ਸ਼ਿਆਮ ਮੈਨੂੰ ਦਾਸ ਆਪਣਾ ਬਣਾ ਲੋ।
ਪਿਆਰ ਦਾ ਦੀਆ, ਦਿਲ ਵਿੱਚ ਜਗਾ ਦੋ।
ਸ਼ਿਆਮ ਦਰਸ਼ਨ ਨਾਲ, ਖਿੜਦਾ ਮਨ ਮੇਰਾ।
ਇਹ ਦੱਸ ਮੈਨੂੰ ਕਿੱਥੇ, ਤੇਰਾ ਹੈ ਡੇਰਾ।
ਯਾਦ ਭਗਤਾਂ ਦੀ ਤੈਨੂੰ, ਆਉਂਦੀ ਹੈ ਤੈਨੂੰ ਬੋਲੋ।
ਤੂੰ ਹੈ ਠਗਵਾੜਾ, ਤੇਰੀਆਂ ਜਾਣਾ ਮੈਂ ਗੱਲਾਂ।
ਫਿਰ ਵੀ ਬਿਨ ਤੇਰੇ, ਨਾ ਕੱਟਦੀਆਂ ਰਾਤਾਂ।
ਸਾਨੂੰ ਵੇਖੋ ਐਵੇਂ, ਤਾਂ ਨਾ ਹੁਣ ਸਤਾਓ।
ਹੋਈ ਖਤਾ ਜੋ, ਤਾਂ ਮੈਨੂੰ ਵੀ ਦੱਸੋ ਖਾਂ।
ਸੀਨੇ ਨਾਲ ਮੈਨੂੰ ਪਰ ਆਪਣੇ ਲਗਾਲੋ ਹਾਂ।
ਸਜ਼ਾ ਜੋ ਦੇਣੀ ਦਿਓ, ਪਰ ਆਪਣਾ ਬਣਾ ਲੋ।
ਸ਼ਿਆਮ ਮੈਨੂੰ ਦਾਸ ਆਪਣਾ ਬਣਾ ਲੋ।
ਪਿਆਰ ਦਾ ਦੀਆ, ਦਿਲ ਵਿੱਚ ਜਗਾ ਦੋ।
12.01pm 28 Oct 2024
No comments:
Post a Comment