ਕੌਣ ਆਖਦਾ ਜ਼ਿੰਦਗੀ ਆਸਾਨ ਹੈ ?
ਦੇਖੀਏ ਤਾਂ ਅੱਜ ਹਰ ਕੋਈ ਪ੍ਰੇਸ਼ਾਨ ਹੈ ।
ਕਠੀਨਾਈਆਂ ਤਾਂ ਆਉਂਦੀਆਂ ਹੀ ਹਨ ਜ਼ਿੰਦਗੀ ਚ।
ਪਰ ਉਨ੍ਹਾਂ ਨੂੰ ਸੁਲਝਾਉਣ ਵਿੱਚ ਪ੍ਰੇਸ਼ਾਨ ਹੈ।
ਕੌਣ ਆਖਦਾ ਜ਼ਿੰਦਗੀ ਆਸਾਨ ਹੈ
ਵੇਖੋ ਕਿੰਨੀ ਦੌੜ-ਭੱਜ ਲੱਗੀ ਹੋਈ ।
ਖੁਸ਼ੀਆਂ ਹੁੰਦੀਆ ਨੇ ਆਸਪਾਸ ।
ਪਰ ਇਹ ਅਨਜਾਣ ਹੈ।
ਕੌਣ ਆਖਦਾ ਜ਼ਿੰਦਗੀ ਆਸਾਨ ਹੈ।
ਕੀ ਹੋਇਆ, ਜੇ ਕੁਝ ਨਹੀਂ ਹੋ ਰਿਹਾ ਸਹੀ
ਕੰਮ ਕਰਦੇ ਜਾਓ ਆਪਣੇ ਆਪਣੇ,
ਕੰਮ ਪੂਰਾ ਹੋ ਗਿਆ ਤਾਂ ਉਹੀ ਇਨਾਮ ਹੈ।
ਕੌਣ ਆਖਦਾ ਜ਼ਿੰਦਗੀ ਆਸਾਨ ਹੈ।
ਲੱਗਾ ਰਹਿ ਤੂੰ ਆਪਣੀ ਹੀ ਧੁੰਨ ਵਿੱਚ ।
ਚੱਲਦਾ ਜਾ, ਮੰਜ਼ਿਲ ਨੂੰ ਛੂਹਣ ਲਈ ।
ਕੀ ਹੋਇਆ ਜੇ ਜ਼ਿੰਦਗੀ ਚ ਤੂਫਾਨ ਹੈ।
ਕੌਣ ਆਖਦਾ ਜ਼ਿੰਦਗੀ ਆਸਾਨ ਹੈ।
ਛੱਡ ਸਭ ਕੁਝ ਸੋਚਣਾ ।
ਹੁਣ ਸਾਨੂੰ ਹੈ ਵੇਖਣਾ ।
ਸਾਡਾ ਕੀ ਅਰਮਾਨ ਹੈ।
ਲੱਗ ਰਿਹਾ ਹੈ ਜ਼ਿੰਦਗੀ ਆਸਾਨ ਹੈ ।
ਹੋ ਰਹੇ ਪੂਰੇ ਅਰਮਾਨ ਹੈ ।
ਸਾਥੀਆਂ ਨੂੰ ਮਿਲ ਰਿਹਾ ਸਨਮਾਨ ਹੈ ।
ਲੱਗ ਰਿਹਾ ਹੈ ਜ਼ਿੰਦਗੀ ਆਸਾਨ ਹੈ।
3.07pm3 July 2023
Kauṇ ākhadā zindagī āasān hai.
Dēkhī'ē tāṁ ajj har kō'ī prēśān hai.
Kaṭhnā'ī'āṁ tān ā'undī'āṁ hī han zindagī ch.
Par unhāṁ nū sulajhā'uṇ vich preshaan hai.
Kauṇ ākhadā zindagī āsān hai
Vēkhō kinī daud-bhaj laggī hō'ī.
Khuśī'āṁ hudī'ān nē āaspāas
Par ih ihna ton anajāṇa hai.
Kauṇ ākhadā zindagī āasāan hai.
Kī hō'i'ā, jē kujh nahīṁ hō rihā sahī
kam karadē jā'ō āpaṇē āpaṇē,
kam pūrā hō gi'ā tāṁ ohī inām hai.
Kauṇ ākhadā zindagī āasaān hai.
Lagga reh tū āpaṇī hī dhun vich.
Chaladā jā, mazil nū chhoon la'ī.
Kī hō'i'ā jē zindagī ch tūphān hai.
Kauṇ ākhadā zindagī āsāan hai.
Chaḍd sabh kujha sōchṇā.
Huṇ sānū hai vēkhaṇā.
Sāḍā kī aramān hai.
Lagga reha hai zindagī āasān hai.
Hō rahē poorē aramān hai.
Sāthī'āṁ nū mil rihā sanmān hai.
Lag rihā hai zidagī āasaān hai.
(English meaning)
Who says life is easy?
Everyone is troubled today.
Difficulties come in life.
But it is difficult to solve them.
Who says life is easy.
See how much going in life.
Happiness is around.
But it is unknown.
Who says life is easy.
What happened, if nothing is happening right
go to work on your own,
The reward is the same when the work is done.
Who says life is easy.
Stay in your own tune.
Go on, to touch the destination.
What if there is a storm in life?
Who says life is easy.
Stop thinking about everything.
Now we have to see.
What is our aim?
Life seems to be easy.
It is full of hope.
There is respect for colleagues.
Life seems to be easy.
No comments:
Post a Comment