਾਤਾਂ।

ਵੱਡੀ ਮੌਜ ਸੀ, ਤਦ ਕੋਈ ਫਿਕਰ ਨਹੀਂ ਸੀ,

ਓ ਪੱਤੇ ਤੇ ਪੱਥਰ ਸੀ ਸਾਡੀਆਂ ਸੌਗਾਤਾਂ।



ਮੇਰੇ ਯਾਰ ਨੇ ਅੱਜ ਹੈ ਮਹਿਫ਼ਲ ਸਜਾਈ,

ਓਹ ਦਿਨ ਫੇਰ ਪਰਤੇ ਨੇ ਇਸ ਜ਼ਿੰਦਗੀ ਵਿੱਚ।

ਦੁਆ ਮੇਰੇ ਦਿਲ ਤੋਂ ਤਾਂ ਰੁਕਦੀ ਨਹੀਂ ਏ,

ਹਾਂ ਇਹੀ ਮੈਂ ਚਾਹਵਾਂ ਸਮਾਂ ਰੁਕ ਏ ਜਾਵੇ।

122 122 122 122

ਚਮਕ ਰੌਸ਼ਨੀ ਦੀ ਰਵੇ ਜਿੰਦਗੀ ਵਿੱਚ।

ਇਹ ਜਿੰਦ ਵਾਂਗ ਬਚਪਨ ਸਦਾ ਮੁਸਕੁਰਾਵੇ।

ਓਹੀ ਹੋਣ ਦਿਨ ਫਿਰ, ਉਹੀ ਸਾਰੀ ਸ਼ਾਮਾਂ,

ਚਲੋ ਯਾਦ ਕਰੀਏ ਬਚਪਨ ਦੀ ਬਾਤਾਂ

ਓਹ ਦਿਨ ਹਲਕੇ ਫੁਲਕੇ, ਤੇ ਖੁਸ਼ੀਆਂ ਦੀ ਰਾਤਾਂ।

ਵੱਡੀ ਮੌਜ ਸੀ, ਤਦ ਕੋਈ ਫਿਕਰ ਨਹੀਂ ਸੀ,

ਓ ਪੱਤੇ ਤੇ ਪੱਥਰ ਸੀ ਸਾਡੀਆਂ ਸੌਗਾਤਾਂ।

ਚਲੋ ਯਾਦ ਕਰੀਏ ਬਚਪਨ ਦੀ ਬਾਤਾਂ।

9.56pm 7 May 2025

No comments: