Followers

Thursday, 31 August 2023

2488 ਦਿਲ ਦੀ ਗੱਲ ਲਬਾਂ ਤੱਕ ਆ ਨਾ ਸਕੀ (Dil di gal labaan tak aa na saki)The matter of the heart did not come to the lips

 Hindi version 306

ਦਿਲ ਦੇ ਵਿੱਚ ਸੀ ਗੱਲ ਪਰ ਲਬਾਂ ਤੱਕ  ਉਹ ਆ ਨਾ ਪਾਈ।

ਦੂਰੀਆਂ ਇਸ ਤਰ੍ਹਾਂ ਵੱਧਦੀਆਂ ਰਹੀਆਂ, ਵੱਧਦੀ ਰਹੀ ਤਨਹਾਈ।

ਚਾਹ ਬਹੁਤ ਸੀ ਕੀ ਦੱਸ ਦਈਏ ਤੁਹਾਨੂੰ ਦਿਲ ਦਾ ਹਾਲ।

ਪਰ ਜਦੋਂ ਤੁਸੀਂ ਹੋ ਸਾਹਮਣੇ ਆਏ, ਨਜ਼ਰ ਸ਼ਰਮਾਈ।

ਆਗਾਜ਼ ਹੀ ਨਹੀਂ ਹੋਇਆ ਤਾਂ, ਅੰਜਾਮ ਕੀ ਹੋਵੇਗਾ।

ਜਦੋਂ ਵਫ਼ਾ ਨਹੀਂ ਹੋਈ ਤਾਂ, ਕਿੱਥੋਂ ਹੋਵੇਗੀ ਬੇਵਫ਼ਾਈ।

ਇਕ ਵਾਰ ਜੇ ਹੋ ਜਾਦਾਂ ਸਿਲਸਿਲਾ ਇਹ ਸ਼ੁਰੂ।

ਵੱਜਦੀ ਸੁੰਨੀ ਜਿੰਦੜੀ ਵਿੱਚ ਸ਼ਹਿਨਾਈ।।

ਪਤਝੜ ਫੇਰ ਨਾ ਰਹਿੰਦਾ ਜ਼ਿੰਦਗੀ ਵਿਚ।

ਅਸਾਂ ਵੀ ਕਹਿੰਦੇ ਜ਼ਿੰਦਗੀ ਵਿਚ ਬਹਾਰ ਆਈ।

5.44pm 3 July 2023

Dil dē vich sī gal para labān tak  uh āa nā pāa'ī.

Dūrī'ān is tar'hān vadhadī'ān rahī'ān, vadhdī rahī tanahā'ī.

Chāh bahut sī kī dasa da'sī'ē tuhānū dil dā haāl.

Par jadōn tusīn hō sāhamaṇē aaē, nazar śharmā'ī.

Āgāaz hī nahīn hō'i'ā tān, anjām kī hōvēgā.

Jadōn vafā nahīn hō'ī tāṁ, kithōn hōvēgī bēvafā'ī.

Ik vāar jē hō jāndā silasilā ih śhurū.

Vajadī sunī jindaṛī vich śhehnā'ī..

Patjhad phēr nā rahidā zindagī vich.

Asi vī kahindē zindagī vich bahāra āa'ī.

(English meaning)

The matter was in the heart but it did not come to the lips.

The distances kept increasing like this, the loneliness kept increasing.

There was a lot of desire,to tell you the state of the heart.

But when you came out, I blushed.

If the beginning is not done, what will be the end?

When there is no faith, where will the faithlessness come from?

Once it is done, the process begins.

Shehnai will ringing life.

Autumn is no longer in life.

We also say that spring came in life.

Wednesday, 30 August 2023

2487 ਆਪਣੇ ਵੀ ਕਦੀ-ਕਦੀ ਦੇ ਜਾਂਦੇ ਨੇ ਧੋਖਾ (Āpaṇē vī kadī-kadī dē jāndē nē dhōkhā)Sometimes you also get cheated by your own people.

 282

ਆਪਣੇ ਵੀ ਕਦੇ-ਕਦੇ ਦੇ ਜਾਂਦੇ ਨੇ ਧੋਖਾ।

ਕਿੰਨਾ ਵੀ ਸੋਚੋ ਚਾਹੇ ਏਦਾਂ ਨਹੀਂ ਹੁੰਦਾ।

ਤੋੜ ਦਿੰਦੇ ਨੇ ਉਹ ਪਿਆਰ ਭਰਿਆ ਦਿਲ।

ਜਿਨ੍ਹਾਂ ਦੀਆਂ ਵਫ਼ਾਵਾਂ ਤੇ ਹੈ ਨਾਜ਼ ਹੁੰਦਾ।

ਦੁਨੀਆ ਤਾਂ ਚੱਲਦੀ ਹੀ ਰਹਿੰਦੀ ਹੈ।

ਚਾਹੇ ਉਹ ਹੋ ਜਾਵੇ, ਜੋ ਕਦੇ ਨਾ ਹੋਵੇ ਸੋਚਿਆ।

ਇਹ ਤਾਂ ਸਿਰਫ਼ ਸੋਚਣ ਦੀ ਗੱਲ ਹੈ।

ਕੀ ਕਾਸ਼ ਉਹ ਹੀ ਹੋਵੇ ਜੋ ਹੈ ਸੋਚਿਆ।

ਸ਼ਾਇਦ ਸੋਚੇ ਕੰਮ ਪੂਰੇ ਵੀ ਹੋ ਜਾਵਣ।

ਜੇ ਉਹ ਨਾ ਦਿੰਦੇ ਵਫ਼ਾ ਦੀ ਰਾਹ ਚ ਧੋਖਾ।

ਆਪਣੇ ਵੀ ਕਦੀ-ਕਦੀ ਦੇ ਜਾਂਦੇ ਨੇ ਧੋਖਾ।

 ਇਹ ਨਹੀਂ ਹੋ ਸਕਦਾ, ਚਾਹੇ ਕਿੰਨਾ ਵੀ ਹੋਵੇ ਸੋਚਿਆ।

ਪਤਾ ਨਹੀਂ ਕਿੱਥੋਂ ਦੇ ਕਿੱਥੇ ਪਹੁੰਚ ਜਾਂਦੇ ।

ਜੇ ਉਹ ਕਾਇਮ ਰੱਖਦੇ ਸਾਡੇ ਤੇ ਭਰੋਸਾ।

5.38pm 3 July 2023

Āpaṇē vī kadī-kadī dē jāndē nē dhōkhā.

Kinā vī sōchō chāhē ēdāṁ nahīṁ hundā.

Tōd dindē nē uh pi'āra bhari'ā dil.

Jinhāṁ dī'āṁ vaphāvāṁ tē hai naāz hudā.

Dunī'ā tāṁ chaladī hī rahindī hai.

Chāhē uh hō jāvē, jō kadē nā hōvē sōchi'ā.

Ih tāṁ siraf sōchaṇ dī gal hai.

Kī kāśh uh hī hōvē jō hai sōchi'ā.

Śhā'id sōchē kam poorē vī hō jāvaṇ.

Jē uh nā dindē vafā dī rāh ch dhōkhā.

Āpaṇē vī kadī-kadī dē jāndē nē dhōkhā.

 Ih  nahīṁ hō sakad, chāhē kinnā vī hōvē sōchi'ā.

Patā nahīṁ kithōṁ dē kithē pahunch jāndē.

Jē uh kā'im rakhadē sāḍē tē bharōsā.

(English meaning)

Sometimes you also get cheated by your own people.

No matter how much you think, it is not like that.

They break that loving heart.

Those whose loyalty is respected.

The world goes on.

Whatever happens, never thought to happen.

It's just a matter of thinking.

I wish it was what I thought it would be.

Maybe think the work will be completed.

If they do not cheat in the way of loyalty.

Sometimes hey also cheat us.

 It cannot be, no matter how much thought.

I don't know where we reach.

If they keep trusting us.

Tuesday, 29 August 2023

2486 ਹੋ ਜਾਂਦੀ ਜ਼ਿੰਦਗਾਨੀ ਕਿੰਨੀ ਹਸੀਨ (Ho jaandi zindgi kinni haseen)

 280

ਕਾਸ਼ ਉਹਦੇ ਦਿਲ ਚ ਉੱਠਦੀ ਤੜਪ ਮੇਰੇ ਲਈ।

ਤਾਂ ਹੋ ਜਾਂਦੀ ਜ਼ਿੰਦਗਾਨੀ ਕਿੰਨੀ ਹਸੀਨ।

ਬਿਆਨ ਕਰਦੇ ਜੋ ਦਿਲ ਦਾ ਹਾਲ ਓ।

ਤਾਂ ਬਣ ਜਾਂਦੀ ਜਵਾਨੀ ਕਿੰਨੀ ਹਸੀਨ।

ਤਨਹਾਈ ਸਤਾਉਂਦੀ ਨਾ,ਉਜਾਲਾ ਹੁੰਦਾ ਘਰ ਵਿੱਚ।

ਤਾਂ ਹੋ ਜਾਂਦੀ ਦੀਵਾਲੀ ਕਿੰਨੀ ਹਸੀਨ।

ਲੰਮੇ ਵਾਲ, ਪਤਲੀ ਕਮਰ ਬਲਖਾਉਂਦੀ ਆਉਂਦੀ।

ਲਗਦੀ ਉਹ ਮਸਤਾਨੀ ਕਿੰਨੀ ਹਸੀਨ।

ਭੋਲੇਪਨ ਵਿੱਚ, ਦਿਲ ਦੀ ਗੱਲ ਉਹ ਕਹਿੰਦੀ।

ਲੱਗਦੀ ਉਸਦੀ ਨਾਦਾਨੀ ਕਿੰਨੀ ਹਸੀਨ।

ਕਾਸ਼ ਓਸਦੇ ਦਿਲ ਚ ਉੱਠਦੀ ਤੜਪ ਮੇਰੇ ਲਈ।

ਤਾਂ ਹੋ ਜਾਂਦੀ ਜ਼ਿੰਦਗਾਨੀ ਕਿੰਨੀ ਹਸੀਨ।

5.29pm 3 July 2023

Kāśh uh dē dil ch uṭhadī tadap mērē la'ī.

Tāṁ hō jāndī zidagānī kinī hasīn.

Bi'ān karadē jō dil dā haāl ō.

Tāṁ baṇ jāndī javānī kinī hasīn.

Tanhā'ī satā'undī nā, ujālā hundā ghar vich.

Tāṁ hō jāndī dīvālī kinī hasīn.

Lambē bāl, patalī kamar balakhā'undī ā'aundī.

Lagadī uh masatānī kinī hasīn.

Bhōlē pan vich, dil dī gal uh kahindī.

Lagadī usadī nādānī kinnī hasīn.

Kāśh ōsadē dil ch uṭhadī tadap mērē la'ī.

Tāṁ hō jāndī zindagānī kinnī hasīn.

(English meaning)

I wish the yearning in his heart would rise for me.

How loving life would have been.

Expressing the state of the heart.

How beautiful the youth will become.

Loneliness does not torment, there is light in the house.

How beautiful Diwali would have been.

Long hair, slender waist.

She looks so lovely.

In naivety, she speaks from the heart.

How funny his ignorance looks.

I wish her heart yearned for me.

How beautiful life would have been.

Monday, 28 August 2023

2485 ਮਿਲੇ ਹੋ ਅੱਜ ਤੁਸੀਂ ਬਾਅਦ ਇਕ ਮੁੱਦਤ (Milē hō aaj tusīṁ bā'ad ik mudaat)I met you today after a while

 278

ਮਿਲੇ ਹੋ ਅੱਜ ਤੁਸੀਂ ਬਾਅਦ ਇਕ ਮੁੱਦਤ।

ਕਰੀਏ ਕੀ ਦੱਸੋ ਤੁਹਾਡੀ ਅਸੀਂ ਖਿਦਮਤ।

ਅੰਦਾਜ਼ ਬਦਲੇ ਬਦਲੇ ਲੱਗਦੇ ਨੇ ਤੁਹਾਡੇ।

ਕਿਤੇ ਕਿਸੇ ਨਾਲ ਦਿਲ ਤਾਂ ਨਹੀਂ ਲਿਆ ਬਦਲ।

ਐਸਾ ਹੈ ਤਾਂ ਮੇਰਾ ਦਿਲ ਵਾਪਸ ਦੇ ਦਿਓ ਮੈਨੂੰ।

ਤਾਂ ਕੀ ਕਰ ਸਕਾਂ ਮੈਂ ਆਪਣੇ ਜਜ਼ਬਾਤ ਦਾ ਕਤਲ।

ਤਨਹਾਂ ਰਹਿ ਕੇ ਗੁਜ਼ਾਰੀ ਹੈ ਅਸਾਂ ਇੱਕ ਮੁੱਦਤ।

ਪਤਾ ਨਹੀਂ ਸੀ ਮਿਲੇਗੀ ਉਸ ਦੀ ਇਹ ਕੀਮਤ।

ਖ਼ਾਮੋਸ਼ੀ ਤੁਹਾਡੀ ਅਫ਼ਸਾਨਾ ਬਿਆਨ ਕਰਦੀ ਹੈ।

ਹਸਰਤ ਮੇਰੀ ਤੁਹਾਨੂੰ ਆਖ਼ਰੀ ਸਲਾਮ ਕਰਦੀ ਹੈ।

ਰਾਹਵਾਂ ਵਿੱਚ ਮੇਰੀਆਂ ਹੁਣ ਕਦੀ ਨਾ ਆਉਣਾ।

ਕਰ ਦਿੱਤਾ ਹੈ ਮੈਂ ਹੁਣ ਹਰ ਰਿਸ਼ਤਾ ਦਫ਼ਨ।

ਮੇਰੇ ਦਿਲ ਦੀ ਅੱਗ ,ਕਰ ਦੇਵੇ ਨਾ ਤੈਨੂੰ ਕਿਤੇ ਖ਼ਾਕ ।

ਕਹਿਣਾ ਨਾ ਫੇ਼ਰ ਬਿਨ ਮੌਕਾ ਦਿੱਤੇ, ਕਰ ਦਿੱਤਾ ਬਰਬਾਦ।

5.21pm 3 July 2023


Milē hō aaj tusīṁ bā'ad ik mudaat.

Karī'yē kī dassō tuhāḍī asīṁ khidmat.

Andāz badalē badalē lagadē nē tuhāḍē.

Kitē kisē nāl dil tāṁ nahīṁ liy'ā badal.

Aisā hai tāṁ mērā dil vāpas dē di'ō mainū.

Tāṁ kī kar sakān maiṁ āpaṇē jazabāt dā katal.

Tanahā reh kē guzārī hai asāṁ ika mudat.

Patā nahīṁ sī milēgī us dī ih keemat.

Ḵẖāmōśhī tuhāḍī afasānā byi'ān karadī hai.

Hasarat mērī tuhānū aāḵẖarī salām kardī hai.

Rāhvāṁ vich mērī'āṁ huṇ kadī nā ā'uṇā.

Kar dittā hai maiṁ huṇ har riśhatā dafan.

Mērē dil dī agg, kar dēvē nā tainū kitē ḵẖāk.

Kahiṇā nā pher bina maukā dittē, kar dittā barabād.


(English meaning)

I met you today after a while.

Let us know your service.

Your style seems to be changing.

I did not exchange my heart with anyone.

If so, give me back my heart.

So that  I do  kill my emotions?

I have lived alone for a while.

It was not known that I would get this price.

Silence tells your story.

My last salutations to you.

I will never come in the way again.

I have now buried every relationship.

Do not let the fire of my heart burn you anywhere.

Don't Say, you have not get chance to revive before ruined.

Sunday, 27 August 2023

2484 ਸਾਡੀ ਤਸਵੀਰ ਹੋਵੇਗੀ ਉਨ੍ਹਾਂ ਦੇ ਸਮਾਨ ਵਿੱਚ (Sāḍī tasavīr hōvēgī unhāṁ dē samān vich)Our picture will be in their luggage

ਕਿਸਮਤ ਸਾਡੀ ਵੀ ਚਮਕੇਗੀ।

ਰੋਸ਼ਨੀ ਸਾਡੇ ਤੋਂ ਹੋਵੇਗੀ ਜਹਾਨ ਵਿੱਚ।

ਲੋਕ ਗੱਲਾਂ ਕਰਨਗੇ ਸਾਡੀਆਂ।

ਜ਼ਿਕਰ ਹੋਵੇਗਾ ਸਾਡਾ ਉਹਨਾਂ ਦੀ ਜ਼ੁਬਾਨ ਵਿੱਚ।

ਜਦੋਂ ਵੀ ਜਾਣਗੇ ਉਹ ਕਿੱਥੇ ਹੋਰ।

ਸਾਡੀ ਤਸਵੀਰ ਹੋਵੇਗੀ ਉਨ੍ਹਾਂ ਦੇ ਸਮਾਨ ਵਿੱਚ।

ਹੁਣ ਤਾਂ ਉਹ ਵੇਖਦੇ ਹੀ ਨਹੀਂ ਸਾਡੇ ਵੱਲ।

ਕਦੇ ਓਵੀ ਬੋਲਣਗੇ ਸਾਡੇ ਸਨਮਾਨ ਵਿੱਚ।

ਕਿਸਮਤ ਹਰ ਕਿਸੇ ਦੀ ਆਪਣੀ ਹੁੰਦੀ ਹੈ।

ਚਮਕੇਗੀ ਜਦੋਂ ਆਪਣੀ, ਚਰਚਾ ਹੋਵੇਗਾ ਜਹਾਨ ਵਿੱਚ।

5.12pm 03 July 2023

Kisamat sāḍī vī chamakēgī.

Rōśhanī sāḍē tōn hōvēgī jahān vich.

Lōk galāṁ karangē sāḍī'āṁ.

Zikar hōvēgā sāḍā uhanā dī zubān vich.

Jadōṁ vī jāṇgē uh kithē hōr.

Sāḍī tasavīr hōvēgī unhāṁ dē samān vich.

Huṇ tāṁ uh vēkhdē hī nahīṁ sāḍē val.

Kadē ōvī bōlaṇgē sāḍē sanamān vich.

Kisamat har kisē dī āpaṇī hundī hai.

Chamkēgī jadōṁ āpaṇī, charachā hōvēgā jahān vich.

(English meaning)

Our destiny will also shine.

Light will be from us in the world.

People will talk about us.

We will be mentioned in their tongue.

Whenever they go, where?

Our picture will be in their luggage.

Now they don't even look at us.

Sometimes they will speak in our honor.

Everyone has their own destiny.

It will shine when it is discussed in the world.

Saturday, 26 August 2023

2483 ਚਾਹ (Chhah)Desire

ਉਹਨਾਂ ਨੂੰ ਅਸੀਂ ਕਿਉਂ ਵੇਖੀਏ 

ਜਿਨ੍ਹਾਂ ਦਾ ਚਿਹਰਾ ਕੁਝ ਹੋਰ,

ਤੇ ਦਿਲ ਦੇ ਵਿੱਚ ਕੁੱਝ ਹੋਰ ਹੋਵੇ।


ਗੱਲਾਂ ਕਰਨ ਜੋ ਪਿਆਰ ਦੀਆਂ 

ਦਿਲ ਵਿੱਚ ਵਸਿਆ ਕੋਈ ਹੋਰ ਹੋਵੇ।

ਜ਼ਮਾਨੇ ਨੂੰ ਸਿਖਾਉਣ ਪਿਆਰ ਦੀਆਂ ਗੱਲਾਂ

ਤੇ ਆਪਣੇ ਦਿਲ 'ਚ ਚੋਰ ਹੋਵੇ।


ਉਸ ਨੂੰ ਹਾਲ ਦਿਲ ਦਾ ਸੁਣਾਈਏ ਕੀ।

ਜਿਨ੍ਹਾਂ ਦਾ ਨਾ ਦਿਲ ਤੇ ਕੋਈ ਜ਼ੋਰ ਹੋਵੇ।

ਬਾਵਫਾ ਮਿਲਦੇ ਰਹਿਣ ਚਾਹੇ ਕਿੰਨੇ।

ਰੁੱਖ ਉਨ੍ਹਾਂ ਦਾ ਬੇਵਫ਼ਾ ਦੀ ਓਰ ਹੋਵੇ।


ਅਸੀਂ ਲਿਖਾਂਗੇ ਕਰਕੇ ਕੁੱਝ ਐਸਾ।

ਕੀ ਹਰ ਥਾਂ ਫੇਰ ਸਾਡਾ ਹੀ ਸੋ਼ਰ ਹੋਵੇ।

ਉਹ ਨਾ ਵੇਖਣ ਫ਼ਿਰ ਚਾਹੇ ਸਾਡੇ ਵੱਲ।

ਪਰ ਦੁਨੀਆਂ ਦਾ ਰੁਖ਼ ਸਾਡੀ ਓਰ ਹੋਵੇ।

5.06pm 03 July 2023

 

Uhanāṁ nū asīṁ ki'uṁ vēkhī'ē 

jinhāṁ dā chehrā kujh hōr,

tē dil dē vich kujh hōr hōvē.


Galāṁ karan jō pya'ār dī'āṁ 

dil vich vasi'ā kō'ī hōr hōvē.

Zamānē nū sikhā'uṇ pyai'ār dī'āṁ galāṁ

Tē āpaṇē dil'ch chōr hōvē.


Us nū hāal dilan dā suṇā'ī'ē kī.

Jinhā dā nā dil tē kō'ī zōr hōvē.

Bāvafā milad raheṇ chāhē kimnnē.

Rukh unhāṁ dā bēvafā dī ōr hōvē.


Asīṁ likhāṅgē karkē kujha aisā

kī har thān phēr sāḍā hī shọ̄r hōvē.

Uh nā vēkhaṇ fir chāhē sāḍē val.

Par dunī'āṁ dā ruḵẖ sāḍī ōra hōvē.

(English meaning)

Why should we see them?

Whose face is something else,

And there is something else in the heart.


Talk about love

There is someone else living in the heart.

Words of love to teach the times

And be a thief in your heart.


Tell him what's going on.

Those who do not have any strength in their hearts.

Faithful continues to meet no matter how many.

They only prefer  unfaithfulness.


We will write something like that

May there be our voice everywhere .

They don't want to look at us.

But the direction of the world is ours.

Friday, 25 August 2023

2482 ਕਲਾ (kala) Art

 229

ਜਦ ਖੋਇਆ ਕੋਈ ਕਿਸੇ ਦੇ ਪਿਆਰ ਵਿੱਚ, ਤਾਂ ਤਸਵੀਰ ਬਣੀ।

ਪਿਆਰ ਹੋਇਆ ਤਸਵੀਰ ਨਾਲ, ਕਲਾ ਜਾਗੀ, ਤੇ ਤਕਦੀਰ ਬਣੀ।

ਤਕਦੀਰ ਨੇ ਆਪਣਾ ਰੰਗ ਦਿਖਾਇਆ ਤਾਂ, ਸੌ਼ਹਰਤ ਮਿਲੀ।

ਸੌ਼ਹਰਤ ਪਹੁੰਚੀ ਦਿਲਦਾਰ ਦੇ ਕੰਨਾਂ ਵਿਚ ਤਾਂ ਮੁਹੱਬਤ ਮਿਲੀ।

ਮਿਲਿਆ ਜਦ ਮੁਹੱਬਤ ਦਾ ਸਾਥ ਤਾਂ,

ਵਫ਼ਾ ਦੇ ਰੰਗ ਤੇ ਕਲਾ ਵਿੱਚ ਨਿਖਾ਼ਰ ਆਇਆ।

ਲੋਕਾਂ ਦਾ ਤੇ ਆਪਣੇ ਦਿਲਬਰ ਦਾ ਪਿਆਰ ਪਾਇਆ।

ਹੁਣ ਤਾਂ ਦੁਨੀਆਂ ਆ ਗਈ ਕਦਮਾਂ ਵਿਚ,

ਕਲਾ ਤੋਂ ਤਾਂ ਹੀ ਇਹ ਸੁੰਦਰ ਸੰਸਾਰ ਪਾਇਆ।

ਕਲਾ ਨੇ ਹੀ ਤਾਂ ਤਸਵੀਰ ਦਾ ਦੂਜਾ ਰੁੱਖ ਦਿਖਾਇਆ।।

4.58pm 3 July 2023

Jadd khō'i'ā kō'ī kisē dē pi'ār vich, tān tasavīr baṇī.

Pyi'ār hō'i'ā tasavīr naāl, kalā jāggī, tē takadeer baṇī.

Takadeer nē āpaṇā rang dikhā'i'ā tā, shaụhrat milī.

Shaụhrat panhucī diladār dē kannāṁ vich tāṁ muhabat milī.

Mili'ā jad muhbatt dā sāth tāṁ,

vafā dē rang tē kalā vich nikhạ̄r āa'i'ā.

Lōkān dā tē āpaṇē dilabar dā pyi'āra paā'i'ā.

Huṇ tāṁ dunī'āṁ āa ga'ī kadamā vich,

kalā tōṁ tāṁ hī ih sudar sasnār pā'i'ā.

Kalā nē hī tāṁ tasavīleer dā dūjā rukha dikhā'i'ā..

(English meaning)

When someone fell in love with someone, then a picture was created.

I fell in love with the picture, the art woke up, and the destiny was made.

When destiny showed its color, friendship was found.

When reputation reached in friends ear I found love .

When the companionship of love is found,

The color of faith was manifested in art.

Loved people and loved ones.

Now the world has come in steps,

This beautiful world was found only through art.

Art only showed the second side of the picture.